Saade Aale-Title Track

by Gurnam Bhullar

ਸਾਡੇ ਆਲੇ ਪੰਨੇ ਸਾਂਭੀ ਬੈਠਾ ਇਤਿਹਾਸ ਏ
sADe Ale paMne sAMbhI baiThA itihAsa e
History itself has preserved the pages of our story
ਸਾਡੇ ਆਲੇ ਪੰਨੇ ਸਾਂਭੀ ਬੈਠਾ ਇਤਿਹਾਸ ਏ
sADe Ale paMne sAMbhI baiThA itihAsa e
History itself has preserved the pages of our story
ਐਵੇਂ ਨਹੀਂਓਂ ਹੋਣੀ ਕੋਈ ਤਾਂ ਗੱਲ ਖ਼ਾਸ ਏ
aiveM nahIMoM hoNI koI tAM galla kha਼Asa e
It isn’t for nothing; there must be something extraordinary
ਪੈਰ ਨੇ ਜ਼ਮੀਨ ਤੇ ਸੂਰਜਾਂ ਤੇ ਅੱਖ ਰੱਖਦੇ
paira ne ja਼mIna te sUrajAM te akkha rakkhade
Our feet are on the ground, but we keep our eyes on the suns
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people [Saade Aale: refers to 'our kind' or 'our folk'] keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੀ ਮਿੱਟੀ ਤਾਂ ਫਰੋਲੀਂ ਕੁਝ ਖ਼ਾਸ ਤੈਨੂੰ ਮਿਲੂਗਾ
sADI miTTI tAM pharolIM kujha kha਼Asa tainUM milUgA
If you sift through our soil, you’ll find something special
ਪਿਆਰ ਤੇ ਲਹੂ ਦਾ ਅਹਿਸਾਸ ਤੈਨੂੰ ਮਿਲੂਗਾ
piAra te lahU dA ahisAsa tainUM milUgA
You will feel the essence of both love and blood
ਹੀਰ ਦੇ ਬੋਲਾਂ ਨਾਲ ਛੋਹੇ ਗੀਤ ਸੁਣ ਸਕੇਂਗਾ
hIra de bolAM nAla Chohe gIta suNa sakeMgA
You’ll hear songs touched by the legendary words of Heer [Heer: the tragic heroine of Punjab’s most famous folk romance]
ਯੋਧਿਆਂ ਦੇ ਨੇਜ਼ੇ ਦਾ ਸੰਗੀਤ ਸੁਣ ਸਕੇਂਗਾ
yodhiAM de neja਼e dA saMgIta suNa sakeMgA
You’ll hear the rhythmic music of the warriors' spears
ਪੈਰ ਤਲੀਆਂ ਵਿਛਾਉਣਾ ਪੈਰ ਤਲੀਆਂ ਵਿਛਾਉਣਾ ਹਿੱਕਾਂ ਚ ਅੱਖ ਰੱਖਦੇ
paira talIAM viChAuNA paira talIAM viChAuNA hikkAM cha akkha rakkhade
Laying their lives down as a carpet, they keep their gaze fixed in the chest of the enemy
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਭੱਜੇ ਅਲਬੇਲੇ ਖ਼ੁਦਾ ਦੇ ਖ਼ੁਦ ਵਰਗੇ
bhajje alabele kha਼udA de kha਼uda varage
Running wild and free, they are like God’s own reflection
ਪਾਕ ਸਾਫ਼ ਸੁੱਚੇ ਦਿਲ ਮਾਂ ਦੇ ਦੁੱਧ ਵਰਗੇ
pAka sApha਼ suchche dila mAM de duddha varage
Hearts pure, clean, and sacred like a mother’s milk
ਬਾਪੂ ਦੀ ਬੜਕ ਜੇ ਸੰਭਾਲੀ ਫਿਰਦੇ
bApU dI ba.Daka je saMbhAlI phirade
They carry the preserved legacy of a father’s spirited roar [Lalkare: bold shouts of pride]
ਸੀਨੇ ਚ ਸਮੁੰਦਰਾਂ ਦੇ ਸਾਹ ਪਾਲੀ ਫਿਰਦੇ
sIne cha samuMdarAM de sAha pAlI phirade
They nurture the breath of oceans within their chests
ਪੀਣ ਤੇ ਪਿਲਾਉਣ ਦਾ ਪੀਣ ਤੇ ਪਿਲਾਉਣ ਦਾ ਸਲੀਕਾ ਵੱਖ ਰੱਖਦੇ
pINa te pilAuNa dA pINa te pilAuNa dA salIkA vakkha rakkhade
The etiquette of sharing a drink, they keep a distinct grace in it
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਇੱਥੇ ਚੜ੍ਹੇ ਦਿਨ ਬਾਣੀ ਨਾਲ ਤੇ ਹੋਣ ਰਾਤਾਂ ਬਾਤਾਂ ਨਾਲ
itthe cha.Dhe dina bANI nAla te hoNa rAtAM bAtAM nAla
Here, the day rises with Gurbani [Baani: sacred hymns from Sikh scripture] and nights end with folk tales
ਝੋਲੀ ਸਾਡੀ ਭਰੀ ਰੱਖੀ ਡਾਢੇ ਨੇ ਸੌਗ਼ਾਤਾਂ ਨਾਲ
jholI sADI bharI rakkhI DADhe ne sauga਼AtAM nAla
The Almighty [Daadha: the Powerful One/God] has kept our laps filled with blessings
ਕਰਕੇ ਜ਼ੁਬਾਨ ਕਾਟਾ ਮਾਰਿਆ ਨਾ ਵਿਚਾਰਿਆ
karake ja਼ubAna kATA mAriA nA vichAriA
Once we give our word, we never cross it or second-guess it
ਸਭ ਕੁਝ ਝੱਲਿਆ ਤੇ ਬੋਲ ਨਹੀਂਓਂ ਹਾਰਿਆ
sabha kujha jhalliA te bola nahIMoM hAriA
We’ve endured everything but never let our promise lose
ਜਿੱਤ ਤੇ ਯਕੀਨ ਜਿੱਤ ਤੇ ਯਕੀਨ ਦਿਲਾਂ ਚ ਸ਼ੱਕ ਰੱਖਦੇ
jitta te yakIna jitta te yakIna dilAM cha sa਼kka rakkhade
With faith in victory, they keep no room for doubt in their hearts
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living
ਸਾਡੇ ਆਲੇ ਜਿਉਣ ਦਾ ਤਰੀਕਾ ਵੱਖ ਰੱਖਦੇ
sADe Ale jiuNa dA tarIkA vakkha rakkhade
Our people keep a distinct way of living

Share

More by Gurnam Bhullar

View all songs →