Taare

by Gurnam Bhullarft Desi Crew, Mandeep Maavi

ਮੇਰੇ ਨੇੜੇ ਦੀਆਂ ਕੁੜੀਆਂ ਤੋਂ ਪੁੱਛੀਂ ਕਦੇ ਗੱਲ ਵੇ
mere ne.De dIAM ku.DIAM toM puchChIM kade galla ve
Go ask the girls in my circle sometime,
200% ਜੱਟੀ ਹੋਈ ਤੇਰੇ ਵੱਲ ਵੇ
200% jaTTI hoI tere valla ve
This [Jatti: a member of the land-owning agricultural community known for pride and lifestyle] is 200% devoted to you.

ਟੌਹਰ ਉੱਤੇ ਮੈਂ ਮਰ ਗਈ
Tauhara utte maiM mara gaI
I am completely floored by your swagger,

ਨਿਗਾਹ ਬਾਰੀ 'ਚੋਂ ਤੇਰੇ 'ਤੇ ਕੱਲ੍ਹ ਮਾਰੀ
nigAha bArI 'choM tere 'te kallha mArI
I caught a glimpse of you through the window yesterday.
ਓ ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
o tAre hAle do hI TuTTe tainUM maMga liA chaMnA maiM sau vArI
Oh, only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.

ਓ ਕਿਹੜਾ ਏ ਪਸੰਦ ਤੈਨੂੰ ਦੱਸ ਜਾਵੀਂ ਰੰਗ ਵੇ
o kiha.DA e pasaMda tainUM dassa jAvIM raMga ve
Oh, tell me which color is your favorite before you go,
ਸੂਟ ਵੀ ਸਵਾਉਣਾ ਤੇ ਖਰੀਦਣੀਆਂ ਵੰਗ ਵੇ
sUTa vI savAuNA te kharIdaNIAM vaMga ve
I have to get a suit tailored and buy matching bangles too.
ਮੁੜ ਮੁੜ ਜੱਟਾ ਨਾਂ ਤੇਰਾ ਲਈ ਜਾਣ ਵੇ
mu.Da mu.Da jaTTA nAM terA laI jANa ve
Over and over, [Jatta: vocative for Jatt] I keep repeating your name,
ਗੋਰੀਆਂ ਨਹੁੰ ਚੁੰਮ ਕੇ ਫਿਰੋਜ਼ੀ ਕਹੀ ਜਾਣ ਵੇ
gorIAM nahuM chuMma ke phiroja਼I kahI jANa ve
I kiss my fair nails and keep saying they look turquoise.
ਰੋਗ ਮੈਨੂੰ ਉਹੀ ਲੱਗ ਗਿਆ
roga mainUM uhI lagga giA
I have finally succumbed to that very ailment,

ਜਿੱਥੋਂ ਡਰਦੀ ਸੀ ਅੱਲੜ੍ਹ ਇੱਕ ਵਾਰੀ
jitthoM DaradI sI alla.Dha ikka vArI
The one this [Allarh: innocent/youthful maiden] was once afraid of.
ਓ ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
o tAre hAle do hI TuTTe tainUM maMga liA chaMnA maiM sau vArI
Oh, only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.
ਸੁਪਨੇ 'ਚ ਆਉਣ ਮੇਰੇ ਸਿਰੇ ਫੁਲਕਾਰੀਆਂ
supane 'cha AuNa mere sire phulakArIAM
I dream of wearing the finest [Phulkari: traditional flower-work embroidery shawl] on my head,
ਚੜ੍ਹ ਜਾਣ ਪੂਰ ਚੰਨਾ ਤੇਰੇ ਨਾਲ ਯਾਰੀਆਂ
cha.Dha jANa pUra chaMnA tere nAla yArIAM
Wishing for our [Yaarian: deep bond/romance] to reach its beautiful fulfillment.
ਤੇਰੇ ਉੱਤੇ ਹੋ ਜਾਏ ਮੇਰਾ ਜਮ੍ਹਾਂ ਪੂਰਾ ਹੱਕ ਵੇ
tere utte ho jAe merA jamhAM pUrA hakka ve
I wish to have an absolute, rightful claim over you,
ਜਾਗੋ ਵਾਲੀ ਰਾਤ ਪੱਟੂ ਵਿਹੜਾ ਨੱਚ-ਨੱਚ ਵੇ
jAgo vAlI rAta paTTU viha.DA nachcha-nachcha ve
The [Jago: a festive dance/procession held the night before a wedding] would have the courtyard shaking with dance.
ਤੂੰ ਵੀ ਮੈਥੋਂ ਜਾਨ ਵਾਰਦੇ
tUM vI maithoM jAna vArade
May you also sacrifice your life for me,

ਤੇਰੇ ਮਾਪਿਆਂ ਨੂੰ ਲੱਗ ਜਾਂ ਪਿਆਰੀ
tere mApiAM nUM lagga jAM piArI
And may I become the beloved of your parents.
ਓ ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
o tAre hAle do hI TuTTe tainUM maMga liA chaMnA maiM sau vArI
Oh, only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.
ਤੇਰੇ ਪਿੱਛੇ ਲੈਕਚਰ ਸ਼ਾਰਟ ਫਿਰਾਂ ਕਰਦੀ
tere pichChe laikachara sa਼AraTa phirAM karadI
I’ve been falling short on my lectures just following you,
ਦੇਖ ਦੇਖ ਤੈਨੂੰ ਚੁੰਨੀ ਲੋਟ ਫਿਰਾਂ ਕਰਦੀ
dekha dekha tainUM chuMnI loTa phirAM karadI
I keep adjusting my scarf every time I see you.
ਪੱਬਾਂ ਉੱਤੇ ਹੋ ਜਾਂਦਾ ਦਿਲ ਮੁਟਿਆਰ ਦਾ
pabbAM utte ho jAMdA dila muTiAra dA
This young maiden's heart starts dancing on its toes,
ਸਾਹਮਣੇ ਖਲੋ ਕੇ ਜਦੋਂ ਮੁੱਛਾਂ ਨੂੰ ਸਵਾਰਦਾ
sAhamaNe khalo ke jadoM muchChAM nUM savAradA
When you stand before me and groom your mustache.
ਮੇਰੀ ਵੀ ਤਾਰੀਫ਼ ਲਿਖ ਦੇ
merI vI tArIpha਼ likha de
Write some words of praise for me too,
ਮੇਰੀ ਵੀ ਤਾਰੀਫ਼ ਲਿਖ ਦੇ
merI vI tArIpha਼ likha de
Write some words of praise for me too,
ਮਨਦੀਪ ਮਾਵੀਆ ਤੂੰ ਚੋਟੀ ਦਾ ਲਿਖਾਰੀ
manadIpa mAvIA tUM choTI dA likhArI
[Mandeep Maavi: self-reference to the song's lyricist], you are a top-tier writer.
ਓ ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
o tAre hAle do hI TuTTe tainUM maMga liA chaMnA maiM sau vArI
Oh, only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.
ਤਾਰੇ ਹਾਲੇ ਦੋ ਹੀ ਟੁੱਟੇ ਤੈਨੂੰ ਮੰਗ ਲਿਆ ਚੰਨਾ ਮੈਂ ਸੌ ਵਾਰੀ
tAre hAle do hI TuTTe tainUM maMga liA chaMnA maiM sau vArI
Only two stars have fallen so far, but I’ve wished for you a hundred times, my beloved.

Share

More by Gurnam Bhullar

View all songs →