Wakh Ho Jana

by Gurnam Bhullar

ਇਨ੍ਹਾਂ ਨੈਣਾਂ ਨੂੰ ਹੁਣ ਆਦਤ ਪੈ ਗਈ ਏ
inhAM naiNAM nUM huNa Adata pai gaI e
These eyes have now formed a habit
ਤੈਨੂੰ ਨਿੱਤ ਤੱਕਣ ਦੀ
tainUM nitta takkaNa dI
Of gazing upon you every single day
ਤੈਨੂੰ ਨਿੱਤ ਤੱਕਣ ਦੀ
tainUM nitta takkaNa dI
Of gazing upon you every single day
ਤੇਰੇ ਨਾਲ-ਨਾਲ ਰਹਿ ਕੇ
tere nAla-nAla rahi ke
By staying right by your side
ਤੇਰੇ ਕੋਲ-ਕੋਲ ਬਹਿ ਕੇ
tere kola-kola bahi ke
By sitting so close to you
ਤੇਰੀ ਖ਼ਬਰ ਜਿਹੀ ਰੱਖਣ ਦੀ
terI kha਼bara jihI rakkhaNa dI
Of keeping a watchful eye on your well-being
ਤੇਰੀ ਖ਼ਬਰ ਜਿਹੀ ਰੱਖਣ ਦੀ
terI kha਼bara jihI rakkhaNa dI
Of keeping a watchful eye on your well-being
ਕੁਝ ਸਾਲਾਂ ਬਾਅਦ ਯਾਰਾ
kujha sAlAM bAada yArA
After a few years have passed, my beloved `[Yaar: close friend/soulmate; carries significant weight regarding loyalty]`
ਜੇ ਆਵੇ ਯਾਦ ਯਾਰਾ
je Ave yAda yArA
If the memory of me returns, my beloved
ਅੱਖਾਂ ਤਾਂ ਭਰ ਲਈਂ ਵੇ
akkhAM tAM bhara laIM ve
Then let your eyes well up with tears
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul
ਰੋਜ਼ ਇਸ਼ਾਰੇ ਕਰਦੇ ਨੇ
roja਼ isa਼Are karade ne
Every day these glances make their silent signs
ਨੈਣ ਨੈਣਾਂ ਨਾਲ ਲੜਦੇ ਨੇ
naiNa naiNAM nAla la.Dade ne
Eyes clash and tangle with other eyes
ਬੇਸਮਝ ਸਮਝ ਕੇ ਮੁਆਫ਼ ਕਰੀਂ
besamajha samajha ke muApha਼ karIM
Think of me as naive and please forgive my heart
ਮੇਰੇ ਦਿਲ ਅੰਦਰ ਇਸ਼ਕ ਸਮੁੰਦਰ
mere dila aMdara isa਼ka samuMdara
Within my heart lies an ocean of devotion
ਸੀਨੇ ਵਿਚ ਜੋ ਮੱਚ ਰਹੀ
sIne vicha jo machcha rahI
The fire that burns within my chest
ਬਲਦੀ ਅੱਗ ਨੂੰ ਮੁਆਫ਼ ਕਰੀਂ
baladI agga nUM muApha਼ karIM
Forgive the flames of this scorching passion
ਕਿਆ ਖ਼ੂਬ ਤੇਰਾ ਚਿਹਰਾ
kiA kha਼Uba terA chiharA
How exquisite is your countenance
ਤੂੰ ਕਾਸ਼ ਹੁੰਦਾ ਮੇਰਾ
tUM kAsa਼ huMdA merA
If only you could have been mine
ਪਛਤਾਵਾ ਕਰ ਲਈਂ ਵੇ
paChatAvA kara laIM ve
Then let yourself feel a moment of regret
ਪਛਤਾਵਾ ਕਰ ਲਈਂ ਵੇ
paChatAvA kara laIM ve
Then let yourself feel a moment of regret
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul
ਧੁੱਪਾਂ ਨੂੰ ਕੋਈ ਗੁਸਤਾਖ਼ੀ ਹੋ ਗਈ
dhuppAM nUM koI gusatAkha਼I ho gaI
The sunbeams must have committed a transgression
ਮੇਰੀਆਂ ਜ਼ੁਲਫ਼ਾਂ ਤੋਂ
merIAM ja਼ulapha਼AM toM
Through the shadows of my tresses
ਤੈਨੂੰ ਛਾਵਾਂ ਦੇ ਬੈਠੇ
tainUM ChAvAM de baiThe
They accidentally gifted you cooling shade
ਛਾਵਾਂ ਨੂੰ ਕੋਈ ਗੁਸਤਾਖ਼ੀ ਹੋ ਗਈ
ChAvAM nUM koI gusatAkha਼I ho gaI
The shadows must have committed a transgression
ਮੇਰੇ ਹਾਲਾਤਾਂ ਤੋਂ
mere hAlAtAM toM
Driven by the gravity of my circumstances
ਤੈਨੂੰ ਸਾਹਵਾਂ ਦੇ ਬੈਠੇ
tainUM sAhavAM de baiThe
They accidentally gifted you my very breaths
ਤੈਨੂੰ ਬੜਾ ਤਰਸਾਂਗੇ
tainUM ba.DA tarasAMge
I will yearn for you immensely
ਬਾਰਿਸ਼ ਬਣ ਬਰਸਾਂਗੇ
bArisa਼ baNa barasAMge
I will pour down upon you like rain
ਦਿਲ ਪੱਥਰ ਕਰ ਲਈਂ ਵੇ
dila patthara kara laIM ve
Then turn your heart into unyielding stone
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is a certainty
ਬੱਸ ਸਬਰ ਜਿਹਾ ਕਰ ਲਈਂ ਵੇ
bassa sabara jihA kara laIM ve
Just gather some fortitude within your soul

Share

More by Gurnam Bhullar

View all songs →