JHANJRAN
by Gurshaanft Jasmeen Akhtar, Kirat Gill
ਹਾਏ ਕਦੇ ਨਾ ਖ਼ਾਸ ਮੇਰੇ ਹੋਏ ਨਾ ਖ਼ਿਆਲ
hAe kade nA kha਼Asa mere hoe nA kha਼iAla
Alas, my thoughts were never precious to you
ਜਿੰਨਾ ਯਾਰਾਂ ਨੂੰ ਬਣਾ ਕੇ ਰੱਖੇ ਖ਼ਾਸ ਤੂੰ
jiMnA yArAM nUM baNA ke rakkhe kha਼Asa tUM
Not like the way you cherish those [Yaar: close friends/brothers; carries significant cultural weight regarding loyalty] of yours
ਵੇ ਦਿਨੇ ਤੇਰੀ ਕਾਰ ਤੇਰੇ ਰਹਿੰਦੀ ਹੱਥਾਂ ਵਿਚ
ve dine terI kAra tere rahiMdI hatthAM vicha
By day, your hands remain fixed upon the steering wheel
ਰਾਤੀਂ ਆ ਕੇ ਹੱਥ ਫੜ ਲਏ ਗਿਲਾਸ ਤੂੰ
rAtIM A ke hattha pha.Da lae gilAsa tUM
By night, you come home and grasp a glass of spirits
ਵੈਰੀਆਂ ਨੂੰ ਰਹਿੰਦੀ ਜਿਹੜੀ ਨਿੱਤ ਘੂਰਦੀ
vairIAM nUM rahiMdI jiha.DI nitta ghUradI
That gaze of yours which always intimidates your enemies
ਵੈਰੀਆਂ ਨੂੰ ਰਹਿੰਦੀ ਜਿਹੜੀ ਨਿੱਤ ਘੂਰਦੀ ਵੇ ਉਹ ਸੀ ਅੱਖ ਦਾ ਮੇਰੇ ਤੇ ਕਾਹਤੋਂ ਗ਼ੌਰ ਨਹੀਂ
vairIAM nUM rahiMdI jiha.DI nitta ghUradI ve uha sI akkha dA mere te kAhatoM ga਼aura nahIM
That gaze which always intimidates your enemies, why does it never notice me?
ਤੇਰੇ ਹੱਥ ਰਹਿੰਦੇ ਚਮਕਾਉਂਦੇ ਰਫ਼ਲਾਂ ਤੇ ਇਨ੍ਹਾਂ ਰਫ਼ਲਾਂ ਜਵਾਨੀ ਮੇਰੀ ਖ਼ੋਰ ਲਈ
tere hattha rahiMde chamakAuMde rapha਼lAM te inhAM rapha਼lAM javAnI merI kha਼ora laI
Your hands are always busy polishing your rifles, and these guns have eroded my youth

ਕਿ ਉਦੋਂ ਤੂੰ ਪਵਾਉਣੀਆਂ ਨੇ ਪੈਰੀਂ ਝਾਂਜਰਾਂ ਵੇ ਜਦੋਂ ਅੱਲ੍ਹੜ ਦੀ ਸੇਮ ਨਾ ਤੋਰ ਰਹੀ
ki udoM tUM pavAuNIAM ne pairIM jhAMjarAM ve jadoM allha.Da dI sema nA tora rahI
Will you finally put [Jhanjran: traditional tinkling anklets] on my feet

Only when this [Allarh: innocent/young girl] no longer walks with the same grace?
ਹੋ ਕਰ ਅੱਖ ਤੋਂ ਸ਼ਿਕਾਰ ਹੋ ਜੂ ਗੱਭਰੂ ਤਿਆਰ ਰੱਖੂ ਰੌਂਦਾਂ ਦੀ ਥਾਂ ਗੱਡੀ 'ਚ ਗੁਲਾਬ ਨੀ
ho kara akkha toM sa਼ikAra ho jU gabbharU tiAra rakkhU rauMdAM dI thAM gaDDI 'cha gulAba nI
Your hands are always busy polishing your rifles, and these guns have eroded my youth
ਹੋ ਲੋਰ ਤੂੰ ਚੜ੍ਹਾ ਦੇ ਹੱਥ ਜੱਟ ਨੂੰ ਫੜਾ ਦੇ ਦੱਸ ਫੇਰ ਕਿਵੇਂ ਫੜ ਲਊ ਸ਼ਰਾਬ ਨੀ
ho lora tUM cha.DhA de hattha jaTTa nUM pha.DA de dassa phera kiveM pha.Da laU sa਼rAba nI
If you hunt me with your eyes, this [Gabbru: a strong, handsome young man] will be ready to keep roses in his car instead of bullets
ਹੱਥ ਚੋਂ ਛੁਡਾ ਕੇ ਆਹ ਸੌਂਕਣ ਤੇਰੀ
hattha choM ChuDA ke Aha sauMkaNa terI
If you intoxicate me with your love and hold the [Jatt: a member of the land-owning agricultural community known for pride and lifestyle]’s hand, tell me, how could I ever touch liquor then?
ਹੱਥ ਚੋਂ ਛੁਡਾ ਕੇ ਆਹ ਸੌਂਕਣ ਤੇਰੀ ਆਪ ਰੱਖਦੀ ਸੰਦੂਕੜੀ 'ਚ ਪਾ ਕੇ ਰਾਣੀਏ
hattha choM ChuDA ke Aha sauMkaNa terI Apa rakkhadI saMdUka.DI 'cha pA ke rANIe
I will snatch your hand away from this "co-wife" of mine
ਹੋ ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
ho chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
I will snatch your hand away from this "co-wife" (the rifle) and lock it in a chest, my queen
ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
I’ll stop caring about licensed weapons once I’ve adorned your wrist with a [Kangani: a traditional ornate bangle], my queen
ਹੋ ਤੇਰੀ ਝਾਂਜਰ ਦੇ ਲੋਰ ਮਾਨਾ ਉੱਠਿਆ ਕਰਨਗੇ ਜਦੋਂ ਤੁਰੇਗੀ ਵਿਹੜੇ 'ਚ ਛਣਕਾ ਕੇ ਰਾਣੀਏ
ho terI jhAMjara de lora mAnA uTThiA karanage jadoM turegI viha.De 'cha ChaNakA ke rANIe
I’ll stop caring about licensed weapons once I’ve adorned your wrist with a [Kangani: a traditional ornate bangle], my queen
ਹੋ ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
ho chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
The intoxication of your anklets will rise in my heart when you walk through the courtyard, making them chime, my queen
ਤੰਗ ਰਹੀ ਤੇਰੀਆਂ ਸਿਆਪੀਆਂ ਤੋਂ ਮੈਂ ਉੱਡਿਆ ਨੀ ਖ਼ਾਰ ਕਿਤੇ ਰੁਲ ਨਾ ਜਾਵਾਂ
taMga rahI terIAM siApIAM toM maiM uDDiA nI kha਼Ara kite rula nA jAvAM
I’ll stop caring about licensed weapons once I’ve adorned your wrist with a [Kangani: a traditional ornate bangle], my queen
ਸੂਟ ਹੋ ਗਏ ਲੂਜ਼ ਅੱਖਾਂ ਰਹਿਣ ਸੁੱਜੀਆਂ ਵੇ ਕਰਨੇ ਸ਼ਿੰਗਾਰ ਕਿਤੇ ਭੁੱਲ ਨਾ ਜਾਵਾਂ
sUTa ho gae lUja਼ akkhAM rahiNa sujjIAM ve karane sa਼iMgAra kite bhulla nA jAvAM
I’m exhausted by your constant troubles, I’m burning with a resentment I hope doesn't ruin me
ਟਾਈਮ ਮੰਗਾਂ ਮੰਗਾਂ ਨਾ ਮੈਂ ਹਰ ਕੀਮਤੀ ਪਿਆਰ ਤੇਰੇ ਇੰਨੇ ਘੱਟ ਪਏ ਗਿਣਤੀ
TAIma maMgAM maMgAM nA maiM hara kImatI piAra tere iMne ghaTTa pae giNatI
My suits have grown loose and my eyes stay swollen; I fear I’ll forget how to even adorn myself
ਗਨ ਦੇ ਖੜਾਕਿਆਂ 'ਚ ਰਵੇਂ ਸਾਰਾ ਦਿਨ
gana de kha.DAkiAM 'cha raveM sArA dina
I beg for your time, not for expensive gifts, but your love is in such short supply
ਗਨ ਦੇ ਖੜਾਕਿਆਂ 'ਚ ਰਵੇਂ ਸਾਰਾ ਦਿਨ ਤੈਨੂੰ ਸੁਣਦਾ ਵੰਗਾਂ ਦਾ ਮੇਰਾ ਸ਼ੋਰ ਨਹੀਂ
gana de kha.DAkiAM 'cha raveM sArA dina tainUM suNadA vaMgAM dA merA sa਼ora nahIM
You spend your whole day amidst the clatter of gunfire
ਤੇਰੇ ਹੱਥ ਰਹਿੰਦੇ ਚਮਕਾਉਂਦੇ ਰਫ਼ਲਾਂ ਤੇ ਇਨ੍ਹਾਂ ਰਫ਼ਲਾਂ ਜਵਾਨੀ ਮੇਰੀ ਖ਼ੋਰ ਲਈ
tere hattha rahiMde chamakAuMde rapha਼lAM te inhAM rapha਼lAM javAnI merI kha਼ora laI
You spend your whole day amidst the clatter of gunfire, you can’t even hear the jingle of my bangles
ਤੇਰੇ ਹੱਥ ਰਹਿੰਦੇ ਚਮਕਾਉਂਦੇ ਰਫ਼ਲਾਂ ਤੇ ਇਨ੍ਹਾਂ ਰਫ਼ਲਾਂ ਜਵਾਨੀ ਮੇਰੀ ਖ਼ੋਰ ਲਈ
tere hattha rahiMde chamakAuMde rapha਼lAM te inhAM rapha਼lAM javAnI merI kha਼ora laI
Your hands are always busy polishing your rifles, and these guns have eroded my youth
ਕਿ ਉਦੋਂ ਤੂੰ ਪਵਾਉਣੀਆਂ ਨੇ ਪੈਰੀਂ ਝਾਂਜਰਾਂ ਵੇ ਜਦੋਂ ਅੱਲ੍ਹੜ ਦੀ ਸੇਮ ਨਾ ਤੋਰ ਰਹੀ
ki udoM tUM pavAuNIAM ne pairIM jhAMjarAM ve jadoM allha.Da dI sema nA tora rahI
Your hands are always busy polishing your rifles, and these guns have eroded my youth
ਤੇਰੇ ਹੱਥ ਰਹਿੰਦੇ ਚਮਕਾਉਂਦੇ ਰਫ਼ਲਾਂ ਤੇ ਇਨ੍ਹਾਂ ਰਫ਼ਲਾਂ ਜਵਾਨੀ ਮੇਰੀ ਖ਼ੋਰ ਲਈ
tere hattha rahiMde chamakAuMde rapha਼lAM te inhAM rapha਼lAM javAnI merI kha਼ora laI
Will you finally put [Jhanjran: traditional tinkling anklets] on my feet
ਉਹ ਕਹਿੰਦਾ ਨਹੀਂ ਮੈਂ ਤੇਰੇ ਤੋਂ ਕੋਈ ਵੱਧ ਖ਼ਾਸ ਹੈ ਪਰ ਯਾਰੀਆਂ ਲਈ ਜਾਣੇ ਜਾਂਦੇ ਜੱਟ ਗੋਰੀਏ
uha kahiMdA nahIM maiM tere toM koI vaddha kha਼Asa hai para yArIAM laI jANe jAMde jaTTa gorIe
Only when this [Allarh: innocent/young girl] no longer walks with the same grace?
ਉਹ ਪੈਣੀਆਂ ਤਰੀਕਾਂ ਵੀ ਨਾ ਬੰਦ ਹੋਣੀਆਂ ਪਰ ਛੇਤੀ ਜਾਣੇ ਕੇਸ-ਕੂਸ ਹਟ ਗੋਰੀਏ
uha paiNIAM tarIkAM vI nA baMda hoNIAM para ChetI jANe kesa-kUsa haTa gorIe
Your hands are always busy polishing your rifles, and these guns have eroded my youth
ਨੀ ਸੂਟ ਵਾਂਗ ਹੀਰਿਆਂ ਦੇ ਹਾਰ ਦਿਆਂਗੇ ਮੁੱਕਦੀ ਹੈ ਗੱਲ ਕਿ ਪਿਆਰ ਦਿਆਂਗੇ
nI sUTa vAMga hIriAM de hAra diAMge mukkadI hai galla ki piAra diAMge
He says, "No one is more special to me than you, but [Jatt: a member of the land-owning agricultural community] are known for their loyal friendships"
ਰੋਸਾ ਤੇਰਾ ਹਾਸਿਆਂ 'ਚ ਹੋ ਜੂ ਬਦਲੀ
rosA terA hAsiAM 'cha ho jU badalI
The court hearing dates might not end soon, but these legal cases will be settled shortly, fair lady
ਰੋਸਾ ਤੇਰਾ ਹਾਸਿਆਂ 'ਚ ਹੋ ਜੂ ਬਦਲੀ ਜਦੋਂ ਲੈ ਜੂ ਤੈਨੂੰ ਕੀਰਤ ਵਿਆਹ ਕੇ ਰਾਣੀਏ
rosA terA hAsiAM 'cha ho jU badalI jadoM lai jU tainUM kIrata viAha ke rANIe
I will gift you diamond necklaces to match your suits; the bottom line is, I will give you all my love
ਹੋ ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
ho chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
Your [Roosna: pouting/staying annoyed] will turn into laughter
ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
Your [Roosna: pouting/staying annoyed] will turn into laughter once [Kirat: Self-reference to the song's lyricist/artist] takes you away as his bride, my queen
ਹੋ ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
ho chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
I’ll stop caring about licensed weapons once I’ve adorned your wrist with a [Kangani: a traditional ornate bangle], my queen
ਚਾੜ੍ਹ ਦਾਂ ਨੀ ਫੇਰ ਕੋਈ ਲਾਇਸੰਸ ਉੱਤੇ ਅਸਲਾ ਮੈਂ ਗੁੱਟ ਤੇਰੇ ਕੰਗਣੀ ਚੜ੍ਹਾ ਕੇ ਰਾਣੀਏ
chA.Dha dAM nI phera koI lAisaMsa utte asalA maiM guTTa tere kaMgaNI cha.DhA ke rANIe
I’ll stop caring about licensed weapons once I’ve adorned your wrist with a [Kangani: a traditional ornate bangle], my queen
ਤੇਰੀ ਝਾਂਜਰ ਦੇ ਲੋਰ ਮਾਨਾ ਉੱਠਿਆ ਕਰਨਗੇ ਜਦੋਂ ਤੁਰੇਗੀ ਵਿਹੜੇ 'ਚ ਛਣਕਾ ਕੇ ਰਾਣੀਏ
terI jhAMjara de lora mAnA uTThiA karanage jadoM turegI viha.De 'cha ChaNakA ke rANIe