Taareyan Toh Paar
ਵੇ ਹੋ ਆਖ਼ਰੀ ਮੌਕਾ ਏ
ve ho Akha਼rI maukA e
Listen, this is the final chance
ਵੇ ਹੋ ਆਖ਼ਰੀ ਮੌਕਾ ਏ
ve ho Akha਼rI maukA e
Listen, this is the final chance
ਵੇ ਹੋ ਆਖ਼ਰੀ ਮੌਕਾ ਏ
ve ho Akha਼rI maukA e
Listen, this is the final chance
ਵੇ ਹੋ ਆਖ਼ਰੀ ਮੌਕਾ ਏ
ve ho Akha਼rI maukA e
Listen, this is the final chance
ਜੇ ਕਦੇ ਆਪਾਂ ਫੇਰ ਵਿਛੜੇ
je kade ApAM phera viCha.De
If we happen to drift apart again
ਜੇ ਕਦੇ ਆਪਾਂ ਫੇਰ ਵਿਛੜੇ
je kade ApAM phera viCha.De
If we happen to drift apart again
ਫੇਰ ਮਿਲਣਾ ਔਖਾ ਏ
phera milaNA aukhA e
Then meeting once more will be impossible
ਵੇ ਹੋ ਆਖ਼ਰੀ ਮੌਕਾ ਏ
ve ho Akha਼rI maukA e
Listen, this is the final chance
ਓ ਫੇਰ ਮਿਲਣਾ ਔਖਾ ਏ
o phera milaNA aukhA e
Oh, then meeting once more will be impossible
ਇਹ ਹੋ ਆਖ਼ਰੀ ਮੌਕਾ ਏ
iha ho Akha਼rI maukA e
This is the final chance
ਮੈਂ ਤਾਂ ਫਾਹਾ ਹੀ ਵੱਢ ਦਿੱਤਾ ਹੁੰਦਾ
maiM tAM phAhA hI vaDDha dittA huMdA
I would have severed this noose forever [Faha Vaddna: idiomatic expression for ending a troublesome connection]
ਮੈਂ ਤਾਂ ਫਾਹਾ ਹੀ ਵੱਢ ਦਿੱਤਾ ਹੁੰਦਾ
maiM tAM phAhA hI vaDDha dittA huMdA
I would have severed this noose forever
ਓ ਮੈਂ ਤਾਂ ਫਾਹਾ ਹੀ ਵੱਢ ਦਿੱਤਾ ਹੁੰਦਾ
o maiM tAM phAhA hI vaDDha dittA huMdA
Oh, I would have severed this noose forever
ਮੈਂ ਤਾਂ ਫਾਹਾ ਹੀ ਵੱਢ ਦਿੱਤਾ ਹੁੰਦਾ
maiM tAM phAhA hI vaDDha dittA huMdA
I would have severed this noose forever
ਜੇ ਸੱਚੀ ਤੈਨੂੰ ਛੱਡ ਸਕਦੀ
je sachchI tainUM ChaDDa sakadI
If I truly had the strength to leave you
ਜੇ ਸੱਚੀ ਤੈਨੂੰ ਛੱਡ ਸਕਦੀ
je sachchI tainUM ChaDDa sakadI
If I truly had the strength to leave you
ਮੈਂ ਤਾਂ ਕਦੋਂ ਦਾ ਛੱਡ ਤਾ ਹੁੰਦਾ
maiM tAM kadoM dA ChaDDa tA huMdA
I would have left you long ago
ਵੇ ਤੇਰਾ ਫਾਹਾ ਹੀ ਵੱਢ ਦਿੱਤਾ ਹੁੰਦਾ
ve terA phAhA hI vaDDha dittA huMdA
I would have severed this noose with you forever
ਓ ਤੈਨੂੰ ਕਦੋਂ ਦਾ ਛੱਡ ਤਾ ਹੁੰਦਾ
o tainUM kadoM dA ChaDDa tA huMdA
Oh, I would have left you long ago
ਵੇ ਤੇਰਾ ਫਾਹਾ ਹੀ ਵੱਢ ਦਿੱਤਾ ਹੁੰਦਾ
ve terA phAhA hI vaDDha dittA huMdA
I would have severed this noose with you forever
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
From beyond the stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
From beyond the stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
From beyond the stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
From beyond the stars
ਨੀ ਗੁੱਸੇ 'ਚ ਕੀ ਰੱਖਿਆ
nI gusse 'cha kI rakkhiA
[Ni: a gender-specific vocative used to address a woman directly], what is there to gain in anger?
ਨੀ ਗੁੱਸੇ 'ਚ ਕੀ ਰੱਖਿਆ
nI gusse 'cha kI rakkhiA
[Ni: a gender-specific vocative used to address a woman directly], what is there to gain in anger?
ਗੱਲਾਂ ਕਰੀਏ ਪਿਆਰ ਦੀਆਂ
gallAM karIe piAra dIAM
Let us speak only of love
ਓ ਤਾਰਿਆਂ ਤੋਂ ਪਾਰ ਦੀਆਂ
o tAriAM toM pAra dIAM
Oh, from beyond the stars
ਓ ਗੱਲਾਂ ਕਰੀਏ ਪਿਆਰ ਦੀਆਂ
o gallAM karIe piAra dIAM
Oh, let us speak only of love
ਨੀ ਤਾਰਿਆਂ ਤੋਂ ਪਾਰ ਦੀਆਂ
nI tAriAM toM pAra dIAM
[Ni: a gender-specific vocative used to address a woman directly], from beyond the stars
ਰੱਬ ਦੀ ਮਿਹਰਬਾਨੀ ਏ
rabba dI miharabAnI e
It is all the Almighty’s grace
ਰੱਬ ਦੀ ਮਿਹਰਬਾਨੀ ਏ
rabba dI miharabAnI e
It is all the Almighty’s grace
ਇਹ ਜ਼ਿੰਦਗੀ ਦੋ ਦਿਨ ਦੀ
iha ja਼iMdagI do dina dI
This life lasts but a couple of days
ਇਹ ਜ਼ਿੰਦਗੀ ਦੋ ਦਿਨ ਦੀ
iha ja਼iMdagI do dina dI
This life lasts but a couple of days
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth is just half a day's fleeting dream
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth is just half a day's fleeting dream
ਓ ਰੱਬ ਦੀ ਮਿਹਰਬਾਨੀ ਏ
o rabba dI miharabAnI e
Oh, it is all the Almighty’s grace
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
Youth is just half a day's fleeting dream
ਰੱਬ ਦੀ ਮਿਹਰਬਾਨੀ ਏ
rabba dI miharabAnI e
It is all the Almighty’s grace
ਰੱਬ ਦੀ ਮਿਹਰਬਾਨੀ ਏ
rabba dI miharabAnI e
It is all the Almighty’s grace