Sade Aale

by Gurnam Bhullarft Gill Raunta

ਮਹੀਨਾ ਗੰਢ ਟੱਪਦੀ ਨੀ ਯਾਰੀ ਓਏ
mahInA gaMDha TappadI nI yArI oe
Their friendships don't even last a single month, [Nee: gender-specific vocative used to address a woman directly]
ਜਿਹੜੇ ਬੈਂਡ ਜਿਹੇ ਵਟਾ ਕੇ ਪਾਉਂਦੇ ਯਾਰੀਆਂ
jiha.De baiMDa jihe vaTA ke pAuMde yArIAM
Those who forge bonds just by exchanging trendy wristbands
ਬਾਪੂ ਵੇਲੇ ਤੋਂ ਹੀ ਪੱਗ ਨੂੰ ਵਟਾਈ ਦਾ
bApU vele toM hI pagga nUM vaTAI dA
Since my father's time, we've lived by the tradition of exchanging turbans
ਸਦਾ ਤਾਹੀਓਂ ਨਿਹਲੇ ‘ਤੇ ਦਹਿਲਾ ਸਿਰੇ ਚਾੜ੍ਹਿਆ
sadA tAhIoM nihale ‘te dahilA sire chA.DhiA
That’s why we’ve always played the winning hand and come out on top
ਹੁੰਦੇ ਯੂ.ਕੇ. ਯੂ.ਐੱਸ.ਏ. ਬਿਜ਼ਨੈੱਸਮੈਨ ਨੀ
huMde yU.ke. yU.aissa.e. bija਼naissamaina nI
There are businessmen across the UK and USA, [Nee: girl/maiden]
ਰਹਿੰਦੇ ਅੱਜ ਪੈਰਾਂ ਵਿਚ ਖੱਟਦੇ
rahiMde ajja pairAM vicha khaTTade
Who are still earning their keep at our very feet today
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat

ਲੁੱਡਣ ਖੇਡ-ਖੇਡ ਜਿਹੇ ਹੋਏ ਆ ਜਵਾਨ
luDDaNa kheDa-kheDa jihe hoe A javAna
We have grown into men playing rough traditional games
ਵੈਲਪੁਣੇ ਦੀਆਂ ਤੋੜਦੇ ਨੀ ਅੜੀਆਂ
vailapuNe dIAM to.Dade nI a.DIAM
We break the stubborn pride of those trying to act like outlaws
ਵੱਡੇ-ਵੱਡੇ ਵੈਲੀ ਪਾਈਏ ਪਰਨੇ
vaDDe-vaDDe vailI pAIe parane
We make even the biggest gangsters surrender their [Parne: a short, casual turban]
ਭਲਾ ਬਾਣੀਆਂ ਕਿਤਾਬਾਂ ਤਾਂ ਨਹੀਂ ਪੜ੍ਹੀਆਂ
bhalA bANIAM kitAbAM tAM nahIM pa.DhIAM
Though we haven't spent our lives reading scholarly books
ਬਾਲੇ ਚੱਕਵੇਂ ਨੂੰ ਜੜ੍ਹੋਂ ਪੱਟ ਦੇਈ ਦਾ
bAle chakkaveM nUM ja.DhoM paTTa deI dA
We uproot the one who shows too much arrogance
ਸਾਊ ਪੁੱਤ ਨੀ ਬੇਗਾਨਾ ਕੋਈ ਪੱਟਦੇ
sAU putta nI begAnA koI paTTade
But we never lead a decent person’s son astray
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਗੱਲ ਦੋਗਲੀ ਜਿਹੀ ਕਰਦੇ ਨੀ ਮੁੱਢ ਤੋਂ
galla dogalI jihI karade nI muDDha toM
We have never indulged in double-talk from the very start
ਜਾਂ ਤਾਂ ਨੋ ਕਰਦੇ ਜਾਂ ਫਿਰ ਯੈੱਸ ਨੀ
jAM tAM no karade jAM phira yaissa nI
It is either a clear 'No' or a definitive 'Yes'
ਗੁਰੂ ਘਰ ਦੇ ਸਕੂਲ ਕੋਲੋਂ ਮੁੜ ਕੇ
gurU ghara de sakUla koloM mu.Da ke
Turning back from the school near the [Guru Ghar: the Gurdwara/Sikh temple]
ਸਾਡੇ ਸਾਡੇ ਵਾਂਗੂੰ ਸਿੱਧੇ ਐਡਰੈੱਸ ਨੀ
sADe sADe vAMgUM siddhe aiDaraissa nI
Our directions and character are as straight as our path

ਡਾਇਰਿਆਂ ‘ਚ ਹੋਏ ਕਦੇ ਬੰਦ ਨੀ
DAiriAM ‘cha hoe kade baMda nI
We have never been confined within restricted circles
ਰਹਿੰਦੇ ਆਹ ਲਕੀਰਾਂ ਸਦਾ ਕੱਟਦੇ
rahiMde Aha lakIrAM sadA kaTTade
We are the ones who always cross the lines drawn by others
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਦਾਅ ਮੁੱਛਾਂ ਨੂੰ ਦੇਣਾ ਤਾਂ ਬੱਸ ਸ਼ੌਂਕ ਆ
dAa muchChAM nUM deNA tAM bassa sa਼auMka A
Twirling my mustache is simply a matter of my style
ਐਵੇਂ ਸਮਝੀਂ ਨਾ ਜੱਟ ਕਿਤੇ ਵਿਗੜੇ
aiveM samajhIM nA jaTTa kite viga.De
Don't assume this [Jatt: a member of the land-owning agricultural community known for pride and lifestyle] has gone astray
ਯਾਰ ਯਾਰਾਂ ਦੇ ਪੁਗਾਉਂਦੇ ਸਦਾ ਯਾਰੀਆਂ
yAra yArAM de pugAuMde sadA yArIAM
[Yaar: close friends/brothers] always fulfill the ultimate promise of loyalty to each other
ਯਾਰ ਤੀਵੀਆਂ ਦੇ ਰੱਖਦੇ ਨੀ ਜਿਗਰੇ
yAra tIvIAM de rakkhade nI jigare
These friends don't possess hearts meant for womanly drama
ਦਾਅ ਮੁੱਛਾਂ ਨੂੰ ਦੇਣਾ ਤਾਂ ਬੱਸ ਸ਼ੌਂਕ ਆ
dAa muchChAM nUM deNA tAM bassa sa਼auMka A
Twirling my mustache is simply a matter of my style
ਐਵੇਂ ਸਮਝੀਂ ਨਾ ਜੱਟ ਕਿਤੇ ਵਿਗੜੇ
aiveM samajhIM nA jaTTa kite viga.De
Don't assume this [Jatt: a member of the land-owning agricultural community] has gone astray
ਯਾਰ ਯਾਰਾਂ ਦੇ ਪੁਗਾਉਂਦੇ ਸਦਾ ਯਾਰੀਆਂ
yAra yArAM de pugAuMde sadA yArIAM
[Yaar: close friends/brothers] always fulfill the ultimate promise of loyalty to each other
ਯਾਰ ਤੀਵੀਆਂ ਦੇ ਰੱਖਦੇ ਨੀ ਜਿਗਰੇ
yAra tIvIAM de rakkhade nI jigare
These friends don't possess hearts meant for womanly drama
ਗਿੱਲ ਰੌਂਤਿਆਂ ਨੀ ਸਿਰੇ ਕਦੇ ਲੱਗਦੇ
gilla rauMtiAM nI sire kade laggade
[Gill Raunta: Self-reference to the song's lyricist], those people never reach the finish line
ਜਿਹੜੇ ਸੌਂਦੇ ਆ ਸਿਰਹਾਣੇ ਲਾ ਕੇ ਪੱਟ ਦੇ
jiha.De sauMde A sirahANe lA ke paTTa de
Who choose to sleep with their heads resting on a lover's lap
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat
ਵੱਧ-ਵੱਧ ਪੈਂਦੇ ਪੰਗਾ ਪੈਣ ਤੋਂ
vaddha-vaddha paiMde paMgA paiNa toM
We charge forward the moment a conflict arises
ਸਾਡੇ ਆਲੇ ਟੱਕਦੇ ਨੀ ਪਿੱਛੇ ਹਟਦੇ
sADe Ale Takkade nI pichChe haTade
Our people strike hard and never retreat

Share

More by Gurnam Bhullar

View all songs →