Shingar
by Gurnam Bhullarft Mxrci
ਜੋੜੀ ਜਦੋਂ ਜਚੇ ਜਮਾਂ ਟਿੱਚ ਲੱਗਦੀ
jo.DI jadoM jache jamAM Tichcha laggadI
When our pair matches, it looks absolutely perfect
ਤੇਰੀ ਮੇਰੀ ਵਾਈਬ ਜੱਟਾ ਸਿੱਕ ਲੱਗਦੀ
terI merI vAIba jaTTA sikka laggadI
Your vibe and mine, [Jatta: member of the land-owning agricultural community], feels sick

ਬੋਤਲਾਂ ਦੇ ਜਿੰਨਾ ਤੈਨੂੰ ਨਸ਼ਾ ਚੜ੍ਹਨਾ
botalAM de jiMnA tainUM nashA cha.DhanA
The intoxication you feel will be as potent as wine
ਇੰਝ ਰੀਝ ਨਾਲ ਹੋਣਾ ਐ ਤਿਆਰ ਨਾਰ ਨੇ
iMjha rIjha nAla hoNA ai tiAra nAra ne
This maiden is going to get ready with such heartfelt passion
ਸੋਹਣਿਆ ਬਣਾ ਕੇ ਸ਼ੀਸ਼ਾ ਤੇਰੀ ਅੱਖ ਦਾ
sohaNiA baNA ke shIshA terI akkha dA
Oh handsome, making a mirror out of your eyes
ਮੂਹਰੇ ਬਹਿ ਕੇ ਕਰਨਾ ਸ਼ਿੰਗਾਰ ਨਾਰ ਨੇ
mUhare bahi ke karanA shiMgAra nAra ne
I, your woman, shall sit before you and adorn myself

ਓ ਮੇਰੇ ਨਖਰੇ ਨਾਲ ਟੌਹਰ ਤੇਰੀ ਖਹਿ ਕੇ ਲੰਘਣੀ
o mere nakhare nAla Tauhara terI khahi ke laMghaNI
Oh, my [Nakhre: coquettish airs/teasing charms] will brush past your [Taur: stately pride]
ਇਹੀ ਕਰਮਾਂ 'ਚ ਤੇਰੇ ਤੈਨੂੰ ਕਹਿ ਕੇ ਲੰਘਣੀ
ihI karamAM 'cha tere tainUM kahi ke laMghaNI
I’ll pass by telling you that this was written in your destiny
ਮੇਰੇ ਨਖਰੇ ਨਾਲ ਟੌਹਰ ਤੇਰੀ ਖਹਿ ਕੇ ਲੰਘਣੀ
mere nakhare nAla Tauhara terI khahi ke laMghaNI
My [Nakhre: coquettish airs/teasing charms] will brush past your [Taur: stately pride]
ਇਹੀ ਕਰਮਾਂ 'ਚ ਤੇਰੇ ਤੈਨੂੰ ਕਹਿ ਕੇ ਲੰਘਣੀ
ihI karamAM 'cha tere tainUM kahi ke laMghaNI
I’ll pass by telling you that this was written in your destiny
ਕਹਿੰਦੀ ਅੱਖਾਂ ਖਾਉਂਦੀਆਂ ਨੂੰ ਹੋਣੀ ਜੈਲਸੀ
kahiMdI akkhAM khAuMdIAM nUM hoNI jailasI
I say, the envious eyes will burn with jealousy
ਜਦੋਂ ਰੂਪ ਕੌਰ ਤੇਰੇ ਪਿੰਡੋਂ ਲੈ ਕੇ ਲੰਘਣੀ
jadoM rUpa kaura tere piMDoM lai ke laMghaNI
When your [Roop Kaur: name of the girl, implying "Queen of Beauty"] passes through your village
ਤੱਕਣੀ ਬਥੇਰੀ ਨਾ ਕੋਈ ਲੋੜ ਗੰਨ ਦੀ
takkaNI batherI nA koI lo.Da gaMna dI
My gaze is enough, there’s no need for a gun
ਸਿੱਧੀ ਦਿਲ ਉੱਤੇ ਕਰਨੀ ਐ ਮਾਰ ਨਾਰ ਨੇ
siddhI dila utte karanI ai mAra nAra ne
This woman is going to strike a blow straight to your heart
ਸੋਹਣਿਆ ਬਣਾ ਕੇ ਸ਼ੀਸ਼ਾ ਤੇਰੀ ਅੱਖ ਦਾ
sohaNiA baNA ke shIshA terI akkha dA
Oh handsome, making a mirror out of your eyes
ਮੂਹਰੇ ਬਹਿ ਕੇ ਕਰਨਾ ਸ਼ਿੰਗਾਰ ਨਾਰ ਨੇ
mUhare bahi ke karanA shiMgAra nAra ne
I, your woman, shall sit before you and adorn myself
ਸੋਹਣਿਆ ਬਣਾ ਕੇ ਸ਼ੀਸ਼ਾ ਤੇਰੀ ਅੱਖ ਦਾ
sohaNiA baNA ke shIshA terI akkha dA
Oh handsome, making a mirror out of your eyes
ਮੂਹਰੇ ਬਹਿ ਕੇ ਕਰਨਾ ਸ਼ਿੰਗਾਰ ਨਾਰ ਨੇ
mUhare bahi ke karanA shiMgAra nAra ne
I, your woman, shall sit before you and adorn myself
ਦਿਲ ਤੈਨੂੰ ਜੱਟਾ ਦਿਲ ਹਾਰ ਬੈਠੀ ਮੈਂ
dila tainUM jaTTA dila hAra baiThI maiM
[Jatta], I have gone and lost my heart to you
ਵੱਸ 'ਚ ਰਿਹਾ ਨਾ ਚੰਨ ਚਾੜ੍ਹ ਬੈਠੀ ਮੈਂ
vassa 'cha rihA nA chaMna chA.Dha baiThI maiM
It’s out of my control now, I’ve done something quite bold

ਸਾਦਗੀ ਨਾਲ ਜਿਹੜੀ ਬਿਊਟੀ ਸਾਂਭ ਰੱਖੀ ਸੀ
sAdagI nAla jiha.DI biUTI sAMbha rakkhI sI
The beauty I had preserved with such simplicity
ਬਾਣੇ ਵਾਲੇ ਗੈਰੀ ਉੱਤੋਂ ਵਾਰ ਬੈਠੀ ਮੈਂ
bANe vAle gairI uttoM vAra baiThI maiM
I have sacrificed it all for [Garry: self-reference to the lyricist Garry Bana]
ਐਲ ਏ ਦੀ ਸ਼ੌਕੀਨ ਪਿੰਡੋਂ ਲੈਣ ਆ ਜਾਵੀਂ
aila e dI shaukIna piMDoM laiNa A jAvIM
I’m a fan of LA style, but come to the village to get me
ਹੋਣਾ ਤੇਰੇ ਪਿੱਛੋਂ ਲਿਮਿਟ ਤੋਂ ਬਾਹਰ ਨਾਰ ਨੇ
hoNA tere pichChoM limiTa toM bAhara nAra ne
This woman is going to go beyond all limits for you