Udhaar Chalda - From "Afsar"

by Gurnam Bhullarft Nimrat Khaira, Himanshi Khurana

ਨਿੱਤ ਮੈਥੋਂ ਤੂੰ ਕਰਾਉਂਦਾ ਲਾਹ-ਪਾਹ ਵੇ
nitta maithoM tUM karAuMdA lAha-pAha ve
Every day you end up getting a piece of my mind
ਕਾਹਤੋਂ ਕਾਹਤੋਂ ਗੱਲਾਂ ਦਾ ਕਾੜ੍ਹਾ ਵੇ
kAhatoM kAhatoM gallAM dA kA.DhA ve
Why do you keep brewing these bitter tall tales?

ਗੱਲ ਝਾਂਜਰਾਂ ਦੀ ਗੋਲ ਮੋਲ ਕਰ ਗਿਆ
galla jhAMjarAM dI gola mola kara giA
You dodged the talk about my anklets once again
ਮੇਰੇ ਕਾਲਜੇ 'ਚ ਰੜਕੇ
mere kAlaje 'cha ra.Dake
It’s been pricking at my heart like a thorn
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket

ਉਹ ਮੰਗਾਂ ਸਭ ਕਰੂੰ ਪੂਰੀਆਂ ਨੀ ਟਾਲ ਦਾ
uha maMgAM sabha karUM pUrIAM nI TAla dA
I’ll fulfill every single demand, I won't delay
ਨੀ ਮੁੰਡਾ ਜੱਟਾਂ ਦਾ ਬਲੈਂਕ ਚੈੱਕ ਨਾਲ ਦਾ
nI muMDA jaTTAM dA balaiMka chaikka nAla dA
[Ni: a gender-specific vocative used to address a woman directly], this son of [Jatt: a member of the land-owning agricultural community known for pride and lifestyle] is as good as a blank check

ਸਾਰੇ ਨੇ ਬਾਜ਼ਾਰਾਂ ਵਾਲੇ ਜਾਣਦੇ
sAre ne bAja਼ArAM vAle jANade
Every merchant in the market knows me well
ਮੋਲਾਂ ਤੋਂ ਬਾਹਰ ਉਧਾਰ ਚੱਲਦਾ
molAM toM bAhara udhAra challadA
Even outside the malls, my credit runs wild
ਉਹ ਲੋਕਾਂ ਦਾ ਤਾਂ ਚੱਲਦਾ ਹੋਣਾ ਨਾਮ ਕੁੜੇ
uha lokAM dA tAM challadA hoNA nAma ku.De
Others might just have a name that carries weight, [Kudi: girl/maiden]
ਮਿੱਤਰਾਂ ਦਾ ਦੌਰ ਚੱਲਦਾ
mittarAM dA daura challadA
But [Mitran: yours truly] has a whole era of influence running

ਚਿੱਤ ਕਰੇ ਦੂਰੋਂ ਲੰਘਾਂ ਮੱਥਾ ਟੇਕ ਕੇ
chitta kare dUroM laMghAM matthA Teka ke
I feel like just bowing to you from afar and walking away
ਛੱਲਾ ਦਿੱਤੀ ਸੀ ਨਿਸ਼ਾਨੀ ਖਾ ਗਏ ਵੇਚ ਕੇ
ChallA dittI sI nisa਼AnI khA gae vecha ke
The ring I gave as a keepsake, you sold it and ate the money

ਕੱਲੇ ਨਾਂ ਰੱਖੀ ਫਿਰਦਾ ਬਰੈਂਡਾਂ ਦੇ
kalle nAM rakkhI phiradA baraiMDAM de
You just keep the names of big brands on your tongue
ਮੈਨੂੰ ਕਦੇ ਦਵਾ ਕੇ ਕੁਝ ਵੇਖ ਵੇ
mainUM kade davA ke kujha vekha ve
Try actually buying me something for once
ਕੁਝ ਪਾਊਗਾ ਦਵਾਉਣਾ ਮੌਕਾ ਬਣੇ ਜਦੋਂ
kujha pAUgA davAuNA maukA baNe jadoM
You’ll end up buying me something only if the chance arises
ਪੈ ਜਾਨਾ ਤੂੰ ਲੜਕੇ
pai jAnA tUM la.Dake
But you just start an argument and back out
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket
ਉਹ ਤੈਨੂੰ ਗਹਿਣਿਆਂ ਦੇ ਨਾਲ ਨੀ ਸਜਾ ਦਿਆਂਗੇ
uha tainUM gahiNiAM de nAla nI sajA diAMge
Oh, I will adorn you with fine jewelry
ਤੇਰੇ ਸੂਟਾਂ ਦੇ ਲਈ ਲਿਮਟਾਂ ਬਣਾ ਦਿਆਂਗੇ
tere sUTAM de laI limaTAM baNA diAMge
I’ll open up credit lines just for your suits

ਹੁਸਨ ਤੇਰੇ 'ਤੇ ਜੀਣ ਜੋਗੀਏ
husana tere 'te jINa jogIe
For the sake of your beauty, O soulmate
ਚਾਰ ਛੱਡ ਪੰਜ ਸੱਤ ਚੰਨ ਲਾ ਦਿਆਂਗੇ
chAra ChaDDa paMja satta chaMna lA diAMge
Forget four, I’ll bring five or seven moons to your feet
ਉਹ ਜਿਹੜੀ ਆਖੇਂ ਛੱਡਦੇ ਪੁਗਾ ਕੇ ਬਹੁਤਾ
uha jiha.DI AkheM ChaDDade pugA ke bahutA
Whatever you ask for, I’ll deliver with pride
ਨੀ ਤੇਰਾ ਯਾਰ ਹਲ ਦਾ
nI terA yAra hala dA
[Ni: a gender-specific vocative used to address a woman directly], [Yaar: close friends/brothers; used here as "your man"] is a man of his word
ਉਹ ਲੋਕਾਂ ਦਾ ਤਾਂ ਚੱਲਦਾ ਹੋਣਾ ਨਾਮ ਕੁੜੇ
uha lokAM dA tAM challadA hoNA nAma ku.De
Others might just have a name that carries weight, [Kudi: girl/maiden]
ਮਿੱਤਰਾਂ ਦਾ ਦੌਰ ਚੱਲਦਾ
mittarAM dA daura challadA
But [Mitran: yours truly] has a whole era of influence running
ਉਹ ਲੋਕਾਂ ਦਾ ਤਾਂ ਚੱਲਦਾ ਹੋਣਾ ਨਾਮ ਕੁੜੇ
uha lokAM dA tAM challadA hoNA nAma ku.De
Others might just have a name that carries weight, [Kudi: girl/maiden]
ਮਿੱਤਰਾਂ ਦਾ ਦੌਰ ਚੱਲਦਾ
mittarAM dA daura challadA
But [Mitran: yours truly] has a whole era of influence running
ਗੱਲ ਤੈਨੂੰ ਇੱਕ ਦੱਸਦੀ ਮੁਕਾ ਕੇ
galla tainUM ikka dassadI mukA ke
Let me tell you one thing to settle this
ਕਿਤੋਂ ਲੋਨ ਹੀ ਕਰਾ ਲਈ ਸਾਡੇ ਵਿਆਹ 'ਤੇ
kitoM lona hI karA laI sADe viAha 'te
Just go ahead and take a loan for our wedding

ਸਿਹਰੇ ਤੇਰੇ ਰਾਠਬੰਦੀ ਉੱਡਣੀ
sihare tere rAThabaMdI uDDaNI
The pride of your lineage will soar with your wedding crown
ਲੈ ਕੇ ਆਈਂ ਜੰਝ ਸਿਰਾ ਜੱਟਾ ਰਾਤ 'ਤੇ
lai ke AIM jaMjha sirA jaTTA rAta 'te
Bring the marriage procession with grand style, [Jatta: address to a Jatt man]
ਛੱਲਾ ਕਰਵਾ ਦੇ ਚੰਨ ਮੇਰਿਆ
ChallA karavA de chaMna meriA
At least get me a ring made, my beloved
ਤੂੰ ਕੇਰਾਂ ਪੈਸੇ ਫੜ ਤੜਕੇ
tUM kerAM paise pha.Da ta.Dake
Just go and grab the cash first thing tomorrow morning
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket
ਨਾ ਕੋਲੇ ਕੋਈ ਕਾਰ ਨਾ ਕੋਈ ਗੱਡਾ ਨੀ
nA kole koI kAra nA koI gaDDA nI
I don’t own a car or even a humble cart, [Ni: a gender-specific vocative used to address a woman directly]
ਕੋਠੇ ਬਾਹਰ ਫਾਰਮ ਹਾਊਸ ਤੋਂ ਦਿਲ ਵੱਡਾ ਨੀ
koThe bAhara phArama hAUsa toM dila vaDDA nI
But my heart is bigger than a mansion or a farmhouse, [Ni: a gender-specific vocative used to address a woman directly]

ਮਿੱਠਾ ਮਿੱਠਾ ਤੂੰ ਲਿਆ ਕੇ ਮਿਹਣਾ ਮਾਰਦੀ
miTThA miTThA tUM liA ke mihaNA mAradI
You wrap your taunts in such sweet words
ਤੇਰੇ ਫਿਕਰਾਂ ਨੇ ਕੀਤਾ ਮੁੰਡਾ ਅੱਧਾ ਨੀ
tere phikarAM ne kItA muMDA addhA nI
The worry of providing for you has worn this boy down
ਉਹ ਸਾਡੇ ਥਾਣਿਆਂ 'ਤੇ ਠੇਕਿਆਂ 'ਚ ਖਾਤੇ
uha sADe thANiAM 'te ThekiAM 'cha khAte
From the police stations to the liquor stores, I have open tabs
ਗੇੜਾ ਨਹੀਂ ਐਥੇ ਉਧਾਰ ਚੱਲਦਾ
ge.DA nahIM aithe udhAra challadA
It’s not just a visit, my credit runs deep here
ਉਹ ਲੋਕਾਂ ਦਾ ਤਾਂ ਚੱਲਦਾ ਹੋਣਾ ਨਾਮ ਕੁੜੇ
uha lokAM dA tAM challadA hoNA nAma ku.De
Others might just have a name that carries weight, [Kudi: girl/maiden]
ਮਿੱਤਰਾਂ ਦਾ ਦੌਰ ਚੱਲਦਾ
mittarAM dA daura challadA
But [Mitran: yours truly] has a whole era of influence running
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket
ਉਹ ਲੋਕਾਂ ਦਾ ਤਾਂ ਚੱਲਦਾ ਹੋਣਾ ਨਾਮ ਕੁੜੇ
uha lokAM dA tAM challadA hoNA nAma ku.De
Others might just have a name that carries weight, [Kudi: girl/maiden]
ਮਿੱਤਰਾਂ ਦਾ ਦੌਰ ਚੱਲਦਾ
mittarAM dA daura challadA
But [Mitran: yours truly] has a whole era of influence running
ਚੰਨ 'ਤੇ ਪਲਾਟ ਫਿਰੇ ਲੈਣ ਨੂੰ
chaMna 'te palATa phire laiNa nUM
You’re dreaming of buying a plot of land on the moon
ਵੇ ਜੇਬ ਵਿਚ ਭਾਣ ਖੜਕੇ
ve jeba vicha bhANa kha.Dake
While the loose change just rattles in your pocket

Share

More by Gurnam Bhullar

View all songs →