Ruttan
ਰੁੱਤਾਂ ਆਵਣ ਰੁੱਤਾਂ ਜਾਵਣ ਇਸ਼ਕ ਤੇਰਾ ਨਾ ਜਾਵੇ
ruttAM AvaNa ruttAM jAvaNa isa਼ka terA nA jAve
Seasons come and seasons go, but your love never departs
ਮੈਂ ਤੱਤੜੀ ਜਿਸ ਗੱਲ ਤੋਂ ਭੱਜਾਂ ਮੁੜ ਮੁੜ ਆਣ ਸਤਾਵੇ
maiM tatta.DI jisa galla toM bhajjAM mu.Da mu.Da ANa satAve
I, the wretched one [Tattri: a self-deprecating term for one burnt by fate], am haunted by the very things I flee from
ਤੇਰੇ ਬਾਝੋਂ ਚੜ੍ਹੀ ਹੋਈ ਲੋਰ ਕੋਈ ਨਾ
tere bAjhoM cha.DhI hoI lora koI nA
Without you, no intoxication ever takes hold of me
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore

ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ
tere toM piArA sAnUM hora koI nA
To me, there is no one more beloved than you

ਅਜ਼ਬ ਨਜ਼ਾਰਾ ਗ਼ਮ ਤੇਰੇ ਦਾ ਬਾਹਲਾ ਮੈਨੂੰ ਜਚਦਾ ਏ
aja਼ba naja਼ArA ga਼ma tere dA bAhalA mainUM jachadA e
The strange sight of your sorrow suits me far too well
ਯਾਦ ਤੇਰੀ ਦਾ ਸਾੜਾ ਭਾਂਬੜ ਹੌਲੀ ਹੌਲੀ ਮਚਦਾ ਏ
yAda terI dA sA.DA bhAMba.Da haulI haulI machadA e
The burning fire of your memory smolders slowly within

ਸਾਡੇ ਨਾਲੋਂ ਵੱਧ ਕਮਜ਼ੋਰ ਕੋਈ ਨਾ
sADe nAloM vaddha kamaja਼ora koI nA
There is no one more fragile and weak than I
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ
tere toM piArA sAnUM hora koI nA
To me, there is no one more beloved than you
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਸਾਹਵੇਂ ਸਾਹਵੇਂ ਕਿਉਂ ਤੜਪਾਵੇਂ ਝੱਲੀਏ ਤਕਦੀਰੇ ਨੀ
sAhaveM sAhaveM kiuM ta.DapAveM jhallIe takadIre nI
Why do you torment me right before my eyes, O' crazed destiny? [Ni: a gender-specific vocative used to address a woman/destiny directly]
ਸੱਚ ਇੱਕ ਇਹ ਵੀ ਬਿਨ ਰਾਂਝੇ ਦੇ ਕੱਲੀਏ ਤੂੰ ਹੀਰੇ ਨੀ
sachcha ikka iha vI bina rAMjhe de kallIe tUM hIre nI
It is also a truth that without [Ranjha: the legendary folk hero/lover], you are a lonely [Heer: the legendary heroine/beloved]

ਤੇਰੇ ਬਿਨਾਂ ਕਦਮਾਂ ਨੂੰ ਤੋਰ ਕੋਈ ਨਾ
tere binAM kadamAM nUM tora koI nA
Without you, my footsteps have no direction to take
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ
tere toM piArA sAnUM hora koI nA
To me, there is no one more beloved than you
ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
dila utte challadA ja਼ora koI nA
Over this heart, I have no control anymore
ਧਰਤੀ ਵਿਹਲ ਨਾ ਦੇਵੇ ਮੈਨੂੰ ਅੰਬਰ ਮਾਰੇ ਤਾਹਨੇ ਜੇ
dharatI vihala nA deve mainUM aMbara mAre tAhane je
The earth offers me no refuge, and the sky mocks me with taunts
ਆਸ਼ਕਾਂ ਪੱਲੇ ਕੀ ਰਹਿ ਜਾਂਦਾ ਲੁੱਟੇ ਇਸ਼ਕ ਖ਼ਜ਼ਾਨੇ ਜੇ
Asa਼kAM palle kI rahi jAMdA luTTe isa਼ka kha਼ja਼Ane je
What remains in a lover's lap once the treasures of love are plundered?

ਖ਼ਾਸ ਤੂੰ ਹੀ ਖ਼ਾਮੀ ਬਾਕੀ ਹੋਰ ਕੋਈ ਨਾ
kha਼Asa tUM hI kha਼AmI bAkI hora koI nA
You alone are my everything, I see no flaws in anyone else