Sharbati Akhiyan
ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ
jeTha dA mahInA chove mukkha toM pasInA
In the month of [Jeth: the third month of the Punjabi calendar, typically mid-May to mid-June, known for extreme heat], sweat drips from your face
ਜੇਠ ਦਾ ਮਹੀਨਾ ਚੋਵੇ ਮੁੱਖ ਤੋਂ ਪਸੀਨਾ
jeTha dA mahInA chove mukkha toM pasInA
In the month of [Jeth], sweat drips from your face
ਉੱਤੋਂ ਦੋਵੇਂ ਹੱਥਾਂ ਨਾਲ ਝੱਲਦੀ ਏ ਪੱਖੀਆਂ
uttoM doveM hatthAM nAla jhalladI e pakkhIAM
Above all, you fan yourself with both your hands
ਹੱਥਾਂ ਨਾਲ ਝੱਲਦੀ ਏ ਪੱਖੀਆਂ
hatthAM nAla jhalladI e pakkhIAM
With your hands, you fan yourself with [Pakkhian: traditional Punjabi hand-held fans]
ਚੁੰਨੀ ਚ ਲੁਕੋ ਕੇ ਰੱਖਦੀ
chuMnI cha luko ke rakkhadI
Veiled within your [Chunni: a long, traditional scarf/stole worn by women]
ਗੋਰਾ ਮੁੱਖੜਾ ਸ਼ਰਬਤੀ ਅੱਖੀਆਂ
gorA mukkha.DA sa਼rabatI akkhIAM
A fair face and [Sharbati: literally 'syrupy'; eyes as sweet and intoxicating as a fruit drink] eyes
ਚੁੰਨੀ ਚ ਲੁਕੋ ਕੇ ਰੱਖਦੀ
chuMnI cha luko ke rakkhadI
Veiled within your [Chunni]
ਗੋਰਾ ਮੁੱਖੜਾ ਸ਼ਰਬਤੀ ਅੱਖੀਆਂ
gorA mukkha.DA sa਼rabatI akkhIAM
A fair face and [Sharbati] eyes
ਮਾਰ ਮਾਰ ਤਾੜੀਆਂ ਤੂੰ ਗਿੱਧੇ ਵਿਚ ਨੱਚਦੀ
mAra mAra tA.DIAM tUM giddhe vicha nachchadI
Clapping your hands rhythmically, you dance in the [Giddha: a traditional folk dance of Punjabi women]
ਸਾਰੀਆਂ ਸੁਲੱਖੀਆਂ ਚੋਂ ਤੂੰ ਹੀ ਬਸ ਜੱਚਦੀ
sArIAM sulakkhIAM choM tUM hI basa jachchadI
Among all the blessed ones, you alone look truly radiant
ਨੱਚਦੀ ਦਾ ਰੰਗ ਤੇਰਾ ਲਾਲ ਸੂਹਾ ਹੋ ਗਿਆ
nachchadI dA raMga terA lAla sUhA ho giA
As you dance, your complexion has turned a deep crimson
ਮੁੱਖੜੇ ਦੀ ਲਾਲੀ ਜਾਵੇ ਲਾਟ ਵਾਂਗੂੰ ਮੱਚਦੀ
mukkha.De dI lAlI jAve lATa vAMgUM machchadI
The glow of your face burns bright like a flickering flame
ਸਾਂਭ ਦੌਲਤਾਂ ਰੂਪ ਦੀਆਂ ਰੱਖੀਆਂ
sAMbha daulatAM rUpa dIAM rakkhIAM
Keep the treasures of your beauty carefully guarded
ਦੌਲਤਾਂ ਰੂਪ ਦੀਆਂ ਰੱਖੀਆਂ
daulatAM rUpa dIAM rakkhIAM
The treasures of your beauty guarded
ਚੁੰਨੀ ਚ ਲੁਕੋ ਕੇ ਰੱਖਦੀ
chuMnI cha luko ke rakkhadI
Veiled within your [Chunni]
ਗੋਰਾ ਮੁੱਖੜਾ ਸ਼ਰਬਤੀ ਅੱਖੀਆਂ
gorA mukkha.DA sa਼rabatI akkhIAM
A fair face and [Sharbati] eyes
ਸਿਰ ਉੱਤੇ ਸੱਜੇ ਤੇਰੇ ਚੁੰਨੀ ਸੂਹੇ ਰੰਗ ਦੀ
sira utte sajje tere chuMnI sUhe raMga dI
Upon your head sits a beautifully adorned [Chunni] of vibrant red
ਹਰ ਪਾਸੇ ਚਰਚਾ ਏ ਬਿੱਲੋ ਤੇਰੀ ਸੰਗ ਦੀ
hara pAse charachA e billo terI saMga dI
Everywhere people speak of your modest shyness, [Billo: a term of endearment for a beautiful girl, often implying light/hazel eyes]
ਮੁੰਡਿਆਂ ਦੀ ਢਾਣੀ ਤੈਨੂੰ ਵੇਖਣ ਲਈ ਖੜਦੀ
muMDiAM dI DhANI tainUM vekhaNa laI kha.DadI
A crowd of boys stands waiting just to catch a glimpse of you
ਸੁਣ ਛਣਕਾਰ ਤੇਰੀ ਵੀਣੀ ਪਾਈ ਵੰਗ ਦੀ
suNa ChaNakAra terI vINI pAI vaMga dI
Listening to the tinkling of the [Vang: traditional glass bangle] on your wrist
ਕਰੇ ਸੂਰਜ ਵੀ ਕਿਰਨਾਂ ਨੂੰ ਤਿੱਖੀਆਂ
kare sUraja vI kiranAM nUM tikkhIAM
Even the sun makes its rays sharper and more piercing
ਸੂਰਜ ਵੀ ਕਿਰਨਾਂ ਨੂੰ ਤਿੱਖੀਆਂ
sUraja vI kiranAM nUM tikkhIAM
The sun makes its rays sharper
ਚੁੰਨੀ ਚ ਲੁਕੋ ਕੇ ਰੱਖਦੀ
chuMnI cha luko ke rakkhadI
Veiled within your [Chunni]
ਗੋਰਾ ਮੁੱਖੜਾ ਸ਼ਰਬਤੀ ਅੱਖੀਆਂ
gorA mukkha.DA sa਼rabatI akkhIAM
A fair face and [Sharbati] eyes
ਬੱਬਲ ਨੇ ਤੈਨੂੰ ਸੱਚੀਂ ਆਪਣਾ ਬਣਾਉਣਾ ਨੀ
babbala ne tainUM sachchIM ApaNA baNAuNA nI
[Babbal: a self-reference to the song's lyricist/artist] truly intends to make you his own [Ni/Nee: a gender-specific vocative used to address a woman directly]
ਪਿਆਰ ਵਾਲੀ ਤੰਦ ਵਿਚ ਦਿਲ ਨੂੰ ਪਰੋਣਾ ਨੀ
piAra vAlI taMda vicha dila nUM paroNA nI
He wishes to thread your heart into the string of his love
ਮੂਰਤ ਬਣਾ ਕੇ ਤੇਰੀ ਦਿਲ ਵਿਚ ਰੱਖ ਲਈ
mUrata baNA ke terI dila vicha rakkha laI
Having fashioned your image, I've enshrined it in my heart
ਰਾਣੀਆਂ ਦੇ ਵਾਂਗੂੰ ਬਸ ਬਾਕੀ ਇਹ ਸਜਾਉਣਾ ਨੀ
rANIAM de vAMgUM basa bAkI iha sajAuNA nI
Like a queen, I shall adorn the rest of our lives
ਗੱਲਾਂ ਕਰਦਾ ਏ ਰਾਏਪੁਰੀ ਸੱਚੀਆਂ
gallAM karadA e rAepurI sachchIAM
[Raipuri: a reference to the lyricist's village/surname] speaks the absolute truth
ਕਰਦਾ ਏ ਰਾਏਪੁਰੀ ਸੱਚੀਆਂ
karadA e rAepurI sachchIAM
[Raipuri] speaks the absolute truth
ਚੁੰਨੀ ਚ ਲੁਕੋ ਕੇ ਰੱਖਦੀ
chuMnI cha luko ke rakkhadI
Veiled within your [Chunni]
ਗੋਰਾ ਮੁੱਖੜਾ ਸ਼ਰਬਤੀ ਅੱਖੀਆਂ
gorA mukkha.DA sa਼rabatI akkhIAM
A fair face and [Sharbati] eyes