Siftan
by Gurnam Bhullarft Kaptaan, StarBoy
ਆਵੇਂ ਸੁਰਮੇ ਦੀ ਨੈਣਾਂ ਵਿਚ ਡੱਬੀ ਪਾ ਕੇ ਤੂੰ
AveM surame dI naiNAM vicha DabbI pA ke tUM
You arrive with eyes adorned by a case of deep black kohl
ਉੱਚੀ ਗੱਡੀ ਵਿਚ ਚੜ੍ਹੇ ਉੱਚੀ ਅੱਡੀ ਪਾ ਕੇ ਤੂੰ
uchchI gaDDI vicha cha.Dhe uchchI aDDI pA ke tUM
Climbing into a high-riding SUV, wearing your high heels
ਤੇਰੀ ਤੋਰ ਤੋਂ ਤਰਜ਼ ਕਪਤਾਨ ਚੱਕਦਾ
terI tora toM taraja਼ kapatAna chakkadA
Kaptaan draws the rhythm for his verses from your graceful gait [Self-reference to the song's lyricist]
ਤੇਰੇ ਕਦਮਾਂ 'ਚ ਦਿਲ ਛੱਡ ਜਾਨ ਰੱਖਦਾ
tere kadamAM 'cha dila ChaDDa jAna rakkhadA
He leaves not just his heart, but his very soul at your feet
ਧੰਨਵਾਦ ਕਰਦਾ ਮੈਂ ਫੈਂਡੀ ਦਾ ਕੁੜੇ ਨੀ ਜੀਹਨੇ ਨੈਣ ਤੇਰੇ ਡੱਕੇ ਹੋਏ ਨੇ
dhaMnavAda karadA maiM phaiMDI dA ku.De nI jIhane naiNa tere Dakke hoe ne
I offer my thanks to Fendi [Luxury brand], for they have shielded your eyes
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਤੂੰ ਜੱਚਦੀ ਬੜੀ ਜੱਟ ਨਾਲ ਖੜ੍ਹੀ
tUM jachchadI ba.DI jaTTa nAla kha.DhI
You look so stunning standing beside this [Jatt: a member of the land-owning agricultural community known for pride and lifestyle]
ਸੂਟ ਪਾ ਕੇ ਮਸਲੀਨ ਦਾ ਕੁੜੇ
sUTa pA ke masalIna dA ku.De
Dressed in a suit of finest [Muslin: a delicate, high-quality woven cotton fabric] [Kudi: girl/maiden]
ਟੁੱਟ ਜਾਵੇ ਨਾ ਕਿਤੇ ਖ਼ਤਰਾ ਬੜਾ
TuTTa jAve nA kite kha਼tarA ba.DA
There is a constant fear that it might snap
ਹਾਏ ਤੇਰੇ ਲੱਕ ਲੀਨ ਦਾ ਕੁੜੇ
hAe tere lakka lIna dA ku.De
Oh, that lean and slender waist of yours [Kudi: girl/maiden]
ਚਾਂਦੀ ਨਾਲੋਂ ਚਿੱਟੀ ਹੈਂ ਤੂੰ ਸੋਨੇ ਤੋਂ ਖਰੀ
chAMdI nAloM chiTTI haiM tUM sone toM kharI
You are whiter than silver and purer than gold
ਲੱਗਦੀ ਰਕਾਨੇ ਕੋਹ-ਕਾਫ਼ ਦੀ ਪਰੀ
laggadI rakAne koha-kApha਼ dI parI
You look like a fairy descended from [Koh-i-Qaf: a legendary mountain in Persian/Punjabi mythology inhabited by beautiful spirits]
ਤੂੰ ਕਾਲੇ ਰੰਗ ਦੀ ਪਰਾਂਦੀ ਵਿਚ ਨੀ
tUM kAle raMga dI parAMdI vicha nI
Within that black-colored [Parandi: a traditional colorful silken thread used for braiding hair]
ਹਾਏ ਬਰਾਊਨ ਵਾਲ ਕੱਸੇ ਹੋਏ ਨੇ
hAe barAUna vAla kasse hoe ne
Oh, you have tightly bound your brown tresses
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਤਿਲ ਸੱਜੀ ਗੱਲ੍ਹ ਤੇ ਟੋਆ ਖੱਬੀ ਉੱਤੇ ਨੀ
tila sajjI gallha te ToA khabbI utte nI
A beauty mark on your right cheek and a dimple on the left [Ni: a gender-specific vocative used to address a woman directly]
ਹੈ ਸਮਾਨ ਜਮ੍ਹਾਂ ਮੌਤ ਦਾ ਕੁੜੇ
hai samAna jamhAM mauta dA ku.De
Are nothing short of a lethal weapon [Kudi: girl/maiden]
ਨੀ ਤੂੰ ਚੁੰਨੀ 'ਚ ਰੱਖੇ ਕੋਕਾ ਹਾਈਡ ਕਰਕੇ
nI tUM chuMnI 'cha rakkhe kokA hAIDa karake
You keep your [Koka: traditional gold nose-stud] hidden beneath your scarf
ਤੇ ਜ਼ਮਾਨਾ ਸ਼ੋਅ-ਆਫ਼ ਦਾ ਕੁੜੇ
te ja਼mAnA sa਼oa-Apha਼ dA ku.De
While the rest of the world lives for showing off [Kudi: girl/maiden]
ਪੀਚ ਬੋਲ ਰਹੇ ਆ ਸਮਾਈਲ ਕਰਦੇ
pIcha bola rahe A samAIla karade
Your peach-toned lips speak when you smile
ਸਾਹ ਤੇਰੇ ਜੱਟੀਏ ਸ਼ਨੈਲ ਵਰਗੇ
sAha tere jaTTIe sa਼naila varage
Your breath smells of luxury like Chanel [Jattiye: Female of the Jatt community]
ਹੋਰ ਦੁਨੀਆ ਦੇ ਉੱਤੇ ਰਹਿੰਦੇ ਹੋਣਗੇ
hora dunIA de utte rahiMde hoNage
There might be others left on this earth
ਜਿਹੜੇ ਤੇਰੀ ਅਦਾ ਕੋਲੋਂ ਬਚੇ ਹੋਏ ਨੇ
jiha.De terI adA koloM bache hoe ne
Who have managed to survive the charm of your style
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਬੈਠੀ ਰੂਹ 'ਚ ਵੜ ਕੇ ਨੀ ਤੂੰ ਚੜ੍ਹੀ ਦਿਲ ਤੇ
baiThI rUha 'cha va.Da ke nI tUM cha.DhI dila te
You’ve settled deep in my soul and conquered my heart
ਓਦਾਂ ਮੋਢੇ ਦਿਆਂ ਮੇਚ ਦੀ ਬਿੱਲੋ
odAM moDhe diAM mecha dI billo
Though you are a perfect fit for my shoulder [Billo: a term of endearment for a girl, often implying light/hazel eyes]
ਪਾਣੀ ਪਾਣੀ ਕਰਦੇ ਜਦੋਂ ਦੁੱਧ ਰੰਗੀਏ
pANI pANI karade jadoM duddha raMgIe
You make others melt like water, O milk-complexioned one
ਕੌਫ਼ੀ ਅੱਖ ਨਾਲ ਵੇਖਦੀ ਬਿੱਲੋ
kaupha਼I akkha nAla vekhadI billo
When you glance at them with your coffee-colored eyes [Billo: a term of endearment for a girl]
ਤੂੰ ਜਾਨ ਬਣੀ ਸਾਡੀ ਜਾਨ ਤੇ ਬਣੀ
tUM jAna baNI sADI jAna te baNI
You have become my life, and a beautiful threat to my life
ਜਿੰਨੀ ਸੋਹਣੀ ਲੱਗਦੀ ਸਿਆਲ 'ਚ ਬਣੀ
jiMnI sohaNI laggadI siAla 'cha baNI
You look especially stunning in the winter season
ਕੋਕ ਰੰਗੇ ਪਹੁੰਚੇ ਤੇਰੇ ਕਰੂਚ ਕਰੂਚ ਰੱਖੇ ਆ
koka raMge pahuMche tere karUcha karUcha rakkhe A
Your coke-colored [Pahunché: the embroidered lower hem of a Punjabi salwar suit] go "crunch crunch"
ਜੋ ਅੱਡੀਆਂ 'ਚ ਫਸੇ ਹੋਏ ਨੇ
jo aDDIAM 'cha phase hoe ne
Whenever they get caught under your heels
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises
ਨੀ ਮੈਂ ਮਹੀਨੇ ਵਿਚ ਤੀਹ ਦਿਨ ਤਾਂ
nI maiM mahIne vicha tIha dina tAM
Out of the thirty days in a month
ਤੇਰੀ ਸਿਫ਼ਤਾਂ ਦੇ ਰੱਖੇ ਹੋਏ ਨੇ
terI sipha਼tAM de rakkhe hoe ne
I have dedicated every single one to singing your praises