Supne Vich

by Gurnam Bhullar

ਹੋ... ਹੋ...
ho... ho...
Ho... ho...
ਹੋ... ਹੋ...
ho... ho...
Ho... ho...
ਹੋ... ਹੋ...
ho... ho...
Ho... ho...
ਹੋ... ਹੋ...
ho... ho...
Ho... ho...
ਚਾਅ ਚੜ੍ਹਿਆ ਆਉਣ ਪਸੀਨੇ
chAa cha.DhiA AuNa pasIne
Exhilaration rises, breaking me into a sweat
ਲੱਗੀ ਅੱਗ ਬੁੱਝ ਗਈ ਸੀਨੇ
laggI agga bujjha gaI sIne
The fire burning in my chest has finally been quenched
ਚੁੱਪ ਹੋ ਗਈ ਵਿਲਕਣ ਮੇਰੀ
chuppa ho gaI vilakaNa merI
My frantic wailing has fallen silent
ਪਰ ਹਾਲੇ ਸਵਾਲ ਕਈ ਨੇ
para hAle savAla kaI ne
But many questions still remain

ਗੁੱਟ ਫੜ ਕੇ ਤੋੜੀਆਂ ਵੰਗਾਂ
guTTa pha.Da ke to.DIAM vaMgAM
He gripped my wrist and shattered my bangles
ਗੁੱਟ ਫੜ ਕੇ ਤੋੜੀਆਂ ਵੰਗਾਂ
guTTa pha.Da ke to.DIAM vaMgAM
He gripped my wrist and shattered my bangles
ਟੋਟੇ ਮੈਂ ਸਾਂਭ ਰਹੀ ਹਾਂ
ToTe maiM sAMbha rahI hAM
And I am carefully gathering the pieces
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਡਰਦੀ ਕਿਤੇ ਵਿਛੜ ਨਾ ਜਾਵਾਂ
DaradI kite viCha.Da nA jAvAM
Fearing that we might be separated again
ਅੱਖਾਂ ਨਾ ਖੋਲ੍ਹ ਰਹੀ ਹਾਂ
akkhAM nA kholha rahI hAM
I refuse to open my eyes

ਰੱਬ ਕਰਕੇ ਸਾਰੀਆਂ ਅੜਿਆ
rabba karake sArIAM a.DiA
I pray to God, oh [Adya: a term of endearment for a stubborn/close beloved]
ਏਦਾਂ ਦੀਆਂ ਹੋ ਜਾਣ ਰਾਤਾਂ
edAM dIAM ho jANa rAtAM
That every night becomes just like this one
ਉਂਝ ਤਾਂ ਗੱਲ ਕਰਦਾ ਨਹੀਂ ਵੇ
uMjha tAM galla karadA nahIM ve
Otherwise, you never speak to me
ਏਦਾਂ ਹੀ ਹੋ ਜਾਣ ਬਾਤਾਂ
edAM hI ho jANa bAtAM
At least this way, our conversations happen

ਪਲ ਦੇ ਵਿਚ ਪੂਰੀਆਂ ਹੋਈਆਂ
pala de vicha pUrIAM hoIAM
In a single moment, they were fulfilled
ਪਲ ਦੇ ਵਿਚ ਪੂਰੀਆਂ ਹੋਈਆਂ
pala de vicha pUrIAM hoIAM
In a single moment, they were fulfilled
ਦੁਆਵਾਂ ਮੰਗਦੀ ਰਹੀ ਹਾਂ
duAvAM maMgadI rahI hAM
The prayers I have been making for ages
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਡਰਦੀ ਕਿਤੇ ਵਿਛੜ ਨਾ ਜਾਵਾਂ
DaradI kite viCha.Da nA jAvAM
Fearing that we might be separated again
ਅੱਖਾਂ ਨਾ ਖੋਲ੍ਹ ਰਹੀ ਹਾਂ
akkhAM nA kholha rahI hAM
I refuse to open my eyes
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਬਾਕੀ ਸਭ ਭੁੱਲ ਗਈਆਂ ਵੇ
bAkI sabha bhulla gaIAM ve
I have forgotten everything else, my love
ਨਾਮ ਗੁਰਨਾਮ ਆ ਚੇਤੇ
nAma guranAma A chete
Only the name [Gurnam: Self-reference to the artist Gurnam Bhullar] remains in my memory
ਦਿਨ ਚੜ੍ਹਿਆ ਮੁੱਕ ਗਿਆ ਸੁਪਨਾ
dina cha.DhiA mukka giA supanA
The sun rose and the dream came to an end
ਤੇਰੇ ਹੀ ਪੈਣ ਭੁਲੇਖੇ
tere hI paiNa bhulekhe
Now I see your shadow in everything

ਤੂੰ ਸਾਹਮਣੇ ਹੈਂ ਜਾਂ ਨਹੀਂ ਵੇ
tUM sAhamaNe haiM jAM nahIM ve
Whether you are actually before me or not
ਤੂੰ ਸਾਹਮਣੇ ਹੈਂ ਜਾਂ ਨਹੀਂ ਵੇ
tUM sAhamaNe haiM jAM nahIM ve
Whether you are actually before me or not
ਹੋਈ ਪਰੇਸ਼ਾਨ ਪਈ ਹਾਂ
hoI paresa਼Ana paI hAM
I am left in a state of restless confusion
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਡਰਦੀ ਕਿਤੇ ਵਿਛੜ ਨਾ ਜਾਵਾਂ
DaradI kite viCha.Da nA jAvAM
Fearing that we might be separated again
ਅੱਖਾਂ ਨਾ ਖੋਲ੍ਹ ਰਹੀ ਹਾਂ
akkhAM nA kholha rahI hAM
I refuse to open my eyes
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਸੁਪਨੇ ਵਿਚ ਸੱਜਣ ਮਿਲਿਆ
supane vicha sajjaNa miliA
I met my [Sajjan: soulmate/beloved] in a dream
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck
ਬਾਹਾਂ ਮੈਂ ਗਲ ਪਾ ਲਈਆਂ
bAhAM maiM gala pA laIAM
I threw my arms around his neck

Share

More by Gurnam Bhullar

View all songs →