Suita To Payara

by Gurnam Bhullar

ਲਾਅ ਜੱਟੀ ਕਰਦੀ ਤੇ ਪੀ.ਯੂ. ਵਿਚ ਪੜ੍ਹਦੀ
lAa jaTTI karadI te pI.yU. vicha pa.DhadI
She’s studying Law at P.U. [Panjab University: a prestigious university in Chandigarh], this [Jattiye: female of the Jatt community].
ਸੂਟਾਂ ਦੀ ਸ਼ੌਕੀਨ ਪੌਣੇ ਛੇ ਫੁੱਟ ਦੀ
sUTAM dI sa਼aukIna pauNe Che phuTTa dI
A lover of traditional suits, standing nearly five-foot-nine.
ਬੂਟ ਕੱਟ ਪੈਂਟਾਂ ਵਾਲੇ ਲਾਉਂਦੇ ਪ੍ਰਪੋਜ਼
bUTa kaTTa paiMTAM vAle lAuMde prapoja਼
Guys in boot-cut trousers keep making proposals,
ਪਰ ਤੇਰੇ ਉੱਤੇ ਆ ਕੇ ਜੱਟਾ ਗੱਲ ਮੁੱਕ ਗਈ
para tere utte A ke jaTTA galla mukka gaI
But everything begins and ends with you, [Jatta: a member of the land-owning agricultural community known for pride].
ਪੰਜ ਗਿਆਰਾਂ ਕੱਦ ਤੇਰਾ ਮੇਰੇ ਤੋਂ ਵੀ ਵੱਧ
paMja giArAM kadda terA mere toM vI vaddha
Standing five-eleven, you are even taller than me,
ਤੇਰਾ ਮੇਰੇ ਨਾਲ ਖੜ੍ਹਾ ਵੇ ਤੂੰ ਬਾਹਲਾ ਜਚਦਾ
terA mere nAla kha.DhA ve tUM bAhalA jachadA
And when you stand by my side, you look incredibly dashing.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti: female of the Jatt community] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
jaTTI dI pasaMda pahilAM huMde sI ve sUTa
The choice of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti] used to be her suits,

ਅੱਖ ਸੋਹਣਿਆ ਬਲੌਰੀ ਤੈਨੂੰ ਟੋਹਲਦੀ
akkha sohaNiA balaurI tainUM TohaladI
My [Billo: a term of endearment for a beautiful girl, often implying light eyes] eyes search only for you, my handsome,
ਤੇਰੇ ਨਾਮ ਵਾਲਾ ਪਾਇਆ ਵਿਚ ਕੱਜਲਾ
tere nAma vAlA pAiA vicha kajjalA
I’ve applied kohl in my eyes in the name of your love.
ਛਿੱਕਾਂ ਯਾਦ ਤੇਰੀ ਵਿਚ ਮੈਨੂੰ ਆਉਂਦੀਆਂ
ChikkAM yAda terI vicha mainUM AuMdIAM
I keep sneezing as I'm lost in your memories,
ਬੇਬੇ ਆਖਦੀ ਆ ਹੋਇਆ ਤੈਨੂੰ ਨਜ਼ਲਾ
bebe AkhadI A hoiA tainUM naja਼lA
While my mother says I've just caught a [Nazla: a common cold/flu].
ਅੱਖ ਸੋਹਣਿਆ ਬਲੌਰੀ ਤੈਨੂੰ ਟੋਹਲਦੀ
akkha sohaNiA balaurI tainUM TohaladI
My [Billo] eyes search only for you, my handsome,
ਤੇਰੇ ਨਾਮ ਵਾਲਾ ਪਾਇਆ ਵਿਚ ਕੱਜਲਾ
tere nAma vAlA pAiA vicha kajjalA
I’ve applied kohl in my eyes in the name of your love.
ਛਿੱਕਾਂ ਯਾਦ ਤੇਰੀ ਵਿਚ ਮੈਨੂੰ ਆਉਂਦੀਆਂ
ChikkAM yAda terI vicha mainUM AuMdIAM
I keep sneezing as I'm lost in your memories,
ਬੇਬੇ ਆਖਦੀ ਆ ਹੋਇਆ ਤੈਨੂੰ ਨਜ਼ਲਾ
bebe AkhadI A hoiA tainUM naja਼lA
While my mother says I've just caught a [Nazla: a common cold/flu].
ਚੜ੍ਹੀ ਇਸ਼ਕੇ ਦੀ ਲੋਰ ਮੈਨੂੰ ਚਾਹੀਦਾ ਨੀ ਹੋਰ
cha.DhI isa਼ke dI lora mainUM chAhIdA nI hora
I'm intoxicated by the high of love, I need nothing else,
ਨਾਮ ਤੇਰਾ ਲੈਂਦੀ ਫਿਰਾਂ ਲੋਕੀ ਲੈਣ ਰੱਬ ਦਾ
nAma terA laiMdI phirAM lokI laiNa rabba dA
I keep chanting your name while others chant the name of God.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
jaTTI dI pasaMda pahilAM huMde sI ve sUTa
The choice of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
jaTTI dI pasaMda pahilAM huMde sI ve sUTa
The choice of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਤੁਸੀਂ ਲੈ ਕੇ ਆਏ ਕੰਨਾਂ ਦੇ ਲਈ ਵਾਲੀਆਂ
tusIM lai ke Ae kaMnAM de laI vAlIAM
You brought those gold earrings for my ears,
ਆਏ ਸਮਝ ਨਾ ਕਿੱਥੇ ਮੈਂ ਸੰਭਾਲੀਆਂ
Ae samajha nA kitthe maiM saMbhAlIAM
I didn't even know where to keep them safe.

ਚੇਤੇ ਆਇਆ ਆਪਾਂ ਸੁਪਨੇ ‘ਚ ਮਿਲੇ ਸੀ
chete AiA ApAM supane ‘cha mile sI
I remember now, we met in a dream,
ਤੇ ਉਹ ਸੁਪਨੇ ਦੇ ਵਿਚ ਹੀ ਗੁਆ ਲਈਆਂ
te uha supane de vicha hI guA laIAM
And I ended up losing them within that very dream.

ਸੁਣ ਗਿੱਲ ਤਲਵਾੜੇ ਕੁੜੀ ਕੱਢਦੀ ਆ ਹਾੜ੍ਹੇ
suNa gilla talavA.De ku.DI kaDDhadI A hA.Dhe
Listen, Gill Talwada [Self-reference to the song's lyricist], this girl makes a humble plea,
ਕਿਤੇ ਚੰਨ ਹੀ ਨਾ ਚਾੜ੍ਹੇ ਵੇ ਤੂੰ ਜਾਵੇਂ ਠੱਗਦਾ
kite chaMna hI nA chA.Dhe ve tUM jAveM ThaggadA
Don’t go causing a scene or deceiving my heart.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
jaTTI dI pasaMda pahilAM huMde sI ve sUTa
The choice of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਪਹਿਲੀ ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
pahilI jaTTI dI pasaMda pahilAM huMde sI ve sUTa
The first love of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.
ਜੱਟੀ ਦੀ ਪਸੰਦ ਪਹਿਲਾਂ ਹੁੰਦੇ ਸੀ ਵੇ ਸੂਟ
jaTTI dI pasaMda pahilAM huMde sI ve sUTa
The choice of this [Jatti] used to be her suits,
ਮੈਨੂੰ ਸੂਟਾਂ ਤੋਂ ਪਿਆਰਾ ਹੁਣ ਤੂੰ ਲੱਗਦਾ
mainUM sUTAM toM piArA huNa tUM laggadA
But now I find you even more precious than my suits.

Share

More by Gurnam Bhullar

View all songs →