Ve Pathra
by Gursaazft Neetu Bhala, B Praak
ਤੇਰੇ ਬਿਨਾਂ ਕੋਈ ਨਹੀਂ ਮੇਰਾ
tere binAM koI nahIM merA
I have no one else besides you
ਤੇਰਾ ਮੇਰੇ ਬਿਨਾਂ ਐ ਸਰਦਾ
terA mere binAM ai saradA
Yet you seem to get by just fine without me
ਬਿਨ ਤੇਰੇ ਕਿਉਂ ਜੀਵਾਂ ਦੱਸ ਦੇ
bina tere kiuM jIvAM dassa de
Tell me, why should I even live without you?
ਤੂੰ ਤੇ ਵੇ ਹੋਰਾਂ ਤੇ ਮਰਦਾ
tUM te ve horAM te maradA
When you are busy swooning over others

ਵੇ ਪੱਥਰਾ ਤੇਰੀਆਂ ਅੱਖੀਆਂ ਨੂੰ
ve pattharA terIAM akkhIAM nUM
O stone-hearted one [Pathra: a term for someone cold/emotionless], just wait and see
ਵੇਖੀਂ ਮੇਰਾ ਜਾਣਾ ਕਿੰਜ ਜਰਦਾ
vekhIM merA jANA kiMja jaradA
How your eyes will endure the sight of my final departure
ਮੇਰਾ ਜੀ ਕਰਦਾ ਮੈਂ ਮਰ ਜਾਵਾਂ
merA jI karadA maiM mara jAvAM
My heart yearns to just wither away and die
ਤੂੰ ਮੈਨੂੰ ਪਿਆਰ ਨਹੀਂ ਕਰਦਾ
tUM mainUM piAra nahIM karadA
Because you simply do not love me anymore
ਤੂੰ ਜੋ ਕਹਿਣਾ ਉਹ ਕਰਦੀ ਆਂ
tUM jo kahiNA uha karadI AM
I do everything exactly as you say
ਤੂੰ ਹੱਥ ਹੋਰਾਂ ਦਾ ਜਾ ਫੜਦਾ
tUM hattha horAM dA jA pha.DadA
Yet you go and hold the hands of others
ਮੇਰਾ ਜੀ ਕਰਦਾ ਮੈਂ ਮਰ ਜਾਵਾਂ
merA jI karadA maiM mara jAvAM
My heart yearns to just wither away and die
ਤੂੰ ਮੈਨੂੰ ਪਿਆਰ ਨਹੀਂ ਕਰਦਾ
tUM mainUM piAra nahIM karadA
Because you simply do not love me anymore
ਵੇ ਪੱਥਰਾ
ve pattharA
O stone-hearted one
ਮੈਂ ਮਰ ਜਾਵਾਂ
maiM mara jAvAM
I wish to die
ਵੇ ਪੱਥਰਾ ਤੇਰੀਆਂ ਅੱਖੀਆਂ ਨੂੰ
ve pattharA terIAM akkhIAM nUM
O stone-hearted one, just wait and see

ਇਹ ਮੈਂ ਹਾਂ ਜੋ ਸਭ ਕੁਝ ਸਹਿ ਗਈ
iha maiM hAM jo sabha kujha sahi gaI
It is only I who has endured all this suffering
ਨਫ਼ਰਤ ਦੀ ਨਹੀਂ ਲੋੜ ਹੁੰਦੀ
napha਼rata dI nahIM lo.Da huMdI
There was never even a need for your hatred
ਤੇਰੀ ਥਾਂ-ਥਾਂ ਕਰਦੀ ਬੇਇੱਜ਼ਤੀ
terI thAM-thAM karadI beijja਼tI
She would have humiliated you at every turn
ਜੇ ਮੇਰੀ ਥਾਂ ਤੇ ਹੋਰ ਹੁੰਦੀ
je merI thAM te hora huMdI
If there were anyone else in my place

ਉਹ ਚੀਕਾਂ ਮਾਰੇਗਾ ਜਾਨੀ
uha chIkAM mAregA jAnI
He will let out a shattered cry, Jaani [Self-reference to the song's lyricist]
ਅੱਜ ਤੂੰ ਕਹੇਂ ਤੇਰਾ ਸਰਦਾ
ajja tUM kaheM terA saradA
Though today you say you can manage without me
ਮੇਰਾ ਜੀ ਕਰਦਾ ਮੈਂ ਮਰ ਜਾਵਾਂ
merA jI karadA maiM mara jAvAM
My heart yearns to just wither away and die
ਤੂੰ ਮੈਨੂੰ ਪਿਆਰ ਨਹੀਂ ਕਰਦਾ
tUM mainUM piAra nahIM karadA
Because you simply do not love me anymore
ਵੇ ਪੱਥਰਾ ਤੇਰੀਆਂ ਅੱਖੀਆਂ ਨੂੰ
ve pattharA terIAM akkhIAM nUM
O stone-hearted one, just wait and see
ਵੇਖੀਂ ਮੇਰਾ ਜਾਣਾ ਕਿੰਜ ਜਰਦਾ
vekhIM merA jANA kiMja jaradA
How your eyes will endure the sight of my final departure
ਮੇਰਾ ਜੀ ਕਰਦਾ ਮੈਂ ਮਰ ਜਾਵਾਂ
merA jI karadA maiM mara jAvAM
My heart yearns to just wither away and die
ਤੂੰ ਮੈਨੂੰ ਪਿਆਰ ਨਹੀਂ ਕਰਦਾ
tUM mainUM piAra nahIM karadA
Because you simply do not love me anymore
ਤੂੰ ਜੋ ਕਹਿਣਾ ਉਹ ਕਰਦੀ ਆਂ
tUM jo kahiNA uha karadI AM
I do everything exactly as you say
ਤੂੰ ਹੱਥ ਹੋਰਾਂ ਦਾ ਜਾ ਫੜਦਾ
tUM hattha horAM dA jA pha.DadA
Yet you go and hold the hands of others
ਮੇਰਾ ਜੀ ਕਰਦਾ ਮੈਂ ਮਰ ਜਾਵਾਂ
merA jI karadA maiM mara jAvAM
My heart yearns to just wither away and die
ਤੂੰ ਮੈਨੂੰ ਪਿਆਰ ਨਹੀਂ ਕਰਦਾ
tUM mainUM piAra nahIM karadA
Because you simply do not love me anymore
ਵੇ ਪੱਥਰਾ
ve pattharA
O stone-hearted one
ਮੈਂ ਮਰ ਜਾਵਾਂ
maiM mara jAvAM
I wish to die
ਦੁਸ਼ਮਣ ਬਣ ਗਏ ਨੇ ਮੇਰੇ
dusa਼maNa baNa gae ne mere
Even my own people have become my enemies
ਮੇਰੇ ਹੀ ਕਰਕੇ ਤੇਰੇ ਲਈ
mere hI karake tere laI
All because I took your side against them
ਜ਼ਿੰਦਗੀ ਥੋੜ੍ਹੀ ਜਿਹੀ ਰਹਿ ਗਈ
ja਼iMdagI tho.DhI jihI rahi gaI
Only a little bit of life remains in me now
ਲੜਦੇ ਲੜਦੇ ਤੇਰੇ ਲਈ
la.Dade la.Dade tere laI
Having spent it all fighting for your sake
ਤੇ ਤੂੰ ਮੇਰੇ ਨਾਲ ਵੇ ਚੱਲਿਆ
te tUM mere nAla ve challiA
And look at you, oh [Ve: vocative used to address a man directly] beloved
ਗ਼ੈਰਾਂ ਪਿੱਛੇ ਐਂ ਲੜਦਾ
ga਼airAM pichChe aiM la.DadA
You fight with me just for the sake of strangers