Votan

by Gurnam Bhullar

ਹੋ ਪੀਂਦੇ ਜਿਹੜੇ ਦਾਰੂ ਨਾਲ ਖਾਂਦੇ ਗਿਰੀਆਂ
ho pIMde jiha.De dArU nAla khAMde girIAM
Those who sip spirits and snack on [Giri: nutrient-rich almond kernels],
ਓ ਨੱਪਣਗੇ ਕਿੱਥੋਂ ਸੱਪਾਂ ਦੀਆਂ ਸਿਰੀਆਂ
o nappaNage kitthoM sappAM dIAM sirIAM
How could they ever crush the heads of vipers?
ਓ ਮਾਰਕਾ ਕਿੱਥੋਂ ਪੈਦਾ ਹੋਣਗੇ
o mArakA kitthoM paidA hoNage
How will a legendary mark ever be made by those,
ਲਾਉਂਦੇ ਜਿਹੜੇ ਨਿੱਤ ਤੜਕਾ ਰਿਫਾਇੰਡ ਦਾ
lAuMde jiha.De nitta ta.DakA riphAiMDa dA
Who daily season their food with refined oils?
ਜਿੱਥੇ ਖੜ੍ਹ ਗਏ ਨੀ ਓਥੇ ਬਸ ਅੜ ਗਏ
jitthe kha.Dha gae nI othe basa a.Da gae
Where we have stood our ground, we stay [Garari Adh Gai: stubbornly fixated],
ਕੋਈ ਤੋੜ ਨਹੀਂਓਂ ਬਿੱਲੋ ਯਾਰਾਂ ਦੇ ਸਟੈਂਡ ਦਾ
koI to.Da nahIMoM billo yArAM de saTaiMDa dA
There is no breaking the solid stand of [Yaar: close friends/brothers; carries significant cultural weight regarding loyalty].
ਵੋਟਾਂ ਆ ਗਈਆਂ ਤੇ ਦਿਹਾੜੀ ਰਹਿ ਗਈ ਕੱਲ੍ਹ ਦੀ
voTAM A gaIAM te dihA.DI rahi gaI kallha dI
The elections have arrived and only a day remains,
ਸਾਰੇ ਕਾਲਜ ਦੀ ਹਵਾ ਸਾਡੇ ਵੱਲ ਦੀ
sAre kAlaja dI havA sADe valla dI
The entire college breeze is blowing in our favor.

ਹਾਰ ਵੇਖ ਕੇ ਜੇ ਉੱਨੀ-ਇੱਕੀ ਕੀਤੀ ਨੀ
hAra vekha ke je unnI-ikkI kItI nI
If they try any foul play seeing their defeat,
ਕਰ ਦਿਆਂਗੇ ਅਸਲੇ ਦੀ ਛਾਂ
kara diAMge asale dI ChAM
We shall create a canopy of [Bandekhani: literally 'man-eater'; a folk term for a lethal rifle] fire.
ਇੱਕ ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
ikka kAlaja dI laiNI pradhAnagI te ikka tere dila vicha thAM
One goal is to win the College Presidency and the other is a place in your heart.
ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
kAlaja dI laiNI pradhAnagI te ikka tere dila vicha thAM
Winning the College Presidency and a place in your heart.
ਜਦੋਂ ਪਰਚਾ ਲਾਇਆ ਮੈਂ ਮੇਨ ਗੇਟ ਤੇ
jadoM parachA lAiA maiM mena geTa te
When I pasted the poster on the main gate,
ਸਾਲੇ ਤਿੰਨ-ਪੰਜ ਕਰਦੇ ਸੀ ਸੇਕ ਤੇ
sAle tiMna-paMja karade sI seka te
[Saale: Playful taunt to other suitors] were acting up, so I scorched their pride.
ਮੁੰਡੇ ਹੋਏ ਸਸਪੈਂਡ ਜਿਹੜੇ ਕਾਲਜੋਂ ਨੀ ਸਾਡਾ ਉਸੇ ਲਿਸਟ 'ਚ ਨਾਂ
muMDe hoe sasapaiMDa jiha.De kAlajoM nI sADA use lisaTa 'cha nAM
The boys who got suspended from the college, my name is on that very list.
ਇੱਕ ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
ikka kAlaja dI laiNI pradhAnagI te ikka tere dila vicha thAM
One goal is to win the College Presidency and the other is a place in your heart.
ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
kAlaja dI laiNI pradhAnagI te ikka tere dila vicha thAM
Winning the College Presidency and a place in your heart.
ਕਿਵੇਂ ਜੁੜਿਆ ਹਜ਼ੂਮ ਆ ਕੇ ਤੱਕ ਲੈ
kiveM ju.DiA haja਼Uma A ke takka lai
Come and see how the massive crowd has gathered,
ਤੂੰ ਵੀ ਸਾਡੇ ਨਾਂ ਦਾ ਝੰਡਾ ਬਿੱਲੋ ਚੱਕ ਲੈ
tUM vI sADe nAM dA jhaMDA billo chakka lai
You too should raise a flag in our name, [Billo: a term of endearment for a beautiful girl, often implying light/hazel eyes].
ਓ ਕਿਵੇਂ ਜੁੜਿਆ ਹਜ਼ੂਮ ਆ ਕੇ ਤੱਕ ਲੈ
o kiveM ju.DiA haja਼Uma A ke takka lai
O come and see how the massive crowd has gathered,
ਤੂੰ ਵੀ ਸਾਡੇ ਨਾਂ ਦਾ ਝੰਡਾ ਬਿੱਲੋ ਚੱਕ ਲੈ
tUM vI sADe nAM dA jhaMDA billo chakka lai
You too should raise a flag in our name, [Billo: a term of endearment for a beautiful girl, often implying light/hazel eyes].
ਮੇਰੇ ਨਾਲ ਤੂੰ ਵੀ ਕਰੇ ਕੰਪੇਨ ਜੇ ਨੀ ਗੱਲ ਸਿਰੇ ਲੱਗਣੀ ਐ ਤਾਂ
mere nAla tUM vI kare kaMpena je nI galla sire laggaNI ai tAM
If you campaign alongside me, only then will this mission be a success.
ਇੱਕ ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
ikka kAlaja dI laiNI pradhAnagI te ikka tere dila vicha thAM
One goal is to win the College Presidency and the other is a place in your heart.
ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
kAlaja dI laiNI pradhAnagI te ikka tere dila vicha thAM
Winning the College Presidency and a place in your heart.
ਸ਼ੌਂਕ ਸ਼ੁਰੂ ਤੋਂ ਹੀ ਲੀਡਰੀ ਦਾ ਰੱਖਦਾ
sa਼auMka sa਼urU toM hI lIDarI dA rakkhadA
I have harbored a passion for leadership from the very start,
ਓ ਮੰਟੂ ਸਮਰਾ ਮੁਰੀਦ ਤੇਰੀ ਅੱਖ ਦਾ
o maMTU samarA murIda terI akkha dA
[Mantu Samra: Self-reference to the song's lyricist] is a devotee of your eyes.

ਜਿਹੜਾ ਬਣਿਆ ਅੜਿੱਕਾ ਸਾਡੇ ਰਾਹ ਦਾ ਨੀ ਕਰ ਦੇਣਾ ਉਸ ਨੂੰ ਪਰਾਂ
jiha.DA baNiA a.DikkA sADe rAha dA nI kara deNA usa nUM parAM
Whoever becomes a hurdle in our path, we shall cast them aside.
ਇੱਕ ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
ikka kAlaja dI laiNI pradhAnagI te ikka tere dila vicha thAM
One goal is to win the College Presidency and the other is a place in your heart.
ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
kAlaja dI laiNI pradhAnagI te ikka tere dila vicha thAM
Winning the College Presidency and a place in your heart.
ਕਾਲਜ ਦੀ ਲੈਣੀ ਪ੍ਰਧਾਨਗੀ ਤੇ ਇੱਕ ਤੇਰੇ ਦਿਲ ਵਿਚ ਥਾਂ
kAlaja dI laiNI pradhAnagI te ikka tere dila vicha thAM
Winning the College Presidency and a place in your heart.

Share

More by Gurnam Bhullar

View all songs →