Reejan

by Gurnazarft Jassie Gill, Kartik Dev

ਦਿਲ ਵਿਚ ਰੀਝਾਂ ਬੜੀਆਂ ਸੀ
dila vicha rIjhAM ba.DIAM sI
My heart was brimming with deep-seated desires
ਤੇਰੇ ਨਾਲ ਜ਼ਿੰਦਗੀ ਜਿਉਣ ਲਈ
tere nAla ja਼iMdagI jiuNa laI
To spend my entire life by your side
ਦਿਲ ਵਿਚ ਰੀਝਾਂ ਬੜੀਆਂ ਸੀ
dila vicha rIjhAM ba.DIAM sI
My heart was brimming with deep-seated desires
ਤੇਰੇ ਨਾਲ ਜ਼ਿੰਦਗੀ ਜਿਉਣ ਲਈ
tere nAla ja਼iMdagI jiuNa laI
To spend my entire life by your side
ਪਰ ਯਾਦਾਂ ਬਣ ਕੇ ਰਹਿ ਗਈਆਂ
para yAdAM baNa ke rahi gaIAM
But now they have merely turned into memories
ਯਾਦਾਂ ਬਣ ਕੇ ਰਹਿ ਗਈਆਂ
yAdAM baNa ke rahi gaIAM
They have remained only as haunting memories
ਮੇਰੇ ਦਿਲ ਨੂੰ ਰੋਜ਼ ਰੁਆਉਣ ਲਈ
mere dila nUM roja਼ ruAuNa laI
To make my heart weep every single day
ਦਿਲ ਵਿਚ ਰੀਝਾਂ ਬੜੀਆਂ ਸੀ
dila vicha rIjhAM ba.DIAM sI
My heart was brimming with deep-seated desires
ਤੇਰੇ ਨਾਲ ਜ਼ਿੰਦਗੀ ਜਿਉਣ ਲਈ
tere nAla ja਼iMdagI jiuNa laI
To spend my entire life by your side
ਸਮਝ ਨੀ ਆਈ ਕਿੱਦਾਂ ਤੂੰ
samajha nI AI kiddAM tUM
I couldn't fathom how you
ਮੇਰੇ ਤੋਂ ਏਨਾ ਦੂਰ ਹੋਈ
mere toM enA dUra hoI
Became so distant and estranged from me
ਦਿਲ ਤੇਰਾ ਵੀ ਨਾ ਕਰਦਾ ਸੀ
dila terA vI nA karadA sI
I know your heart didn't want this either
ਹਾਲਾਤਾਂ ਤੋਂ ਮਜ਼ਬੂਰ ਹੋਈ
hAlAtAM toM maja਼bUra hoI
You were simply forced by your circumstances
ਪਰ ਮਿਲ ਜਾਂਦੀ ਜੇ ਮੈਨੂੰ ਤੂੰ
para mila jAMdI je mainUM tUM
But if I had only found you
ਮਿਲ ਜਾਂਦੀ ਜੇ ਮੈਨੂੰ ਤੂੰ
mila jAMdI je mainUM tUM
If I had only found you
ਮਿਲ ਜਾਂਦਾ ਰੱਬ ਧਿਆਉਣ ਲਈ
mila jAMdA rabba dhiAuNa laI
I would have found the Divine worth worshipping
ਦਿਲ ਵਿਚ ਰੀਝਾਂ ਬੜੀਆਂ ਸੀ
dila vicha rIjhAM ba.DIAM sI
My heart was brimming with deep-seated desires
ਤੇਰੇ ਨਾਲ ਜ਼ਿੰਦਗੀ ਜਿਉਣ ਲਈ
tere nAla ja਼iMdagI jiuNa laI
To spend my entire life by your side
ਜੋ ਯਾਦਾਂ ਮੇਰੇ ਕੋਲ ਛੱਡ ਗਈ ਏਂ
jo yAdAM mere kola ChaDDa gaI eM
The memories you have left behind with me
ਮੈਂ ਉਨ੍ਹਾਂ ਸਹਾਰੇ ਜੀਅ ਲੂੰਗਾ
maiM unhAM sahAre jIa lUMgA
I shall survive on their strength alone
ਇਹ ਜ਼ਹਿਰ ਜੁਦਾਈਆਂ ਵਾਲੇ ਮੈਂ
iha ja਼hira judAIAM vAle maiM
This poison of our separation
ਹੱਸਦਾ ਹੱਸਦਾ ਪੀ ਲੂੰਗਾ
hassadA hassadA pI lUMgA
I will drink it down with a smile on my face
ਪਰ ਗੱਲਾਂ ਬਹੁਤ ਸੀ ਜੋ ਰਹਿ ਗਈਆਂ
para gallAM bahuta sI jo rahi gaIAM
But there were so many things left unsaid
ਗੱਲਾਂ ਬਹੁਤ ਸੀ ਜੋ ਰਹਿ ਗਈਆਂ
gallAM bahuta sI jo rahi gaIAM
So many stories were left unspoken
ਤੇਰੀ ਬਾਂਹ ਤੇ ਸਿਰ ਰੱਖ ਸੁਣਾਉਣ ਲਈ
terI bAMha te sira rakkha suNAuNa laI
To be told while resting my head on your arm
ਦਿਲ ਵਿਚ ਰੀਝਾਂ ਬੜੀਆਂ ਸੀ
dila vicha rIjhAM ba.DIAM sI
My heart was brimming with deep-seated desires
ਤੇਰੇ ਨਾਲ ਜ਼ਿੰਦਗੀ ਜਿਉਣ ਲਈ
tere nAla ja਼iMdagI jiuNa laI
To spend my entire life by your side
ਓ ਰੱਬਾ ਮੇਰਿਆ ਕੋਈ ਰਾਸਤਾ ਦਿਖਾ ਦੇ
o rabbA meriA koI rAsatA dikhA de
Oh my Lord, show me some path out of this
ਯਾ ਉਹ ਯਾਦ ਹੀ ਨਾ ਆਵੇ ਯਾ ਯਾਰ ਸੇ ਮਿਲਾ ਦੇ
yA uha yAda hI nA Ave yA yAra se milA de
Either let her memory fade, or unite me with my [Yaar: beloved/soulmate]

ਯਾ ਯਾਰ ਸੇ ਮਿਲਾ ਦੇ
yA yAra se milA de
Or unite me with my beloved
ਯਾ ਯਾਰ ਸੇ ਮਿਲਾ ਦੇ
yA yAra se milA de
Or unite me with my beloved

Share

More by Gurnazar

View all songs →