Pyar Ishq Mohabbat - From "Rose Rosy te Gulab"
ਐਦੋਂ ਵੀ ਉਹ ਵੀ ਕੁਝ ਵੀ ਤੈਥੋਂ ਵੱਧ ਕੇ ਨਹੀਂ ਸੋਹਣਾ
aidoM vI uha vI kujha vI taithoM vaddha ke nahIM sohaNA
Neither this, nor that, nor anything else is more beautiful than you
ਅੱਜ ਤੋਂ ਪਹਿਲਾਂ ਕੱਲ੍ਹ ਤੋਂ ਬਾਅਦ ਤੇਰੇ ਵਰਗਾ ਨਹੀਂ ਹੋਣਾ
ajja toM pahilAM kallha toM bAada tere varagA nahIM hoNA
Before today, and after tomorrow, there shall never be another like you
ਤੈਨੂੰ ਵੇਖ ਲਿਆ ਸਾਡਾ ਤਿਉਹਾਰ ਹੋ ਗਿਆ ਏ
tainUM vekha liA sADA tiuhAra ho giA e
Just catching a glimpse of you has become my festival
ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ
tere nAla mainUM piAra ho giA e
I have fallen in love with you
ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ
piAra isa਼ka muhabbata toM vI pAra ho giA e
It has gone beyond the realms of [Pyar, Ishq, Mohabbat: different linguistic nuances of love, ranging from affection to divine passion]
ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ
tere nAla mainUM piAra ho giA e
I have fallen in love with you
ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ
piAra isa਼ka muhabbata toM vI pAra ho giA e
It has gone beyond the realms of [Pyar, Ishq, Mohabbat: affection, passion, and devotion]
ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ
jo tere nAla mainUM piAra ho giA e
This love that I have found for you
ਸੱਤ ਅੰਬਰਾਂ ਤੋਂ ਲੰਘਿਆ ਏ ਸੋਹਣੇ ਸੁਪਨਿਆਂ ਦੇ ਸ਼ਹਿਜ਼ਾਦੇ
satta aMbarAM toM laMghiA e sohaNe supaniAM de sa਼hija਼Ade
O prince of beautiful dreams, you have transcended the seven heavens
ਰੱਜ ਰੱਜ ਵੇਖਣ ਦੇ ਮੈਨੂੰ ਮੇਰੇ ਬਦਲ ਰਹੇ ਇਰਾਦੇ
rajja rajja vekhaNa de mainUM mere badala rahe irAde
Let me gaze at you to my heart's content, for my intentions are shifting

ਮੈਂ ਤੇਰੇ ਵਿਚ ਡੁੱਬਿਆ ਕਿਰਦਾਰ ਹੋ ਗਿਆ ਏ
maiM tere vicha DubbiA kiradAra ho giA e
I have become a character completely submerged in you
ਜੋ ਤੇਰੇ ਨਾਲ ਮੈਨੂੰ ਪਿਆਰ ਹੋ ਗਿਆ ਏ
jo tere nAla mainUM piAra ho giA e
This love that I have found for you
ਪਿਆਰ ਇਸ਼ਕ ਮੁਹੱਬਤ ਤੋਂ ਵੀ ਪਾਰ ਹੋ ਗਿਆ ਏ
piAra isa਼ka muhabbata toM vI pAra ho giA e
It has gone beyond the realms of [Pyar, Ishq, Mohabbat: layered stages of romantic and spiritual love]

ਤਿਲ ਵਰਗਾ ਮੇਰੇ ਦਿਲ ਦਾ ਬੁਰਾ ਹਾਲ ਕੀਤਾ ਏ
tila varagA mere dila dA burA hAla kItA e
That beauty mark of yours has left my heart in a state of ruin
ਤੂੰ ਕੁਝ ਨਹੀਂ ਕੀਤਾ ਜੋ ਕੀਤਾ ਕਮਾਲ ਕੀਤਾ ਏ
tUM kujha nahIM kItA jo kItA kamAla kItA e
You haven't just done something; whatever you did was a miracle
ਇਹ ਜ਼ੋਰਾਵਰ ਘੜੀਆਂ ਰੱਬ ਖੋਈਆਂ ਬੜੀਆਂ
iha ja਼orAvara gha.DIAM rabba khoIAM ba.DIAM
God has snatched away these powerful, fleeting moments many times
ਅੱਖੀਆਂ ਜ਼ਿੱਦ 'ਤੇ ਅੜੀਆਂ
akkhIAM ja਼idda 'te a.DIAM
But my eyes are [Garari Adh Gai: stubbornly fixated/hooked] on their stance
ਤੈਥੋਂ ਵੱਖ ਨਹੀਂ ਹੋਣਾ ਜ਼ਿੰਦਗੀ ਨਾਲ ਕਰਾਰ ਹੋ ਗਿਆ ਏ
taithoM vakkha nahIM hoNA ja਼iMdagI nAla karAra ho giA e
I won't part from you, for I have made a pact with life itself