Rajya
ਪੀਂਘਾਂ ਪਵਾ ਕੇ ਤੁਰ ਗਿਉਂ
pIMghAM pavA ke tura giuM
You left after setting up my swings
ਚੁੰਨੀਆਂ ਰੰਗਾ ਕੇ ਤੁਰ ਗਿਉਂ
chuMnIAM raMgA ke tura giuM
You left after having my veils dyed
ਪੀਂਘਾਂ ਪਵਾ ਕੇ ਤੁਰ ਗਿਉਂ
pIMghAM pavA ke tura giuM
You left after setting up my swings
ਚੁੰਨੀਆਂ ਰੰਗਾ ਕੇ ਤੁਰ ਗਿਉਂ
chuMnIAM raMgA ke tura giuM
You left after having my veils dyed
ਖ਼ਵਾਬਾਂ ਦੇ ਕੈਂਠੇ ਭੰਨ ਤੇ
kha਼vAbAM de kaiMThe bhaMna te
You shattered the [Kainthe: traditional folk necklaces worn by men, symbolizing broken promises/union] of my dreams
ਤੂੰ ਘਰ ਬਣਾ ਲਿਆ ਚੰਨ ਤੇ
tUM ghara baNA liA chaMna te
While you went and built a home on the moon
ਦਿਲ ਡੁੱਬੇ ਮੈਂ ਰੋਵਾਂ ਸ਼ਿਖਰ ਦੁਪਹਿਰ
dila Dubbe maiM rovAM sa਼ikhara dupahira
My heart sinks and I weep in the peak of the afternoon
ਊਠਾਂ ਵਾਲਿਆਂ
UThAM vAliAM
O rider of the camels
ਬਹੁਤੇ ਕਾਹਲਿਆਂ
bahute kAhaliAM
O one in such a great rush
ਦਿਲਾਂ ਦਿਆ ਰਾਜਿਆ ਵੇ
dilAM diA rAjiA ve
O king of my heart
ਕੋਠੇ ਤੇ ਚਿੜੀਆਂ ਆਉਂਦੀਆਂ
koThe te chi.DIAM AuMdIAM
The sparrows come and perch on the roof
ਤੇਰਾ ਨਾਂ ਲੈ ਲੈ ਕੇ ਗਾਉਂਦੀਆਂ
terA nAM lai lai ke gAuMdIAM
They sing out your name over and over
ਸ਼ਾਮਾਂ ਨੂੰ ਧੁੰਦਾਂ ਪੈਂਦੀਆਂ
sa਼AmAM nUM dhuMdAM paiMdIAM
As the evening mists begin to fall
ਵੇ ਸਾਨੂੰ ਯਾਦ ਆਵਣ ਮਹਿੰਦੀਆਂ
ve sAnUM yAda AvaNa mahiMdIAM
The memory of my bridal henna haunts me
ਦਿਲ ਡੁੱਬੇ ਮੈਂ ਰੋਵਾਂ ਸ਼ਿਖਰ ਦੁਪਹਿਰ
dila Dubbe maiM rovAM sa਼ikhara dupahira
My heart sinks and I weep in the peak of the afternoon
ਊਠਾਂ ਵਾਲਿਆਂ
UThAM vAliAM
O rider of the camels
ਬਹੁਤੇ ਕਾਹਲਿਆਂ
bahute kAhaliAM
O one in such a great rush
ਦਿਲਾਂ ਦਿਆ ਰਾਜਿਆ ਵੇ
dilAM diA rAjiA ve
O king of my heart
ਸੋਨੇ ਦਾ ਕੋਈ ਟੱਲ ਵੇ
sone dA koI Talla ve
Like a bell cast of pure gold
ਐਵੇਂ ਉੱਠਦੀ ਨੀ ਕੋਈ ਛੱਲ ਵੇ
aiveM uTThadI nI koI Challa ve
A wave doesn’t rise without a reason
ਪੜ੍ਹ ਪੜ੍ਹ ਪੁਰਾਣੀਆਂ ਚਿੱਠੀਆਂ
pa.Dha pa.Dha purANIAM chiTThIAM
Reading these old letters of yours
ਹੋ ਜਾਣ ਅੱਖਾਂ ਮਿੱਠੀਆਂ
ho jANa akkhAM miTThIAM
My eyes well up with bittersweet tears
ਦਿਲ ਡੁੱਬੇ ਮੈਂ ਰੋਵਾਂ ਸ਼ਿਖਰ ਦੁਪਹਿਰ
dila Dubbe maiM rovAM sa਼ikhara dupahira
My heart sinks and I weep in the peak of the afternoon
ਊਠਾਂ ਵਾਲਿਆਂ
UThAM vAliAM
O rider of the camels
ਬਹੁਤੇ ਕਾਹਲਿਆਂ
bahute kAhaliAM
O one in such a great rush
ਦਿਲਾਂ ਦਿਆ ਰਾਜਿਆ ਵੇ
dilAM diA rAjiA ve
O king of my heart
ਹੁਣ ਹੰਝੂਆਂ ਨੂੰ ਤਰ ਲਿਆ
huNa haMjhUAM nUM tara liA
Now I have learned to swim through my tears
ਚੁਲੀ ‘ਚ ਸਾਗਰ ਭਰ ਲਿਆ
chulI ‘cha sAgara bhara liA
I have captured the entire ocean in my cupped palms
ਇਕ ਮਰਦੇ ਜਾਂਦੇ ਗੀਤ ਨੂੰ
ika marade jAMde gIta nUM
A song that was on the verge of dying
ਅਸੀਂ ਜਿਉਣ ਜੋਗਾ ਕਰ ਲਿਆ
asIM jiuNa jogA kara liA
I have breathed life back into it
ਹੁਣ ਹੰਝੂਆਂ ਨੂੰ ਤਰ ਲਿਆ
huNa haMjhUAM nUM tara liA
Now I have learned to swim through my tears
ਚੁਲੀ ‘ਚ ਸਾਗਰ ਭਰ ਲਿਆ
chulI ‘cha sAgara bhara liA
I have captured the entire ocean in my cupped palms
ਇਕ ਮਰਦੇ ਜਾਂਦੇ ਗੀਤ ਨੂੰ
ika marade jAMde gIta nUM
A song that was on the verge of dying
ਅਸੀਂ ਜਿਉਣ ਜੋਗਾ ਕਰ ਲਿਆ
asIM jiuNa jogA kara liA
I have breathed life back into it
ਦਿਲ ਡੁੱਬੇ ਮੈਂ ਰੋਵਾਂ ਸ਼ਿਖਰ ਦੁਪਹਿਰ
dila Dubbe maiM rovAM sa਼ikhara dupahira
My heart sinks and I weep in the peak of the afternoon
ਦਿਲਾਂ ਦਿਆ ਰਾਜਿਆ
dilAM diA rAjiA
O king of my heart
ਊਠਾਂ ਵਾਲਿਆਂ
UThAM vAliAM
O rider of the camels
ਬਹੁਤੇ ਕਾਹਲਿਆਂ
bahute kAhaliAM
O one in such a great rush
ਦਿਲਾਂ ਦਿਆ ਰਾਜਿਆ ਵੇ
dilAM diA rAjiA ve
O king of my heart