Vanjarna

by Gurnam Bhullar

ਪਾਣੀਆਂ ਵੇ ਮੇਰੇ ਮੁਲਕ ਦਿਆ ਪਾਣੀਆਂ ਵੇ ਮੇਰੇ ਮੁਲਕ ਦਿਆ ਮਿੱਟੀਏ ਨੀ ਮੇਰੇ ਦੇਸ਼ ਦੀਏ ਮਿੱਟੀਏ ਨੀ ਮੇਰੇ ਦੇਸ਼ ਦੀਏ ਤੂੰ ਅੰਬਰਾਂ ਦੀ ਕੀ ਲੱਗਦੀ ਧਰਤੀਏ ਰੰਗਲੇ ਵੇਸ਼ ਦੀਏ ਧਰਤੀਏ ਰੰਗਲੇ ਵੇਸ਼ ਦੀਏ ਕਿੱਥੋਂ ਸਿੱਖਿਆ ਤੂੰ ਖ਼ੁਦ ਨੂੰ ਸ਼ਿੰਗਾਰਨਾ ਨੀ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਸਾਡੇ ਦੁੱਖਾਂ ਜਿੰਨੀਆਂ ਲੰਮੀਆਂ ਨੇ ਨਦੀਆਂ ਪਰਬਤ ਜਾਈਆਂ ਨੀ ਨਦੀਆਂ ਪਰਬਤ ਜਾਈਆਂ ਨੀ ਅਸੀਂ ਸਫ਼ਰ ਦੀਆਂ ਸ਼ਹਿਜ਼ਾਦੀਆਂ ਹਾਂ ਕਿੱਥੋਂ ਚੱਲ ਕਿੱਥੇ ਆਈਆਂ ਨੀ ਅਸੀਂ ਧੁਰ ਤੱਕ ਟੱਕਰ ਖਾਧੀ ਏ ਫਿਰ ਹੱਸ ਕੇ ਜ਼ਹਿਰ ਵੀ ਪੀਤਾ ਏ ਕੁਝ ਕਿਸਮਤ ਉੱਤੇ ਛੱਡਿਆ ਨਹੀਂ ਜੋ ਕੀਤਾ ਖ਼ੁਦ ਹੀ ਕੀਤਾ ਏ ਸਾਨੂੰ ਆਉਂਦਾ ਨਹੀਂਓ ਨਕਲਾਂ ਉਤਾਰਨਾ ਨੀ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਅਸੀਂ ਨੇਰ੍ਹਿਆਂ ਦੀ ਹਿੱਕ ਤੇ ਚੜ੍ਹ ਕੇ ਚਾਨਣ ਦੀਆਂ ਲੀਕਾਂ ਖਿੱਚਾਂਗੇ ਅਸੀਂ ਹਰ ਮੁਸ਼ਕਿਲ ਵਿੱਚ ਜੂਝਾਂਗੇ ਅਸੀਂ ਹਰ ਹਾਲਤ ਵਿੱਚ ਜਿੱਤਾਂਗੇ ਹਰ ਹਾਲਤ ਵਿੱਚ ਜਿੱਤਾਂਗੇ ਹਰ ਹਾਲਤ ਵਿੱਚ ਜਿੱਤਾਂਗੇ ਓਏ ਅਸੀਂ ਮਿੱਟੀ ਦਾ ਮੁਕੱਦਰ ਸਵਾਰਨਾ ਨੀ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਹੋ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਚਾਵਾਂ ਦੇ ਸਿਰਗੁੱਲ ਬੰਨ੍ਹ ਕੇ ਜੀਅ ਦੇ ਬੱਲਾ ਪਾਈਏ [?] ਸ਼ਬਦ ਸਪਸ਼ਟ ਨਹੀਂ ਰਲ ਮਿਲ ਕੇ ਅੱਜ ਕਿੱਕਲੀ ਪਾਈਏ ਖੋਲ੍ਹ ਦੇਈਏ ਸਭ ਗੰਢਾਂ ਆ ਲੈ ਅੱਜ ਫਿਰ ਜੁੜ ਬੈਠਾ ਹੈ ਇਹ ਚਿੜੀਆਂ ਦਾ ਚੰਬਾ ਓ ਅਸੀਂ ਚੁੰਝਾਂ ਨਾਲ ਆਪ ਪੱਥਰਾਂ ਨੂੰ ਖਾਰਨਾ ਨੀ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ ਵਣਜਾਰਨਾ ਅਸੀਂ ਖ਼ਵਾਬਾਂ ਦੀਆਂ ਸਈਓ ਵਣਜਾਰਨਾ
pANIAM ve mere mulaka diA pANIAM ve mere mulaka diA miTTIe nI mere desa਼ dIe miTTIe nI mere desa਼ dIe tUM aMbarAM dI kI laggadI dharatIe raMgale vesa਼ dIe dharatIe raMgale vesa਼ dIe kitthoM sikkhiA tUM kha਼uda nUM sa਼iMgAranA nI vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA sADe dukkhAM jiMnIAM laMmIAM ne nadIAM parabata jAIAM nI nadIAM parabata jAIAM nI asIM sapha਼ra dIAM sa਼hija਼AdIAM hAM kitthoM challa kitthe AIAM nI asIM dhura takka Takkara khAdhI e phira hassa ke ja਼hira vI pItA e kujha kisamata utte ChaDDiA nahIM jo kItA kha਼uda hI kItA e sAnUM AuMdA nahIMo nakalAM utAranA nI vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA asIM nerhiAM dI hikka te cha.Dha ke chAnaNa dIAM lIkAM khichchAMge asIM hara musa਼kila vichcha jUjhAMge asIM hara hAlata vichcha jittAMge hara hAlata vichcha jittAMge hara hAlata vichcha jittAMge oe asIM miTTI dA mukaddara savAranA nI vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA ho vaNajAranA asIM kha਼vAbAM dIAM saIo vaNajAranA chAvAM de siragulla baMnha ke jIa de ballA pAIe [?] sa਼bada sapasa਼Ta nahIM rala mila ke ajja kikkalI pAIe kholha deIe sabha gaMDhAM A lai ajja phira ju.Da baiThA hai iha chi.DIAM dA chaMbA o asIM chuMjhAM nAla Apa pattharAM nUM khAranA nI vaNajAranA asIM kha਼vAbAM dIAM saIo vaNajAranA vaNajAranA asIM kha਼vAbAM dIAM saIo vaNajAranA vaNajAranA asIM kha਼vAbAM dIAM saIo vaNajAranA
O waters of my homeland, O waters of my homeland
O soil of my nation, O soil of my nation
How are you related to the vast skies?
O earth, adorned in such vibrant attire, O earth, adorned in such vibrant attire
Where did you learn to beautify yourself?
O [Vanjarna: female nomad/trader], we are the [Vanjarna] of dreams, my [Saiyao: dear female friends]
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
Our rivers are as long as our sorrows, born from the mountains
Born from the mountains
We are the princesses of this journey
Where did we start and where have we arrived?
We have been struck by fate right to our core
And then we even drank the poison with a smile
We left nothing to destiny
Whatever was achieved, we did it ourselves
We don't know how to mimic others
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
We will climb upon the chest of the darkness
And draw lines of radiant light
We will struggle through every difficulty
And we shall emerge victorious in every circumstance
Victorious in every circumstance
Victorious in every circumstance
Oh, we must refine the destiny of this soil
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
Tying flowers of aspirations in our hair, let us light the flame of life
(Indistinct lyrics)
Let us gather together today and dance the [Kikli: a spinning folk dance of girls]
Let us untie all the knots of our hearts
Come, look, today they have gathered together again
This [Chidiyan da Chamba: a sparrow's nest; a metaphor for a group of sisters/daughters]
Oh, we will carve through the stones with our own beaks
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]
O [Vanjarna], we are the [Vanjarna] of dreams, my [Saiyao]

Share

More by Gurnam Bhullar

View all songs →