Sip Sip
by Guru Bhullarft Akash D
ਗੋਲ ਗੋਲ ਮੈਨੂੰ ਲੱਗੇ ਮੈਨੂੰ ਲੱਗੇ ਦੁਨੀਆ ਸਾਰੀ
gola gola mainUM lagge mainUM lagge dunIA sArI
The whole world is spinning around, it feels like it’s spinning to me
ਹਾਲੇ ਥੋੜ੍ਹੀ ਹੈ ਪੀਤੀ ਪਰ ਪੀਣੀ ਬੋਤਲ ਸਾਰੀ
hAle tho.DhI hai pItI para pINI botala sArI
I’ve only had a little for now, but I’m going to drink the whole bottle

ਪੈਗ ਨੀਟ ਮੈਂ ਬਣਾ ਕੇ ਜੈਗਰ ਦੇ ਸ਼ੌਟ ਲਾ ਕੇ
paiga nITa maiM baNA ke jaigara de sa਼auTa lA ke
After fixing myself a neat peg, and chasing it with Jäger shots

ਭੁੱਲ ਜਾਣੀ ਦੁਨੀਆਦਾਰੀ
bhulla jANI dunIAdArI
I’m going to forget all the worldly cares

ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
Sip by sip I will drink, but I’ll finish the whole bottle

ਮਿਕਸ ਕਰਕੇ ਸਭ ਪੀਤੇ ਹੈਂ ਮੈਂ ਪੀਤਾ ਹੂੰ ਨੀਟ
mikasa karake sabha pIte haiM maiM pItA hUM nITa
Some drink by mixing it up, but yours truly [Mitran: referring to himself] drinks it neat
ਸਾਰੇ ਸੈੱਟ ਹੋ ਚੁੱਕੇ ਮਿੱਤਰੋ ਮੇਰੇ ਸਿਰ ਤੇ ਚੜ੍ਹ ਗਈ ਵੀਡ
sAre saiTTa ho chukke mittaro mere sira te cha.Dha gaI vIDa
Everyone is completely buzzed, and the weed has gone straight to my head
ਪੂਰੀ ਬੋਤਲ ਖ਼ਤਮ ਕਰਕੇ ਫੁੱਲ ਸੈੱਟ ਮੈਂ ਹੋ ਜਾਊਂਗਾ
pUrI botala kha਼tama karake phulla saiTTa maiM ho jAUMgA
Once I finish this entire bottle, I’ll be fully "set"
ਮੁਝੇ ਘਰ ਨਹੀਂ ਜਾਨਾ ਯਹੀਂ ਪੇ ਮੈਂ ਸੋ ਜਾਊਂਗਾ
mujhe ghara nahIM jAnA yahIM pe maiM so jAUMgA
I don't want to go home, I’ll just sleep right here
ਸੀਲ ਬੋਤਲ ਕੀ ਖੋਲ ਸਾਰੇ ਮੂੰਹ ਕੋ ਲਗਾ ਲੋ
sIla botala kI khola sAre mUMha ko lagA lo
Break the seals of the bottles and drink straight from the mouth
ਦੂਰ ਦੂਰ ਜੋ ਬੈਠੀ ਹੈਂ ਉਨ੍ਹੇਂ ਪਾਸ ਬੁਲਵਾ ਲੋ
dUra dUra jo baiThI haiM unheM pAsa bulavA lo
The ones sitting far away, call them closer to us
ਨੌਟੀ ਨੌਟੀ ਕੁਝ ਕਰਨੇ ਕਾ ਮੇਰਾ ਮੂਡ ਬਨਾ ਹੈ
nauTI nauTI kujha karane kA merA mUDa banA hai
I’m in the mood to do something a little naughty
ਜਲਦੀ ਸੇ ਮਾਨ ਜਾਓ ਔਰ ਕੁਝ ਤੋ ਕਰਵਾ ਲੋ
jaladI se mAna jAo aura kujha to karavA lo
Just agree quickly and let’s get something started
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
Sip by sip I will drink, but I’ll finish the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
Sip by sip I will drink, but I’ll finish the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
Sip by sip I will drink, but I’ll finish the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
Sip by sip I will drink, but I’ll finish the whole bottle
ਸੈਟਰਡੇ ਦੀ ਨਾਈਟ ਆ ਟੱਲੀ ਅੱਜ ਹੋਜੋ ਸਾਰੇ
saiTaraDe dI nAITa A TallI ajja hojo sAre
It’s Saturday night, everyone get [Talli: a state of being clinking drunk/ringing like a bell] today
ਪੀ ਕੇ ਹੋਣਾ ਫੁੱਲ ਟਾਈਟ ਆ ਬੋਟਮਸ ਅਪ ਕਰਦੋ ਸਾਰੇ
pI ke hoNA phulla TAITa A boTamasa apa karado sAre
We’ve got to get tight tonight, so everyone do bottoms up
ਸੈਟਰਡੇ ਦੀ ਨਾਈਟ ਆ ਟੱਲੀ ਅੱਜ ਹੋਜੋ ਸਾਰੇ
saiTaraDe dI nAITa A TallI ajja hojo sAre
It’s Saturday night, everyone get [Talli: clinking drunk] today
ਪੀ ਕੇ ਹੋਣਾ ਫੁੱਲ ਟਾਈਟ ਆ ਬੋਟਮਸ ਅਪ ਕਰਦੋ ਸਾਰੇ
pI ke hoNA phulla TAITa A boTamasa apa karado sAre
We’ve got to get tight tonight, so everyone do bottoms up
ਦਾਰੂ ਮਾਈਂਡ ਤੇ ਚੜ੍ਹਾ ਕੇ ਹੈਂਗਓਵਰ ਨਾਈਟ ਬਣਾ ਕੇ
dArU mAIMDa te cha.DhA ke haiMgaovara nAITa baNA ke
Letting the liquor cloud my mind, making it a hangover night

ਪਾਰਟੀ ਕਰਨੀ ਰਾਤ ਮੈਂ ਸਾਰੀ
pAraTI karanI rAta maiM sArI
I’m going to party all night long