Sip Sip (From "Arjun Patiala")
by Guru Bhullarft Akash D
ਗੋਲ ਗੋਲ ਮੈਨੂੰ ਲੱਗੇ ਮੈਨੂੰ ਲੱਗੇ ਦੁਨੀਆ ਸਾਰੀ
gola gola mainUM lagge mainUM lagge dunIA sArI
Everything is spinning around, the whole world seems to be spinning to me
ਹਾਲੇ ਥੋੜ੍ਹੀ ਹੈ ਪੀਤੀ ਪਰ ਪੀਣੀ ਬੋਤਲ ਸਾਰੀ
hAle tho.DhI hai pItI para pINI botala sArI
I've only had a little for now, but I'm going to finish the whole bottle

ਪੈੱਗ ਨੀਟ ਮੈਂ ਬਣਾ ਕੇ ਜੈਗਰ ਦੇ ਸ਼ਾਟ ਲਾ ਕੇ
paigga nITa maiM baNA ke jaigara de sa਼ATa lA ke
By pouring myself a neat peg and chasing it with Jäger shots

ਭੁੱਲ ਜਾਣੀ ਦੁਨੀਆਦਾਰੀ
bhulla jANI dunIAdArI
I'll forget all the worldly worldly worries and affairs

ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
I'll keep sipping away, but I'll drink the whole bottle

ਮਿਕਸ ਕਰਕੇ ਸਭ ਪੀਤੇ ਮੈਂ ਪੀਤਾ ਹੂੰ ਨੀਟ
mikasa karake sabha pIte maiM pItA hUM nITa
I've mixed everything and drank it, and I've had it neat too
ਸਾਰੇ ਸੈੱਡ ਹੋ ਜਾਓ ਮਿੱਤਰੋ ਮੇਰੇ ਸਿਰ ਤੇ ਚੜ੍ਹ ਗਈ ਵੀਡ
sAre saiDDa ho jAo mittaro mere sira te cha.Dha gaI vIDa
Step aside everyone, yours truly [Mitro: vocative for close friends/brothers] is feeling high as a kite
ਪੂਰੀ ਬੋਤਲ ਖ਼ਤਮ ਕਰਕੇ ਫੁੱਲ ਸੈੱਟ ਮੈਂ ਹੋ ਜਾਊਂਗਾ
pUrI botala kha਼tama karake phulla saiTTa maiM ho jAUMgA
Once I finish the whole bottle, I'll be in a total trance
ਮੁਝੇ ਘਰ ਨਹੀਂ ਜਾਣਾ ਯਹੀਂ ਪੇ ਮੈਂ ਸੋ ਜਾਊਂਗਾ
mujhe ghara nahIM jANA yahIM pe maiM so jAUMgA
I don't want to go home, I'm just going to sleep right here
ਸੀਲ ਬੋਤਲ ਕੀ ਖੋਲ੍ਹ ਸਾਰੇ ਮੂੰਹ ਕੋ ਲਗਾ ਲੋ
sIla botala kI kholha sAre mUMha ko lagA lo
Break the seals of the bottles and drink straight from the mouth
ਦੂਰ ਦੂਰ ਜੋ ਬੈਠੀ ਹੈਂ ਉਨ੍ਹੇਂ ਪਾਸ ਬੁਲਵਾ ਲੋ
dUra dUra jo baiThI haiM unheM pAsa bulavA lo
Those of you sitting far away, tell them to come closer
ਨੌਟੀ ਨੌਟੀ ਕੁਛ ਕਰਨੇ ਕਾ ਮੇਰਾ ਮੂਡ ਅਬ ਬਨਾ ਹੈ
nauTI nauTI kuCha karane kA merA mUDa aba banA hai
I'm finally in the mood to get a little naughty now
ਜਲਦੀ ਸੇ ਮਾਨ ਜਾਓ ਔਰ ਕੁਛ ਤੋ ਕਰਵਾ ਲੋ
jaladI se mAna jAo aura kuCha to karavA lo
Just give in quickly and let's get something started
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
I'll keep sipping away, but I'll drink the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
I'll keep sipping away, but I'll drink the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
I'll keep sipping away, but I'll drink the whole bottle
ਸਿਪ ਸਿਪ ਕਰ ਪੀਊਂਗਾ ਪਰ ਪੀਊਂਗਾ ਬੋਤਲ ਸਾਰੀ
sipa sipa kara pIUMgA para pIUMgA botala sArI
I'll keep sipping away, but I'll drink the whole bottle
ਸੈਟਰਡੇ ਦੀ ਨਾਈਟ ਹੈ ਟੱਲੀ ਅੱਜ ਹੋ ਜਾਓ ਸਾਰੇ
saiTaraDe dI nAITa hai TallI ajja ho jAo sAre
It's Saturday night, let's all get tipsy today
ਪੀ ਕੇ ਹੋਣਾ ਫੁੱਲ ਟਾਈਟ ਹੈ ਬੌਟਮਸ ਅੱਪ ਕਰ ਦੋ ਸਾਰੇ
pI ke hoNA phulla TAITa hai bauTamasa appa kara do sAre
Get full-tilt drunk and turn your glasses bottoms up

ਦਾਰੂ ਮਾਈਂਡ ਤੇ ਚੜ੍ਹਾ ਕੇ ਹੈਂਗਓਵਰ ਨਾਈਟ ਬਣਾ ਕੇ
dArU mAIMDa te cha.DhA ke haiMgaovara nAITa baNA ke
Letting the liquor take over my mind, making it a night of hangovers

ਪਾਰਟੀ ਕਰਨੀ ਰਾਤ ਮੈਂ ਸਾਰੀ
pAraTI karanI rAta maiM sArI
I'm going to party the whole night long