Shiddat - From "Jind Mahi”

by Gurnam Bhullarft Goldboy

ਚੱਲਦੀਆਂ ਜਦ ਹਵਾਵਾਂ
challadIAM jada havAvAM
Whenever the gentle breezes blow
ਲੈ ਜਾਵਣ ਤੇਰੇ ਵੱਲ
lai jAvaNa tere valla
They carry me toward your essence
ਨਿਕਲੇ ਨਾ ਮੇਰੇ ਜ਼ਿਹਨ 'ਚੋਂ
nikale nA mere ja਼ihana 'choM
They never leave my subconscious
ਤੇਰੇ ਨਾਲ ਜੋ ਬੀਤੇ ਪਲ
tere nAla jo bIte pala
The soul-deep moments spent with you
ਚਾਹੇ ਜਿੰਨੀ ਵੀ ਹੈ ਦੂਰੀ
chAhe jiMnI vI hai dUrI
No matter how vast the distance
ਇੱਕ ਤੂੰ ਹੀ ਹੈ ਜ਼ਰੂਰੀ
ikka tUM hI hai ja਼rUrI
Only you remain essential
ਹਰ ਸਾਹ ਦੇ ਲਈ
hara sAha de laI
For every breath I take
ਮੈਂ ਤੇਰਾ ਹੋ ਗਿਆ ਸਦਾ ਦੇ ਲਈ
maiM terA ho giA sadA de laI
I have become yours for all eternity
ਮੈਂ ਤੇਰਾ ਹੋ ਗਿਆ ਸਦਾ ਦੇ ਲਈ
maiM terA ho giA sadA de laI
I have become yours for all eternity
ਮੈਂ ਤੇਰਾ ਹੋ ਗਿਆ ਸਦਾ ਦੇ ਲਈ
maiM terA ho giA sadA de laI
I have become yours for all eternity
ਇਸ ਦੁਨੀਆਂ ਨੂੰ ਚਾਹੇ
isa dunIAM nUM chAhe
Whatever this worldly life
ਜੋ ਵੀ ਸੀ ਮੰਜ਼ੂਰ
jo vI sI maMja਼Ura
Wished to decree for us
ਦੂਸਰੀ ਦੁਨੀਆਂ ਵਿਚ
dUsarI dunIAM vicha
In the realm of the hereafter
ਆਪਾਂ ਮਿਲਾਂਗੇ ਜ਼ਰੂਰ
ApAM milAMge ja਼rUra
We shall surely meet again
ਵਾਅਦਾ ਹੈ ਤੇਰੇ ਨਾਲ
vAadA hai tere nAla
It is my solemn vow to you
ਅਸੀਂ ਫੇਰ ਨਾ ਰੋਣਾ ਹੈ
asIM phera nA roNA hai
That we shall never weep again
ਉਸ ਦੁਨੀਆਂ ਵਿਚ ਜਾ ਕੇ
usa dunIAM vicha jA ke
Upon arriving in that world
ਤੈਨੂੰ ਮੈਂ ਪੂਰਾ ਪਾਉਣਾ ਹੈ
tainUM maiM pUrA pAuNA hai
I will finally possess you completely
ਜਿੱਥੇ ਨਿਕਲੇ ਮੇਰੀ ਜਾਨ
jitthe nikale merI jAna
Where my life-force eventually departs
ਤੂੰ ਮਿਲ ਜਾਵੀਂ ਉਸ ਥਾਂ
tUM mila jAvIM usa thAM
May I find you standing at that very spot
ਖ਼ੁਦਾ ਦੇ ਲਈ
kha਼udA de laI
For the sake of God
ਮੈਂ ਤੇਰਾ ਹੋ ਗਿਆ
maiM terA ho giA
I have become yours
ਮੈਂ ਤੇਰਾ ਹੋ ਗਿਆ
maiM terA ho giA
I have become yours
ਮੈਂ ਤੇਰਾ ਹੋ ਗਿਆ ਸਦਾ ਦੇ ਲਈ
maiM terA ho giA sadA de laI
I have become yours for all eternity

Share

More by Gurnam Bhullar

View all songs →