Rabba Mainu - From "Jind Mahi"

by Gurnam Bhullarft Oye Kunaal

ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head
ਕਦਮਾਂ ਨਾਲ ਕਦਮ ਮਿਲਾਈ ਜਾਨੇ ਆਂ
kadamAM nAla kadama milAI jAne AM
Step by step, I keep walking in rhythm with them
ਹੱਦੋਂ ਵੱਧ ਸੱਜਣਾਂ ਨੂੰ ਚਾਹੀ ਜਾਨੇ ਆਂ
haddoM vaddha sajjaNAM nUM chAhI jAne AM
Beyond all limits, I keep adoring my [Sajjan: soulmate/beloved]
ਕੱਲ੍ਹ ਰਾਤੀਂ ਸੁਪਨੇ 'ਚ ਗੱਲ ਹੋਈ ਆ
kallha rAtIM supane 'cha galla hoI A
Last night, we spoke within the realm of dreams
ਗੱਲਾਂ-ਗੱਲਾਂ ਵਿਚ ਇਜ਼ਹਾਰ ਹੋ ਗਿਆ ਏ
gallAM-gallAM vicha ija਼hAra ho giA e
And amidst those words, a confession of love took place
ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head
ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head
ਮੁਰਝਾਏ ਹੋਏ ਫੁੱਲ ਸੋਹਣੇ ਲੱਗਦੇ ਆ ਖੁੱਲ੍ਹ
murajhAe hoe phulla sohaNe laggade A khullha
Even the withered flowers now blossom with beauty
ਏਦਾਂ ਲੱਗੀ ਜਾਂਦਾ ਜਿਵੇਂ ਖੱਟਿਆ ਕੋਈ ਪੁੰਨ
edAM laggI jAMdA jiveM khaTTiA koI puMna
It feels as though I have earned some [Punn: a divine blessing or spiritual merit from a good deed]
ਸਵੇਰੇ ਨੂੰ ਮਿਲਦੇ ਹਨੇਰੇ ਜਿਸ ਥਾਂ
savere nUM milade hanere jisa thAM
At the place where the dawn meets the darkness
ਕਾਵਾਂ ਨੂੰ ਮਿਲਦੇ ਬਨੇਰੇ ਜਿਸ ਥਾਂ
kAvAM nUM milade banere jisa thAM
At the place where the crows find their [Banere: the raised edge/parapet of a traditional rooftop]
ਨਦੀਆਂ ਤੇ ਨਹਿਰਾਂ ਦਾ ਪਾਣੀ ਲੱਗਦਾ
nadIAM te nahirAM dA pANI laggadA
Even the waters of the rivers and streams seem
ਸਮੁੰਦਰਾਂ ਦੇ ਮੇਲ ਨੂੰ ਤਿਆਰ ਹੋ ਗਿਆ ਏ
samuMdarAM de mela nUM tiAra ho giA e
Ready to merge into the vastness of the oceans
ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head
ਉੱਚੇ-ਉੱਚੇ ਪਰਬਤ ਵੀ ਨੀਵੇਂ ਦਿਸਦੇ
uchche-uchche parabata vI nIveM disade
The towering mountain peaks now seem humble and low
ਤੇਲ ਬਿਨਾਂ ਜਗਦੇ ਹੋਏ ਦੀਵੇ ਦਿਸਦੇ
tela binAM jagade hoe dIve disade
I see lamps glowing bright even without a drop of oil
ਉਹਨਾਂ ਨਾਲੋਂ ਸੋਹਣਾ ਨਾ ਜਹਾਨ ਤੇ ਕੋਈ
uhanAM nAloM sohaNA nA jahAna te koI
None in this entire world is more beautiful than them
ਚੰਨ ਨਾਲ ਚਾਨਣੀ ਜਿਵੇਂ ਦਿਸਦੇ
chaMna nAla chAnaNI jiveM disade
They look like the moonlight inseparable from the moon
ਗੱਲਾਂ ਕਰਾਂ ਹਾਏ ਨੀ ਮੈਂ ਗੱਲਾਂ ਕਰਾਂ
gallAM karAM hAe nI maiM gallAM karAM
I keep talking, oh [Ni: a gender-specific vocative used to address a woman directly], I keep talking
ਸਮਝ ਨਹੀਂ ਆਉਂਦੀ ਕੀ ਅੱਲ੍ਹਾ ਕਰਾਂ
samajha nahIM AuMdI kI allhA karAM
I cannot comprehend what [Allah: God/The Divine] has done for me
ਖ਼ੁਸ਼ੀਆਂ ਦੇ ਚਾਰੇ ਪਾਸੇ ਘੇਰਾ ਪਾ ਲਿਆ
kha਼usa਼IAM de chAre pAse gherA pA liA
Happiness has surrounded me from all four corners
ਕਿ ਅਰਸ਼ਾਂ ਦਾ ਕੋਈ ਪੂਰਾ ਫ਼ਰਮਾਨ ਹੋ ਗਿਆ ਏ
ki arasa਼AM dA koI pUrA pha਼ramAna ho giA e
It feels as if a complete command has descended from the heavens
ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head
ਰੱਬਾ ਮੈਨੂੰ ਰੱਬਾ ਮੈਨੂੰ ਪਿਆਰ ਹੋ ਗਿਆ ਏ
rabbA mainUM rabbA mainUM piAra ho giA e
O Lord, O Lord, I have finally fallen in love
ਇਸ਼ਕ ਮੇਰੇ ਸਿਰ ਤੇ ਸਵਾਰ ਹੋ ਗਿਆ ਏ
isa਼ka mere sira te savAra ho giA e
This passion has become a wild obsession over my head

Share

More by Gurnam Bhullar

View all songs →