Swargan da Jhoota
ਤੱਕਦੇ ਹੀ ਰਹੀਏ ਤੈਨੂੰ ਨੈਣਾਂ ਨੂੰ ਸਬਰ ਨਾ ਆਵੇ
takkade hI rahIe tainUM naiNAM nUM sabara nA Ave
I could keep gazing at you forever, yet my eyes find no rest
ਨੀਂਦਾਂ ਫਿਰ ਕਿੱਥੋਂ ਆਵਣ ਜੇ ਤੇਰੀ ਕੋਈ ਖ਼ਬਰ ਨਾ ਆਵੇ
nIMdAM phira kitthoM AvaNa je terI koI kha਼bara nA Ave
How could sleep ever grace me if no news of you arrives?
ਮੈਨੂੰ ਭੀੜ ਚੋਂ ਕੱਲੀ ਕੀਤਾ ਏ ਤੇਰੀ ਲੋਰ ਨੇ ਟੱਲੀ ਕੀਤਾ ਏ
mainUM bhI.Da choM kallI kItA e terI lora ne TallI kItA e
Your intoxication has swept me from the crowd and left me in a daze
ਮਹਿਕਣ ਹੁਣ ਲੱਗਿਆ ਏ ਤੇਰੇ ਇਸ਼ਕ ਦਾ ਬੂਟਾ
mahikaNa huNa laggiA e tere isa਼ka dA bUTA
The sapling of your love has finally begun to bloom within me
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens

ਤੂੰ ਸ਼ੈਅ ਹੋਵੇਂ ਕੋਈ ਦੁਨੀਆਂ ਦੀ ਤੈਨੂੰ ਮੁੱਠੀ ਦੇ ਵਿਚ ਬੰਦ ਕਰ ਲਾਂ
tUM sa਼aia hoveM koI dunIAM dI tainUM muTThI de vicha baMda kara lAM
If you were a worldly object, I would clasp you tight within my palm
ਤੇਰੇ ਲਈ ਪੀਣਾ ਪੈ ਜਾਵੇ ਜ਼ਹਿਰ ਨੂੰ ਵੀ ਮੈਂ ਖੰਡ ਕਰ ਲਾਂ
tere laI pINA pai jAve ja਼hira nUM vI maiM khaMDa kara lAM
If I had to drink poison for your sake, I’d turn it into sugar

ਮੈਨੂੰ ਇੰਨਾ ਨਾ ਤੜਪਾਇਆ ਕਰ ਕਦੀ ਸ਼ਹਿਰ ਮੇਰੇ ਵੀ ਆਇਆ ਕਰ
mainUM iMnA nA ta.DapAiA kara kadI sa਼hira mere vI AiA kara
Do not torment me so; come visit my city sometime
ਅਬ ਔਰ ਨਾ ਕਰ ਬਰਬਾਦ ਮੁਝੇ ਮੇਰਾ ਸਬਰ ਹੈ ਟੂਟਾ
aba aura nA kara barabAda mujhe merA sabara hai TUTA
Do not ruin me any further, for my patience has finally shattered
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਤੈਨੂੰ ਗਲ ਨਾਲ ਲਾਉਣਾ ਕੀ ਹੁੰਦਾ ਬਾਹਾਂ ਨੂੰ ਪੁੱਛ ਲਾ
tainUM gala nAla lAuNA kI huMdA bAhAM nUM puchCha lA
Ask these arms of mine what it means to hold you close to my heart
ਤੈਥੋਂ ਬਿਨਾਂ ਕਿਉਂ ਨਹੀਂ ਜੀਅ ਹੁੰਦਾ ਸਾਹਾਂ ਨੂੰ ਪੁੱਛ ਲਾ
taithoM binAM kiuM nahIM jIa huMdA sAhAM nUM puchCha lA
Ask my very breaths why life feels impossible without you

ਮੈਨੂੰ ਮੈਥੋਂ ਖੋਹ ਕੇ ਲੈ ਜਾਵੀਂ ਉਮਰਾਂ ਲਈ ਕੋਲ ਹੀ ਰਹਿ ਜਾਵੀਂ
mainUM maithoM khoha ke lai jAvIM umarAM laI kola hI rahi jAvIM
Snatch me away from myself and stay by my side for a lifetime
ਮੈਂ ਧੂੰਆਂ ਬਣਜੂੰ ਤੇਰੇ ਲਈ ਮੇਰਾ ਲਾਵੀਂ ਸੂਟਾ
maiM dhUMAM baNajUM tere laI merA lAvIM sUTA
I shall turn into smoke for you, take a deep breath of me
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਸੱਜਣਾ ਤੇਰੀ ਦੀਦ ਵੇ ਸੁਰਗਾਂ ਦਾ ਝੂਟਾ
sajjaNA terI dIda ve suragAM dA jhUTA
Oh [Sajjan: beloved/soulmate], a glimpse of you is like a swing in the heavens
ਹੁਣ ਧੜਕਣ ਆਇਆ ਦਿਲ ਨੂੰ ਵੇ ਗੁਰਨਾਮ ਨਾਮ ਲੈ ਕੇ
huNa dha.DakaNa AiA dila nUM ve guranAma nAma lai ke
My heart has only now learned to beat, chanting the name of [Gurnam: Self-reference to the artist Gurnam Bhullar]
ਕਦੀ ਹੱਕ ਨਾਲ ਹੱਥ ਤੂੰ ਫੜ ਮੇਰਾ ਮੇਰੀ ਸ਼ਰੇਆਮ ਕਹਿ ਕੇ
kadI hakka nAla hattha tUM pha.Da merA merI sa਼reAma kahi ke
Hold my hand with a lover's right and claim me as yours before the world

ਤੂੰ ਚਾਨਣ ਬਣ ਕੇ ਫੱਬਦਾ ਰਹਿ ਮੇਰੀ ਕੁੱਲੀ ਵਿਚ ਵੀ ਜੱਗਦਾ ਰਹਿ
tUM chAnaNa baNa ke phabbadA rahi merI kullI vicha vI jaggadA rahi
Keep shining as my light, keep glowing even within my humble [Kulli: a small, traditional thatched hut]
ਮੈਂ ਸਾਰਾ ਹੀ ਜੱਗ ਲੁੱਟ ਲਿਆ ਮੁਝੇ ਤੂਨੇ ਲੂਟਾ
maiM sArA hI jagga luTTa liA mujhe tUne lUTA
I have conquered the whole world, but I have been conquered by you