Sahaan Toh Pyaareya
ਅੱਖਾਂ ਖੁੱਲ੍ਹੀਆਂ ਜਾਂ ਬੰਦ ਚਿਹਰਾ ਤੇਰਾ ਮੇਰੀ ਮੰਗ
akkhAM khullhIAM jAM baMda chiharA terA merI maMga
Whether eyes are open or closed, your face is my only desire
ਸਦਾ ਕਰਦੀ ਮੈਂ ਰੱਬ ਨੂੰ ਦੁਆਵਾਂ
sadA karadI maiM rabba nUM duAvAM
This is the prayer I offer to God forevermore
ਵੇ ਮੈਂ ਤੇਰੇ ਨਾਲ ਲਾਈਆਂ ਸਾਂਝਾਂ ਗੂੜ੍ਹੀਆਂ ਮੈਂ ਪਾਈਆਂ
ve maiM tere nAla lAIAM sAMjhAM gU.DhIAM maiM pAIAM
I have forged deep bonds with you, entwining our fates
ਵੇਖੀਂ ਬਦਲਣ ਨਾ ਤੇਰੀਆਂ ਹਵਾਵਾਂ
vekhIM badalaNa nA terIAM havAvAM
Just ensure the winds of your heart never change direction
ਹੋ ਮੈਂ ਕਿਸਨੂੰ ਹਾਲ ਦਿਲ ਦਾ ਸੁਣਾਵਾਂ
ho maiM kisanUM hAla dila dA suNAvAM
Oh, to whom else could I recite the state of my heart?
ਸਾਹਾਂ ਤੋਂ ਪਿਆਰਿਆ ਜਿੰਦ ਦੇ ਸਹਾਰਿਆ
sAhAM toM piAriA jiMda de sahAriA
Dearer than my very breaths, the anchor of my life
ਜਾਨ ਤੋਂ ਵੀ ਵੱਧ ਤੈਨੂੰ ਚਾਹਵਾਂ
jAna toM vI vaddha tainUM chAhavAM
I love you more than life itself
ਮੇਰੇ ਨੈਣ ਸਦਾ ਕਰਦੇ ਤੇਰੀਆਂ ਉਡੀਕਾਂ
mere naiNa sadA karade terIAM uDIkAM
My eyes are forever keeping a vigil for you
ਤੂੰ ਤਾਂ ਸਭ ਕੁਝ ਮੇਰਾ ਪਾਈਆਂ ਐਸੀਆਂ ਪ੍ਰੀਤਾਂ
tUM tAM sabha kujha merA pAIAM aisIAM prItAM
You have become my everything, such is the love we've woven
ਐਸੀਆਂ ਪ੍ਰੀਤਾਂ
aisIAM prItAM
Such is the love we've woven
ਮੇਰੇ ਨੈਣ ਸਦਾ ਕਰਦੇ ਤੇਰੀਆਂ ਉਡੀਕਾਂ
mere naiNa sadA karade terIAM uDIkAM
My eyes are forever keeping a vigil for you
ਤੂੰ ਤਾਂ ਸਭ ਕੁਝ ਮੇਰਾ ਪਾਈਆਂ ਐਸੀਆਂ ਪ੍ਰੀਤਾਂ
tUM tAM sabha kujha merA pAIAM aisIAM prItAM
You have become my everything, such is the love we've woven
ਪੈਰ ਉੱਥੇ ਪਾਵਾਂਗਾ ਉਸ ਪੈਂਡੇ ਜਾਵਾਂਗਾ
paira utthe pAvAMgA usa paiMDe jAvAMgA
I shall place my feet only there, I shall walk only that path
ਤੇਰੇ ਵੱਲ ਜਾਣ ਜਿਹੜੇ ਰਾਹਵਾਂ
tere valla jANa jiha.De rAhavAM
The very paths that lead toward you
ਸਾਹਾਂ ਤੋਂ ਪਿਆਰਿਆ ਜਿੰਦ ਦੇ ਸਹਾਰਿਆ
sAhAM toM piAriA jiMda de sahAriA
Dearer than my very breaths, the anchor of my life
ਜਾਨ ਤੋਂ ਵੀ ਵੱਧ ਤੈਨੂੰ ਚਾਹਵਾਂ
jAna toM vI vaddha tainUM chAhavAM
I love you more than life itself
ਜੇ ਕਦੀ ਸੁਪਨੇ 'ਚ ਚੰਨਾ ਤੂੰ ਵਿਛੜ ਜਾਵੇਂ ਮੈਥੋਂ
je kadI supane 'cha chaMnA tUM viCha.Da jAveM maithoM
If ever in a dream, my moon [Channa: a term of endearment comparing the beloved to the moon's glow], you were to part from me
ਅੱਖਾਂ ਭਿੱਜ ਜਾਣ ਸੁੱਤੀ ਕਿੰਝ ਰਵਾਂ ਬਿਨ ਤੈਥੋਂ
akkhAM bhijja jANa suttI kiMjha ravAM bina taithoM
My eyes would be drenched in sleep; how could I exist without you?

ਪਾ ਕੇ ਬਾਹਾਂ 'ਚ ਲਕੋ ਲਾਂ ਤੈਨੂੰ ਰੂਹ 'ਚ ਪਰੋ ਲਾਂ
pA ke bAhAM 'cha lako lAM tainUM rUha 'cha paro lAM
I’d hide you in the fold of my arms, I’d thread you into my soul
ਕਰਾਂ ਪਲਕਾਂ ਦੀ ਮੈਂ ਤੈਨੂੰ ਛਾਵਾਂ
karAM palakAM dI maiM tainUM ChAvAM
I would shade you with the canopy of my eyelashes
ਸਾਹਾਂ ਤੋਂ ਪਿਆਰਿਆ ਜਿੰਦ ਦੇ ਸਹਾਰਿਆ
sAhAM toM piAriA jiMda de sahAriA
Dearer than my very breaths, the anchor of my life
ਜਾਨ ਤੋਂ ਵੀ ਵੱਧ ਤੈਨੂੰ ਚਾਹਵਾਂ
jAna toM vI vaddha tainUM chAhavAM
I love you more than life itself
ਮੇਰੇ ਵੱਸ ਹੋਵੇ ਦੇਵਾਂ ਤੈਨੂੰ ਖ਼ੁਸ਼ੀਆਂ ਤਮਾਮ
mere vassa hove devAM tainUM kha਼usa਼IAM tamAma
If it were in my power, I’d grant you every joy in existence
ਬੱਸ ਮੇਰੇ ਹਿੱਸੇ ਆਵੇ ਹੋਵੇ ਤੇਰਾ ਗੁਰਨਾਮ
bassa mere hisse Ave hove terA guranAma
I only wish that your Gurnam [Self-reference to the artist Gurnam Bhullar] becomes my destiny

ਜਿਵੇਂ ਫੁੱਲਾਂ ਨਾਲ ਟਾਹਣੀ ਜਿਵੇਂ ਤੰਦ ਨਾਲ ਤਾਣੀ
jiveM phullAM nAla TAhaNI jiveM taMda nAla tANI
Like a branch belongs with its flowers, like the thread with the loom
ਤੇਰੇ ਨਾਲ ਜੋੜਾਂ ਆਪਣਾ ਮੈਂ ਨਾਵਾਂ
tere nAla jo.DAM ApaNA maiM nAvAM
I wish to link my name and identity with yours