Wakh Hona Na Aawe

by Gurnam Bhullar

ਇਨ੍ਹਾਂ ਨੈਣਾਂ ਨੂੰ ਹੁਣ ਆਦਤ ਪੈ ਗਈ ਏ
inhAM naiNAM nUM huNa Adata pai gaI e
These eyes of mine have now formed a habit
ਤੈਨੂੰ ਨਿੱਤ ਤੱਕਣੇ ਦੀ
tainUM nitta takkaNe dI
Of gazing upon you every single day
ਤੈਨੂੰ ਨਿੱਤ ਤੱਕਣੇ ਦੀ
tainUM nitta takkaNe dI
Of gazing upon you every single day
ਤੇਰੇ ਨਾਲ ਨਾਲ ਰਹਿ ਕੇ
tere nAla nAla rahi ke
By staying right there by your side
ਤੇਰੇ ਕੋਲ ਕੋਲ ਬਹਿ ਕੇ
tere kola kola bahi ke
By sitting so very close to you
ਤੇਰੀ ਖ਼ਬਰ ਜਿਹੀ ਰੱਖਣੇ ਦੀ
terI kha਼bara jihI rakkhaNe dI
Of keeping a constant watch over you
ਤੇਰੀ ਖ਼ਬਰ ਜਿਹੀ ਰੱਖਣੇ ਦੀ
terI kha਼bara jihI rakkhaNe dI
Of keeping a constant watch over you
ਕੁਝ ਸਾਲਾਂ ਬਾਅਦ ਯਾਰਾ
kujha sAlAM bAada yArA
After a few years have passed, oh `[Yaar: close friend/soulmate; here used for a beloved]`
ਜੇ ਆਵੇ ਯਾਦ ਯਾਰਾ
je Ave yAda yArA
If a memory of me returns to you, oh `[Yaar: soulmate]`
ਅੱਖਾਂ ਤਾਂ ਭਰ ਲਈਂ ਵੇ
akkhAM tAM bhara laIM ve
Then let your eyes well up with tears
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you
ਰੋਜ਼ ਇਸ਼ਾਰੇ ਕਰਦੇ ਨੇ
roja਼ isa਼Are karade ne
Every day they make subtle gestures
ਨੈਣ ਨੈਣਾਂ ਨਾਲ ਲੜਦੇ ਨੇ
naiNa naiNAM nAla la.Dade ne
As my eyes lock and clash with yours
ਬੇਸਮਝ ਸਮਝ ਕੇ ਮੁਆਫ਼ ਕਰੀਂ
besamajha samajha ke muApha਼ karIM
Think of them as naive and grant your forgiveness
ਮੇਰੇ ਦਿਲ ਅੰਦਰ ਇਸ਼ਕ ਸਮੁੰਦਰ
mere dila aMdara isa਼ka samuMdara
Deep inside my heart lies an ocean of love
ਸੀਨੇ ਵਿਚ ਜੋ ਮੱਚ ਰਹੀ
sIne vicha jo machcha rahI
The fire that is raging within my chest
ਬਲਦੀ ਅੱਗ ਨੂੰ ਪਾਕ ਕਰੀਂ
baladI agga nUM pAka karIM
Bless and purify this burning flame
ਕਿਆ ਖ਼ੂਬ ਤੇਰਾ ਚਿਹਰਾ
kiA kha਼Uba terA chiharA
How exquisite is your countenance
ਤੂੰ ਕਾਸ਼ ਹੁੰਦਾ ਮੇਰਾ
tUM kAsa਼ huMdA merA
If only you had truly been mine
ਪਛਤਾਵਾ ਕਰ ਲਈਂ ਵੇ
paChatAvA kara laIM ve
Allow yourself a moment of regret
ਪਛਤਾਵਾ ਕਰ ਲਈਂ ਵੇ
paChatAvA kara laIM ve
Allow yourself a moment of regret
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you
ਧੁੱਪਾਂ ਨੂੰ ਕਈ ਗੁਸਤਾਖ਼ੀ ਹੋ ਗਈ
dhuppAM nUM kaI gusatAkha਼I ho gaI
The sunbeams committed a daring insolence
ਮੇਰੀਆਂ ਜ਼ੁਲਫ਼ਾਂ ਤੋਂ
merIAM ja਼ulapha਼AM toM
Through the flowing tresses of my hair
ਤੈਨੂੰ ਛਾਵਾਂ ਦੇ ਬੈਠੇ
tainUM ChAvAM de baiThe
They ended up granting you cooling shade
ਸ਼ਾਮਾਂ ਨੂੰ ਕਈ ਗੁਸਤਾਖ਼ੀ ਹੋ ਗਈ
sa਼AmAM nUM kaI gusatAkha਼I ho gaI
The evenings committed a daring insolence
ਮੇਰੇ ਹਾਲਾਤਾਂ ਤੋਂ
mere hAlAtAM toM
Through the circumstances of my life
ਤੈਨੂੰ ਸਾਹਵਾਂ ਦੇ ਬੈਠੇ
tainUM sAhavAM de baiThe
They ended up gifting you my very breaths
ਤੈਨੂੰ ਬੜਾ ਤਰਸਾਂਗੇ
tainUM ba.DA tarasAMge
I will yearn for you immensely
ਬਾਰਿਸ਼ ਬਣ ਬਰਸਾਂਗੇ
bArisa਼ baNa barasAMge
I will pour down upon you like rain
ਦਿਲ ਪੱਥਰ ਕਰ ਲਈਂ ਵੇ
dila patthara kara laIM ve
Turn your heart into cold stone
ਸਾਈਆਂ ਵੇ
sAIAM ve
Oh `[Saiyaan: a respectful and soulful term for a lover or Lord]`
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you
ਆਪਾਂ ਵੱਖ ਹੋ ਜਾਣਾ ਏ
ApAM vakkha ho jANA e
We are destined to drift apart
ਇਹ ਗੱਲ ਪੱਕੀ ਏ
iha galla pakkI e
This much is certain and etched in stone
ਬਸ ਸਬਰ ਜਿਹਾ ਕਰ ਲਈਂ ਵੇ
basa sabara jihA kara laIM ve
Just gather some `[Sabar: stoic patience and spiritual endurance]` within you

Share

More by Gurnam Bhullar

View all songs →