Laung Laachi Title Track (Male Version)
ਵੇ ਤੂੰ ਲੌਂਗ ਵੇ ਮੈਂ ਲਾਚੀ
ve tUM lauMga ve maiM lAchI
O, you are the clove and I am the cardamom
ਤੇਰੇ ਪਿੱਛੇ ਆਂ ਗਵਾਚੀ
tere pichChe AM gavAchI
I am wandering lost, chasing after you

ਤੇਰੇ ਇਸ਼ਕ ਦੀ ਮਾਰੀ
tere isa਼ka dI mArI
Stricken by the fever of your love
ਕੁੜੀ ਕੱਚ ਦੀ ਕੁਆਰੀ
ku.DI kachcha dI kuArI
I am a [Kudi: maiden] as delicate as glass
ਤੇਰੇ ਇਸ਼ਕ ਨੇ ਮਾਰੀ
tere isa਼ka ne mArI
Smitten by your love
ਕੁੜੀ ਕੱਚ ਦੀ ਕੁਆਰੀ
ku.DI kachcha dI kuArI
I am a [Kudi: maiden] as delicate as glass
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ
ve maiM chaMbe de pahA.DAM vAlI sa਼Ama ve muMDiA
I am like a serene evening in the hills of Chamba, o boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, o boy

ਮੇਰੇ ਸੁੰਨੇ ਸੁੰਨੇ ਪੈਰ ਵੇ ਤੂੰ ਜਾਂਦਾ ਰਹਿਣਾ ਸ਼ਹਿਰ
mere suMne suMne paira ve tUM jAMdA rahiNA sa਼hira
My feet feel so bare, while you constantly visit the city
ਬਹੁਤਾ ਮੰਗਦੀ ਨਾ ਥੋੜ੍ਹਾ ਲਿਆ ਦੇ ਝਾਂਜਰਾਂ ਦਾ ਜੋੜਾ
bahutA maMgadI nA tho.DhA liA de jhAMjarAM dA jo.DA
I don't ask for much, just bring me a pair of [Jhanjran: traditional musical anklets]
ਮੇਰੇ ਖਾਲੀ ਖਾਲੀ ਪੈਰ ਵੇ ਤੂੰ ਜਾਂਦਾ ਰਹਿਣਾ ਸ਼ਹਿਰ
mere khAlI khAlI paira ve tUM jAMdA rahiNA sa਼hira
My feet feel so empty, while you constantly visit the city
ਬਹੁਤਾ ਮੰਗਦੀ ਨਾ ਥੋੜ੍ਹਾ ਲਿਆ ਦੇ ਝਾਂਜਰਾਂ ਦਾ ਜੋੜਾ
bahutA maMgadI nA tho.DhA liA de jhAMjarAM dA jo.DA
I don't ask for much, just bring me a pair of [Jhanjran: traditional musical anklets]
ਜਿਹੜਾ ਵਿਕਦਾ ਬਾਜ਼ਾਰਾਂ ਦੇ ਵਿਚ ਆਮ ਵੇ ਮੁੰਡਿਆ
jiha.DA vikadA bAja਼ArAM de vicha Ama ve muMDiA
The kind that are sold commonly in the bazaars, o boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, o boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, o boy
ਸੰਦਲੀ ਸੰਦਲੀ ਨੈਣਾਂ ਵਿਚ ਤੇਰਾ ਨਾਮ ਵੇ ਮੁੰਡਿਆ
saMdalI saMdalI naiNAM vicha terA nAma ve muMDiA
Within my sandalwood-shaded eyes, your name resides, o boy
ਵੇ ਮੈਂ ਟੱਪ ਜਾ ਚੁਬਾਰੇ ਵੇਖਾਂ ਧੂੜ ਵਿਚੋਂ ਤਾਰੇ
ve maiM Tappa jA chubAre vekhAM dhU.Da vichoM tAre
I climb up to the [Chubara: an upper-floor room with a balcony] to watch the stars through the dust
ਚੰਨ ਚੁੰਨੀ ਚ ਲੁਕੋਵਾਂ ਕਦੇ ਹੱਸਾਂ ਕਦੇ ਰੋਵਾਂ
chaMna chuMnI cha lukovAM kade hassAM kade rovAM
I hide the moon within my [Chunni: a long traditional scarf/veil], sometimes laughing and sometimes crying

ਹੋਇਆ ਨਿੱਕਾ ਜਿਹਾ ਦਿਲ ਬੇਲਗਾਮ ਵੇ ਸੱਜਣਾ
hoiA nikkA jihA dila belagAma ve sajjaNA
This tiny heart of mine has become unbridled, my [Sajjan: beloved/soulmate]