Rond
by Gurnam Bhullarft Gill Raunta
ਵੈਲਪੁਣੇ ਵਿਚ ਠਾਰਦੇ ਜੋ ਲੰਬ ਨੇ
vailapuNe vicha ThArade jo laMba ne
Those flames that cool down in their pursuit of rogue-life
ਸਾਡੇ ਹੌਸਲੇ ਦੇ ਮੂਹਰੇ ਜਾਂਦੇ ਕੰਬ ਨੇ
sADe hausale de mUhare jAMde kaMba ne
They begin to tremble when faced with our grit

ਜਦੋਂ ਲੈ ਲਿਆ ਸਟੈਂਡ ਗਿੱਲ ਰੌਂਤਿਆ
jadoM lai liA saTaiMDa gilla rauMtiA
Once Gill Raunta `[Self-reference to the song's lyricist]` takes a stand
ਵੇਖੀਂ ਨਿਵਾਉਂਦੇ ਆਂ ਸਮੇਤ ਭਾਜੀ ਤਾਰਦਾ
vekhIM nivAuMde AM sameta bhAjI tAradA
Watch how he makes them bow and settles every score
ਜੱਟ ਮੌਤ ਨਾਲ ਅੜ ਕੇ ਜੇ ਜਿਉਂਦੇ ਆ
jaTTa mauta nAla a.Da ke je jiuMde A
When a [Jatt: a member of the land-owning agricultural community known for pride and lifestyle] lives by staring death in the eye
ਕਿੱਥੇ ਮਾੜਾ ਮੋਟਾ ਰੌਂਦ ਹੈ ਠਾਰਦਾ
kitthe mA.DA moTA rauMda hai ThAradA
How can a mere petty [Rond: bullet] ever make him shiver?
ਜੱਟ ਮੌਤ ਨਾਲ ਅੜ ਕੇ ਜੇ ਜਿਉਂਦੇ ਆ
jaTTa mauta nAla a.Da ke je jiuMde A
When a [Jatt] lives by staring death in the eye
ਕਿੱਥੇ ਮਾੜਾ ਮੋਟਾ ਰੌਂਦ ਹੈ ਠਾਰਦਾ
kitthe mA.DA moTA rauMda hai ThAradA
How can a mere petty [Rond: bullet] ever make him shiver?
ਟੰਗ ਲੱਕ ਨਾਲ ਵਿਖਾਈਦਾ ਨੀ ਅਸਲਾ
TaMga lakka nAla vikhAIdA nI asalA
We don't tuck weapons in our waists just for show
ਅੱਜ ਤੱਕ ਤਾਂ ਨੀ ਵੇੜਿਆ ਕੋਈ ਮਸਲਾ
ajja takka tAM nI ve.DiA koI masalA
Not a single conflict has gone unresolved by us yet
ਉਹ ਟੰਗ ਲੱਕ ਨਾਲ ਵਿਖਾਈਦਾ ਨੀ ਅਸਲਾ
uha TaMga lakka nAla vikhAIdA nI asalA
Oh, we don't tuck weapons in our waists just for show
ਅੱਜ ਤੱਕ ਤਾਂ ਨੀ ਵੇੜਿਆ ਕੋਈ ਮਸਲਾ
ajja takka tAM nI ve.DiA koI masalA
Not a single conflict has gone unresolved by us yet
ਮਹਿਕਮੇ ਤੋਂ ਜਿਹੜੀ ਗੱਲ ਵੇੜ੍ਹ ਜੇ
mahikame toM jiha.DI galla ve.Dha je
When a matter slips beyond the reach of the authorities
ਉਥੇ ਦਬਕਾ ਯਾਰਾਂ ਦਾ ਕੰਮ ਸਾਰਦਾ
uthe dabakA yArAM dA kaMma sAradA
That’s where the spirited roar of [Yaar: close friends/brothers] gets the job done
ਜੱਟ ਮੌਤ ਨਾਲ ਅੜ ਕੇ ਜੇ ਜਿਉਂਦੇ ਆ
jaTTa mauta nAla a.Da ke je jiuMde A
When a [Jatt] lives by staring death in the eye
ਕਿੱਥੇ ਮਾੜਾ ਮੋਟਾ ਰੌਂਦ ਹੈ ਠਾਰਦਾ
kitthe mA.DA moTA rauMda hai ThAradA
How can a mere petty bullet ever make him shiver?

ਉਹ ਵੇਖ ਗੱਡੀਆਂ ਨੂੰ ਮੁੱਛਾਂ ਨਹੀਂ ਮਰੋੜਦੇ
uha vekha gaDDIAM nUM muchChAM nahIM maro.Dade
Oh, we don’t twirl our mustaches just by looking at fancy cars
ਵੈਲਪੁਣੇ ਦੇ ਰਿਕਾਰਡ ਰਹੀਏ ਤੋੜਦੇ
vailapuNe de rikAraDa rahIe to.Dade
We keep shattering the old records of [Vailpune: rogue conduct/outlaw lifestyle]

ਸਿਰ ਤੋਂ ਦੀ ਪਾਣੀ ਜਦੋਂ ਲੰਘ ਜੇ
sira toM dI pANI jadoM laMgha je
When the water finally rises above the head
ਉਦੋਂ ਨੱਕ ਤੋਂ ਵਲੇਟਾ ਲੋਈ ਦਾ ਮਾਰਦਾ
udoM nakka toM valeTA loI dA mAradA
Then one wraps the [Loi: a traditional thin woolen shawl] around the nose to strike
ਜੱਟ ਮੌਤ ਨਾਲ ਅੜ ਕੇ ਜੇ ਜਿਉਂਦੇ ਆ
jaTTa mauta nAla a.Da ke je jiuMde A
When a [Jatt] lives by staring death in the eye
ਕਿੱਥੇ ਮਾੜਾ ਮੋਟਾ ਰੌਂਦ ਹੈ ਠਾਰਦਾ
kitthe mA.DA moTA rauMda hai ThAradA
How can a mere petty bullet ever make him shiver?
ਜੱਟ ਮੌਤ ਨਾਲ ਅੜ ਕੇ ਜੇ ਜਿਉਂਦੇ ਆ
jaTTa mauta nAla a.Da ke je jiuMde A
When a [Jatt] lives by staring death in the eye
ਕਿੱਥੇ ਮਾੜਾ ਮੋਟਾ ਰੌਂਦ ਹੈ ਠਾਰਦਾ
kitthe mA.DA moTA rauMda hai ThAradA
How can a mere petty bullet ever make him shiver?
ਸਾਂਝ ਦਿਲ ਦੀ ਨੀ ਚੱਕਵੇਂ ਨਾ ਪਾਈਦੀ
sAMjha dila dI nI chakkaveM nA pAIdI
We don't share our heart's bond with flashy, superficial people
ਪੰਗਾ ਪੈ ਜੇ ਫੇਰ ਗੋਡਣੀ ਲਵਾਈਦੀ
paMgA pai je phera goDaNI lavAIdI
If a feud starts, we make the enemy kneel in submission
ਸਾਂਝ ਦਿਲ ਦੀ ਨੀ ਚੱਕਵੇਂ ਨਾ ਪਾਈਦੀ
sAMjha dila dI nI chakkaveM nA pAIdI
We don't share our heart's bond with flashy, superficial people
ਪੈ ਜੇ ਪੰਗਾ ਫੇਰ ਗੋਡਣੀ ਲਵਾਈਦੀ
pai je paMgA phera goDaNI lavAIdI
If a feud starts, we make the enemy kneel in submission
ਆਪ ਵਾਧੇ ਘਾਟੇ ਝੱਲੀਦੇ ਜ਼ਰੂਰ ਨੇ
Apa vAdhe ghATe jhallIde ja਼rUra ne
We surely endure personal gains and losses ourselves
ਪਰ ਸਿਰ ਨੀ ਨਿਵਾਉਣ ਦਿੰਦੇ ਯਾਰ ਦਾ
para sira nI nivAuNa diMde yAra dA
But we never let the head of a [Yaar: brother/loyal friend] bow in shame