Taareyan Toh Paar (From "Main Viyah Nahi Karona Tere Naal")

by Gurnam Bhullarft Daoud Music

ਵੇ ਹੋਇਆ ਆਖ਼ਰੀ ਮੌਕਾ ਏ
ve hoiA Akha਼rI maukA e
O, this has become our final chance
ਵੇ ਹੋਇਆ ਆਖ਼ਰੀ ਮੌਕਾ ਏ
ve hoiA Akha਼rI maukA e
O, this has become our final chance
ਵੇ ਹੋਇਆ ਆਖ਼ਰੀ ਮੌਕਾ ਏ
ve hoiA Akha਼rI maukA e
O, this has become our final chance
ਵੇ ਹੋਇਆ ਆਖ਼ਰੀ ਮੌਕਾ ਏ
ve hoiA Akha਼rI maukA e
O, this has become our final chance
ਜੇ ਕਦੇ ਆਪਾਂ ਫੇਰ ਵਿਛੜੇ
je kade ApAM phera viCha.De
If we ever drift apart again
ਜੇ ਕਦੇ ਆਪਾਂ ਫੇਰ ਵਿਛੜੇ
je kade ApAM phera viCha.De
If we ever drift apart again
ਫਿਰ ਮਿਲਣਾ ਔਖਾ ਏ
phira milaNA aukhA e
Then a reunion will be impossible
ਵੇ ਹੋਇਆ ਆਖ਼ਰੀ ਮੌਕਾ ਏ
ve hoiA Akha਼rI maukA e
O, this has become our final chance
ਓ ਫਿਰ ਮਿਲਣਾ ਔਖਾ ਏ
o phira milaNA aukhA e
Oh, then a reunion will be impossible
ਇਹ ਹੋਇਆ ਆਖ਼ਰੀ ਮੌਕਾ ਏ
iha hoiA Akha਼rI maukA e
This has become our final chance
ਮੈਂ ਤਾਂ ਫਾਹਾ ਹੀ ਵੱਢਤਾ ਹੁੰਦਾ
maiM tAM phAhA hI vaDDhatA huMdA
I would have severed this tie forever [Phaha Vaddna: literally 'to cut the noose', an idiom for ending a troublesome relationship]
ਮੈਂ ਤਾਂ ਫਾਹਾ ਹੀ ਵੱਢਤਾ ਹੁੰਦਾ
maiM tAM phAhA hI vaDDhatA huMdA
I would have severed this tie forever
ਮੈਂ ਤਾਂ ਫਾਹਾ ਹੀ ਵੱਢਤਾ ਹੁੰਦਾ
maiM tAM phAhA hI vaDDhatA huMdA
I would have severed this tie forever
ਮੈਂ ਤਾਂ ਫਾਹਾ ਹੀ ਵੱਢਤਾ ਹੁੰਦਾ
maiM tAM phAhA hI vaDDhatA huMdA
I would have severed this tie forever
ਜੇ ਸੱਚੀ ਤੈਨੂੰ ਛੱਡ ਸਕਦੀ
je sachchI tainUM ChaDDa sakadI
If I truly had the strength to leave you
ਜੇ ਸੱਚੀ ਤੈਨੂੰ ਛੱਡ ਸਕਦੀ
je sachchI tainUM ChaDDa sakadI
If I truly had the strength to leave you
ਮੈਂ ਤਾਂ ਕਦੋਂ ਦਾ ਛੱਡਤਾ ਹੁੰਦਾ
maiM tAM kadoM dA ChaDDatA huMdA
I would have left you long ago
ਵੇ ਤੇਰਾ ਫਾਹਾ ਹੀ ਵੱਢਤਾ ਹੁੰਦਾ
ve terA phAhA hI vaDDhatA huMdA
O, I would have severed your tie forever [Ve: a gender-specific vocative used to address a man directly]
ਓ ਤੈਨੂੰ ਕਦੋਂ ਦਾ ਛੱਡਤਾ ਹੁੰਦਾ
o tainUM kadoM dA ChaDDatA huMdA
Oh, I would have left you long ago
ਵੇ ਤੇਰਾ ਫਾਹਾ ਹੀ ਵੱਢਤਾ ਹੁੰਦਾ
ve terA phAhA hI vaDDhatA huMdA
O, I would have severed your tie forever
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
Beyond the distant stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
Beyond the distant stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
Beyond the distant stars
ਤਾਰਿਆਂ ਤੋਂ ਪਾਰ ਦੀਆਂ
tAriAM toM pAra dIAM
Beyond the distant stars
ਨੀ ਗੁੱਸੇ 'ਚ ਕੀ ਰੱਖਿਆ
nI gusse 'cha kI rakkhiA
My girl, what is there to gain in anger? [Ni: a gender-specific vocative used to address a woman directly]
ਨੀ ਗੁੱਸੇ 'ਚ ਕੀ ਰੱਖਿਆ
nI gusse 'cha kI rakkhiA
My girl, what is there to gain in anger?
ਗੱਲਾਂ ਕਰੀਏ ਪਿਆਰ ਦੀਆਂ
gallAM karIe piAra dIAM
Let us speak only of love
ਹੋ ਤਾਰਿਆਂ ਤੋਂ ਪਾਰ ਦੀਆਂ
ho tAriAM toM pAra dIAM
Ho, beyond the distant stars
ਓ ਗੱਲਾਂ ਕਰੀਏ ਪਿਆਰ ਦੀਆਂ
o gallAM karIe piAra dIAM
Oh, let us speak only of love
ਨੀ ਤਾਰਿਆਂ ਤੋਂ ਪਾਰ ਦੀਆਂ
nI tAriAM toM pAra dIAM
My girl, beyond the distant stars
ਰੱਬ ਦੀ ਮਿਹਰਬਾਨੀ ਏ
rabba dI miharabAnI e
This is all the Almighty’s grace
ਰੱਬ ਦੀ ਮਿਹਰਬਾਨੀ ਏ
rabba dI miharabAnI e
This is all the Almighty’s grace
ਇਹ ਜ਼ਿੰਦਗੀ ਦੋ ਦਿਨ ਦੀ
iha ja਼iMdagI do dina dI
This life lasts but a mere two days
ਇਹ ਜ਼ਿੰਦਗੀ ਦੋ ਦਿਨ ਦੀ
iha ja਼iMdagI do dina dI
This life lasts but a mere two days
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth lasts only half a day
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth lasts only half a day
ਓ ਰੱਬ ਦੀ ਮਿਹਰਬਾਨੀ ਏ
o rabba dI miharabAnI e
Oh, this is all the Almighty’s grace
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth lasts only half a day
ਰੱਬ ਦੀ ਮਿਹਰਬਾਨੀ ਏ
rabba dI miharabAnI e
This is all the Almighty’s grace
ਅੱਧੇ ਦਿਨ ਦੀ ਜਵਾਨੀ ਏ
addhe dina dI javAnI e
And youth lasts only half a day

Share

More by Gurnam Bhullar

View all songs →