Wang Tut Gayi

by Gurnam Bhullarft Desi Crew

ਸ਼ਿਕਾਰ ਦੇ ਖ਼ਿਆਲ ਤੰਗ ਮੁੱਛ ਫੁੱਟਦੇ
sa਼ikAra de kha਼iAla taMga muchCha phuTTade
The thoughts of a hunt stir within your budding mustache,
ਕਾਹਦੀ ਕਾਲਜੇ ਨਾਲ ਚੋਬਰਾ ਤੂੰ ਲਾਈ ਘੁੱਟ ਕੇ
kAhadI kAlaje nAla chobarA tUM lAI ghuTTa ke
Why did you embrace me so tightly to your heart, young man?

ਵਲ਼ ਸੂਟ ਵਿਚ ਪੈ ਗਏ ਨਵੇਂ ਪਾ ਕੇ ਆਈ ਸੀ
vala਼ sUTa vicha pai gae naveM pA ke AI sI
Wrinkles have marred this new suit I just wore for the first time,
ਤੇਰੀ ਮੰਨਣੀ ਨਹੀਂ ਗੱਲ ਸਮਝਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
terI maMnaNI nahIM galla samajhA ke AI sI ve vaMga TuTTa gaI chobarA
I had warned myself not to give in to your charms before I came, oh, my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA

ਬੋਤਲਾਂ ਨੂੰ ਕਰਦੀ ਸ਼ਰਾਬੀ ਮੇਰੀ ਅੱਖ ਵੇ
botalAM nUM karadI sa਼rAbI merI akkha ve
My eyes possess a gaze that could intoxicate even the bottles of liquor,
ਮਿਲੀ ਤੈਨੂੰ ਜੱਟੀ ਹੋਰ ਚਾਹੀਦਾ ਕੀ ਦੱਸ ਵੇ
milI tainUM jaTTI hora chAhIdA kI dassa ve
You’ve won a [Jatti: Female of the land-owning Jatt community], tell me, what more could you desire?

ਅੱਗ ਬੜਿਆਂ ਦੇ ਕਾਲਜੇ ਮਚਾ ਕੇ ਆਈ ਸੀ
agga ba.DiAM de kAlaje machA ke AI sI
I came here after setting the hearts of many on fire,
ਪੋਲੇ ਪੋਲੇ ਪੱਬ ਮੈਂ ਟਿਕਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
pole pole pabba maiM TikA ke AI sI ve vaMga TuTTa gaI chobarA
I walked with such soft, delicate steps to reach you, but my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਤਪਦਾ ਤੰਦੂਰ ਵਾਂਗੂੰ ਫਿਰੇ ਰੰਗ ਗੋਰਾ ਵੇ
tapadA taMdUra vAMgUM phire raMga gorA ve
My fair complexion is glowing like a burning earthen oven,
ਕੁੜੀ ਕਰੇ ਇੰਨਾ ਤੈਨੂੰ ਫ਼ਰਕ ਨੀ ਭੋਰਾ ਵੇ
ku.DI kare iMnA tainUM pha਼raka nI bhorA ve
This [Kudi: girl/maiden] loves you so much, yet you don't seem to care at all!

ਭਾਬੀ ਨੂੰ ਬਹਾਨਾ ਕੋਈ ਲਾ ਕੇ ਆਈ ਸੀ
bhAbI nUM bahAnA koI lA ke AI sI
I made up an excuse to my sister-in-law just to come see you,
ਝਾਂਜਰਾਂ ਵੀ ਅੱਡੀਆਂ 'ਚੋਂ ਲਾਹ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
jhAMjarAM vI aDDIAM 'choM lAha ke AI sI ve vaMga TuTTa gaI chobarA
I even took off my tinkling anklets so I could sneak out, but my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਪੱਟ ਕੇ ਰਕਾਨ ਪਹਿਲਾਂ ਬੜੇ ਚਾਵਾਂ ਨਾਲ
paTTa ke rakAna pahilAM ba.De chAvAM nAla
After having [Puttia: conquered/wooed] this [Rakhaan: a beautiful, sophisticated woman] with such grand gestures,
ਵੇ ਇੰਜ ਨਹੀਂ ਕਰੀਦਾ ਨਾ ਵਿੱਕੀ ਧਾਲੀਵਾਲ ਵੇ
ve iMja nahIM karIdA nA vikkI dhAlIvAla ve
You shouldn't behave so recklessly, oh [Vicky Dhaliwal: Self-reference to the song's lyricist]!

ਤੈਨੂੰ ਮਿਲਣ ਰਸੌਲੀ ਪਿੰਡ ਜਾ ਕੇ ਆਈ ਸੀ
tainUM milaNa rasaulI piMDa jA ke AI sI
I traveled all the way to Rasoali village just to meet you,
ਦੁਨੀਆ ਤੋਂ ਨਜ਼ਰਾਂ ਬਚਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
dunIA toM naja਼rAM bachA ke AI sI ve vaMga TuTTa gaI chobarA
I arrived here hiding from the prying eyes of the world, but my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਹੋ ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ho ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!
ਬੜੇ ਚਾਵਾਂ ਨਾਲ ਨਖ਼ਰਾ ਚੜ੍ਹਾ ਕੇ ਆਈ ਸੀ ਵੇ ਵੰਗ ਟੁੱਟ ਗਈ ਚੋਬਰਾ
ba.De chAvAM nAla nakha਼rA cha.DhA ke AI sI ve vaMga TuTTa gaI chobarA
With such great aspirations, I had built up my [Nakhra: coquettish pride/haughty charm], but my bangle has broken, young man!

Share

More by Gurnam Bhullar

View all songs →