Wrong Turn

by Gurnam Bhullarft Mxrci

ਖ਼ਤਰੇ ਦੇ ਮੋੜ 'ਤੇ ਆ ਗਈ ਜਵਾਨੀ ਤੇਰੀ
kha਼tare de mo.Da 'te A gaI javAnI terI
Your youth has arrived at a dangerous turn
ਦਿਲ ਨੂੰ ਤੂੰ ਰੱਖ ਲੈ ਸੰਭਾਲ ਨੀ
dila nUM tUM rakkha lai saMbhAla nI
Protect your heart and keep it safe [Ni/Nee: a gender-specific vocative used to address a woman directly]
ਦਿਲ ਨੂੰ ਤੂੰ ਰੱਖ ਲੈ ਸੰਭਾਲ
dila nUM tUM rakkha lai saMbhAla
Protect your heart and keep it safe
ਚੱਕਣੇ ਨੂੰ ਆਸ਼ਿਕਾਂ ਦੀ ਲਾਈਨ ਬੜੀ ਲੰਮੀ ਏ ਨੀ
chakkaNe nUM Asa਼ikAM dI lAIna ba.DI laMmI e nI
A long line of lovers is waiting to sweep you away [Ni: vocative address]
ਹੱਥ 'ਚੋਂ ਨਾ ਡਿੱਗ ਜੇ ਰੁਮਾਲ ਨੀ
hattha 'choM nA Digga je rumAla nI
Don't let that handkerchief slip from your hand [Ni: vocative address]
ਹੱਥ 'ਚੋਂ ਨਾ ਡਿੱਗ ਜੇ ਰੁਮਾਲ
hattha 'choM nA Digga je rumAla
Don't let that handkerchief slip from your hand
ਖ਼ਤਰੇ ਦੇ ਮੋੜ 'ਤੇ
kha਼tare de mo.Da 'te
At a dangerous turn
ਖ਼ਤਰੇ ਦੇ ਮੋੜ 'ਤੇ
kha਼tare de mo.Da 'te
At a dangerous turn
ਅੱਖ ਰੱਖੀ ਪੋਲੇ ਕੋਈ ਪੈੜ ਦੱਬ ਲਵੇ ਨਾ
akkha rakkhI pole koI pai.Da dabba lave nA
Keep your eyes peeled so no one tracks your soft footsteps
ਰੱਖੀਂ ਮਾਂ ਨੇ ਲੁਕੋ ਕੇ ਕੋਈ ਹੁਣ ਲੱਭ ਲਵੇ ਨਾ
rakkhIM mAM ne luko ke koI huNa labbha lave nA
Your mother kept you hidden, ensure no one finds you now
ਹੁਣ ਲੱਭ ਲਵੇ ਨਾ
huNa labbha lave nA
Ensure no one finds you now
ਸਾਹਾਂ ਵਿੱਚ ਮੜਕਾਂ ਨੇ ਅੱਖ ਵਿੱਚ ਰੜਕਾਂ ਨੇ
sAhAM vichcha ma.DakAM ne akkha vichcha ra.DakAM ne
There is [Madak: stately pride] in your breath and a piercing gaze in your eyes
ਸਾਹਾਂ ਵਿੱਚ ਮੜਕਾਂ ਨੇ ਅੱਖ ਵਿੱਚ ਰੜਕਾਂ ਨੇ
sAhAM vichcha ma.DakAM ne akkha vichcha ra.DakAM ne
There is [Madak: stately pride] in your breath and a piercing gaze in your eyes
ਇਸ਼ਕ ਵਾਲਾ ਆ ਗਿਆ ਸਿਆਲ ਨੀ
isa਼ka vAlA A giA siAla nI
The winter of love has finally arrived [Ni: vocative address]
ਇਸ਼ਕ ਵਾਲਾ ਆ ਗਿਆ ਸਿਆਲ
isa਼ka vAlA A giA siAla
The winter of love has finally arrived
ਖ਼ਤਰੇ ਦੇ ਮੋੜ 'ਤੇ
kha਼tare de mo.Da 'te
At a dangerous turn
ਖ਼ਤਰੇ ਦੇ ਮੋੜ 'ਤੇ
kha਼tare de mo.Da 'te
At a dangerous turn
ਬਾਰੂਦ ਬਣ ਚੱਲਿਆ ਨੀ ਨੈਣਾਂ ਵਾਲਾ ਸੁਰਮਾ
bArUda baNa challiA nI naiNAM vAlA suramA
The kohl in your eyes is turning into gunpowder
ਹੁਸਨਾਂ ਦਾ ਕਹਿਰ ਤੇਰਾ ਝੂਮ-ਝੂਮ ਤੁਰਨਾ
husanAM dA kahira terA jhUma-jhUma turanA
The havoc of your beauty is in your swaying gait
ਚੱਲ ਸਾਡੇ ਨਾਲ ਤੈਨੂੰ ਕਹਿੰਦੀਆਂ ਹਵਾਵਾਂ ਨੇ
challa sADe nAla tainUM kahiMdIAM havAvAM ne
The winds are whispering to you to come along with us
ਤੇਰੇ ਰੰਗ ਵਿੱਚ ਦੇਖ ਰੰਗੀਆਂ ਫ਼ਿਜ਼ਾਵਾਂ ਨੇ
tere raMga vichcha dekha raMgIAM pha਼ija਼AvAM ne
Look how the atmosphere is colored in your hue
ਅੱਥਰੇ ਜੇ ਆਉਂਦੇ ਨੇ ਖ਼ਿਆਲ ਨੀ
atthare je AuMde ne kha਼iAla nI
Untamable thoughts are beginning to arise [Ni: vocative address]
ਅੱਥਰੇ ਜੇ ਆਉਂਦੇ ਨੇ ਖ਼ਿਆਲ
atthare je AuMde ne kha਼iAla
Untamable thoughts are beginning to arise
ਖ਼ਤਰੇ ਦੇ ਮੋੜ 'ਤੇ ਆ ਗਈ ਜਵਾਨੀ ਤੇਰੀ
kha਼tare de mo.Da 'te A gaI javAnI terI
Your youth has arrived at a dangerous turn
ਦਿਲ ਨੂੰ ਤੂੰ ਰੱਖ ਲੈ ਸੰਭਾਲ ਨੀ
dila nUM tUM rakkha lai saMbhAla nI
Protect your heart and keep it safe [Ni: vocative address]
ਦਿਲ ਨੂੰ ਤੂੰ ਰੱਖ ਲੈ ਸੰਭਾਲ
dila nUM tUM rakkha lai saMbhAla
Protect your heart and keep it safe
ਦਿਲ ਨੂੰ ਤੂੰ ਰੱਖ ਲੈ ਸੰਭਾਲ
dila nUM tUM rakkha lai saMbhAla
Protect your heart and keep it safe
ਨਾਮ ਗੁਰਨਾਮ ਕਿਤੇ ਬਾਂਹ 'ਤੇ ਲਿਖਾ ਨਾ ਲਵੀਂ
nAma guranAma kite bAMha 'te likhA nA lavIM
Don't end up getting the name Gurnam tattooed on your arm [Self-reference to the artist Gurnam Bhullar]
ਚਾਦਰ ਤੂੰ ਚਿੱਟੀਏ ਦਾਗ਼ ਕੋਈ ਲਵਾ ਨਾ ਲਵੀਂ
chAdara tUM chiTTIe dAga਼ koI lavA nA lavIM
You are like a white [Chadar: traditional sheet/cloth], don't let a single stain touch you
ਸੁਪਨੇ 'ਚ ਕਿਤੇ ਕੋਈ ਮੁਲਾਕਾਤ ਹੋ ਨਾ ਜਾਵੇ
supane 'cha kite koI mulAkAta ho nA jAve
Be careful that we don't end up meeting in a dream
ਹੁੰਦੀ ਜੋ ਜਵਾਨੀ ਵਿੱਚ ਵਾਰਦਾਤ ਹੋ ਨਾ ਜਾਵੇ
huMdI jo javAnI vichcha vAradAta ho nA jAve
Lest a "fateful incident" occurs, as it often does in youth
ਆਸ਼ਿਕਾਂ ਦੀ ਪੜ੍ਹੀ ਨਾ ਮਿਸਾਲ ਨੀ
Asa਼ikAM dI pa.DhI nA misAla nI
Don't become another example in the history of lovers [Ni: vocative address]
ਆਸ਼ਿਕਾਂ ਦੀ ਪੜ੍ਹੀ ਨਾ ਮਿਸਾਲ
Asa਼ikAM dI pa.DhI nA misAla
Don't become another example in the history of lovers
ਖ਼ਤਰੇ ਦੇ ਮੋੜ 'ਤੇ ਆ ਗਈ ਜਵਾਨੀ ਤੇਰੀ
kha਼tare de mo.Da 'te A gaI javAnI terI
Your youth has arrived at a dangerous turn
ਦਿਲ ਨੂੰ ਤੂੰ ਰੱਖ ਲੈ ਸੰਭਾਲ ਨੀ
dila nUM tUM rakkha lai saMbhAla nI
Protect your heart and keep it safe [Ni: vocative address]
ਦਿਲ ਨੂੰ ਤੂੰ ਰੱਖ ਲੈ ਸੰਭਾਲ
dila nUM tUM rakkha lai saMbhAla
Protect your heart and keep it safe

Share

More by Gurnam Bhullar

View all songs →