Azul
ਨੀ ਬੋਤਲੇ ਅਜ਼ੂਲ ਦੀਏ ਹਾਏ ਨੀ ਬੋਤਲੇ ਅਜ਼ੂਲ ਦੀਏ
nI botale aja਼Ula dIe hAe nI botale aja਼Ula dIe
O bottle of Azul [Clase Azul: a premium tequila brand], O bottle of Azul
ਨਖਰਾ ਜਾਂ ਜਿਵੇਂ ਡੋਨ ਊਲੀਓ ਬਤਾਲੀ
nakharA jAM jiveM Dona UlIo batAlI
Your attitude is like a Don Julio 1942 [Don Julio 42: a high-end luxury tequila]
ਬੱਸ ਵਿਚ ਕਰ ਲਵੇ ਬੰਦੇ ਕਾਹਲੀ ਕਾਹਲੀ
bassa vicha kara lave baMde kAhalI kAhalI
You captivate people's hearts in an instant
ਬੋਲ ਦਈਏ ਤੈਨੂੰ ਪੂਰੇ ਸੱਤ ਪਤਾਲੀ
bola daIe tainUM pUre satta patAlI
I could praise you across all seven underworlds [Sapt Patali: the seven realms of the underworld in Indian cosmology]
ਅੱਠ ਪੀ ਐਮ ਦਾ ਨਸ਼ਾ ਜਿਵੇਂ ਚੱਲਦੀ ਤਨਾਲੀ
aTTha pI aima dA nasa਼A jiveM challadI tanAlI
You’re a high like 8 PM [8 PM: a popular brand of Indian whiskey] that fires like a double-barrel gun
ਗੱਲ ਸੈਂਡੀ ਨਾ ਫ਼ਜ਼ੂਲ ਜਿਹੀਏ
galla saiMDI nA pha਼ja਼Ula jihIe
The words of Sandy [Self-reference to the lyricist] are never in vain
ਹਾਏ ਨੀ ਬੋਤਲੇ ਅਜ਼ੂਲ ਦੀਏ
hAe nI botale aja਼Ula dIe
O bottle of Azul
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, there is no competition for you
ਹਾਏ ਨੀ ਓਲਡ ਸਕੂਲ ਜਿਹੀਏ
hAe nI olaDa sakUla jihIe
O you timeless, old school beauty
ਨੀ ਬੋਤਲੇ ਅਜ਼ੂਲ ਦੀਏ
nI botale aja਼Ula dIe
O bottle of Azul
ਹਾਏ ਨੀ ਬੋਤਲੇ ਅਜ਼ੂਲ ਦੀਏ
hAe nI botale aja਼Ula dIe
O bottle of Azul
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, there is no competition for you
ਹਾਏ ਨੀ ਓਲਡ ਸਕੂਲ ਜਿਹੀਏ
hAe nI olaDa sakUla jihIe
O you timeless, old school beauty
ਜੇ ਨਵਾਂਗੂ ਫੜ ਲਵੇਂ ਸਿਰ ਗੋਰੀਏ
je navAMgU pha.Da laveM sira gorIe
If you take hold of one's head like a fresh drink, fair lady
ਹੋਸ਼ ਕਿੱਥੇ ਰਹਿੰਦੀ ਸਾਨੂੰ ਫਿਰ ਗੋਰੀਏ
hosa਼ kitthe rahiMdI sAnUM phira gorIe
Where would one's senses remain then, fair lady?
ਬਲੈਂਡਡ ਸਕੌਚ ਵਾਂਗੂ ਰੰਗ ਤੇਰਾ ਬ੍ਰਾਊਨ
balaiMDaDa sakaucha vAMgU raMga terA brAUna
Your complexion is brown like a blended Scotch
ਹੈਗਸੀ ਦੇ ਵਾਂਗੂ ਨੀ ਤੂੰ ਘੁੰਮੇ ਸਾਰੇ ਟਾਊਨ
haigasI de vAMgU nI tUM ghuMme sAre TAUna
You roam through the whole town like a Hennessy
ਮਾਰ ਲਏ ਟਕੀਲਾ ਜਿਹੜਾ ਟੇਕ ਕੇ ਨਹੀਂ ਬਹਿੰਦਾ
mAra lae TakIlA jiha.DA Teka ke nahIM bahiMdA
Even a tequila shot can't keep a man steady after seeing you
ਹੁਸਨ ਆ ਤੇਰਾ ਤੈਰੀ ਮਾਨ ਵਾਂਗੂ ਮਹਿੰਗਾ
husana A terA tairI mAna vAMgU mahiMgA
Your beauty is as expensive as a Terryman [referring to luxury fashion or high-end spirits]
ਲਾਲ ਗੱਲ੍ਹਾਂ ਤੋਂ ਭੁਲੇਖਾ ਰੈੱਡ ਵਾਈਨ ਦਾ ਆ ਪੈਂਦਾ
lAla gallhAM toM bhulekhA raiDDa vAIna dA A paiMdA
Your red cheeks give the illusion of fine red wine
ਹਰ ਕੋਈ ਸਿਰੋਕ ਤੇਰੀ ਫਿੱਗਰ ਨੂੰ ਕਹਿੰਦਾ
hara koI siroka terI phiggara nUM kahiMdA
Everyone calls your figure "Cîroc" [Cîroc: a premium brand of vodka]
ਦੇਸੀ ਠੱਰੇ ਵਾਂਗੂ ਝੂਲਦੀਏ
desI Tharre vAMgU jhUladIe
You sway like a potent local brew [Desi Tharra: potent locally brewed spirit]
ਹਾਏ ਨੀ ਕਾਚੀ ਵਾਂਗੂ ਝੂਲਦੀਏ
hAe nI kAchI vAMgU jhUladIe
O you sway like a raw, intoxicating spirit
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, there is no competition for you
ਹਾਏ ਨੀ ਓਲਡ ਸਕੂਲ ਜਿਹੀਏ
hAe nI olaDa sakUla jihIe
O you timeless, old school beauty
ਨੀ ਬੋਤਲੇ ਅਜ਼ੂਲ ਦੀਏ
nI botale aja਼Ula dIe
O bottle of Azul
ਹਾਏ ਨੀ ਬੋਤਲੇ ਅਜ਼ੂਲ ਦੀਏ
hAe nI botale aja਼Ula dIe
O bottle of Azul
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, there is no competition for you
ਹਾਏ ਨੀ ਓਲਡ ਸਕੂਲ ਜਿਹੀਏ
hAe nI olaDa sakUla jihIe
O you timeless, old school beauty
ਸੋਹਣੀ ਸਪਾਇਰ ਲੱਗੇ ਬੰਬੇ ਦੀ ਬਲੂ
sohaNI sapAira lagge baMbe dI balU
You look like a beautiful Sapphire, a Bombay Blue [Bombay Sapphire: a brand of gin]
ਵੇਖ ਕੇ ਬਕਾਡੀਆਂ ਵਾਂਗੂ ਕੱਢ ਲਵੇਂ ਰੂਹ
vekha ke bakADIAM vAMgU kaDDha laveM rUha
Looking at you, like Bacardi, you draw the very soul out
ਸ਼ੈਂਪੇਨ ਵਾਂਗੂ ਸੌ ਤੇਰੀਆਂ ਅਦਾਵਾਂ
sa਼aiMpena vAMgU sau terIAM adAvAM
Your charms are effervescent like Champagne
ਵਾਈਟ ਵਾਈਨ ਵਾਂਗੂ ਬਿੱਲੋ ਗੋਰੀਆਂ ਨੇ ਬਾਹਾਂ
vAITa vAIna vAMgU billo gorIAM ne bAhAM
Your arms are fair like white wine, [Billo: a term of endearment for a beautiful girl, often implying light/hazel eyes]
ਬਣ ਕੇ ਕਮੀਨੋ ਅੱਗੇ ਆਈ ਜਾਣੀ ਏਂ
baNa ke kamIno agge AI jANI eM
You keep coming forward like a fine Camino tequila
ਨੀ ਡੈੱਲ ਮੋਰ ਵਾਂਗੂ ਤਰਸਾਈ ਜਾਣੀ ਏਂ
nI Dailla mora vAMgU tarasAI jANI eM
You keep us longing just like Dalmore [Dalmore: a luxury single malt scotch]
ਵਾਂਗ ਜੈਕਰ ਦੇ ਮਸਤੀ ਚੜ੍ਹਾਈ ਜਾਣੀ ਏਂ
vAMga jaikara de masatI cha.DhAI jANI eM
You keep the intoxication rising like Jägermeister
ਨੀਟ ਗੁਰੂ ਨੂੰ ਤੂੰ ਨੈਣਾਂ ਚੋਂ ਪਿਲਾਈ ਜਾਣੀ ਏਂ
nITa gurU nUM tUM naiNAM choM pilAI jANI eM
You keep serving Guru [Self-reference to the singer Guru Randhawa] neat shots from your eyes
ਬਿੱਲੋ ਸਭ ਨੂੰ ਕਬੂਲ ਜਿਹੀਏ
billo sabha nUM kabUla jihIe
Billo, you are desired by everyone
ਹਾਏ ਨੀ ਗਿੱਲ ਨੂੰ ਕਬੂਲ ਜਿਹੀਏ
hAe nI gilla nUM kabUla jihIe
O you are accepted and loved by Gill [Self-reference to the writer/associate]
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
Girl, there is no competition for you
ਹਾਏ ਨੀ ਓਲਡ ਸਕੂਲ ਜਿਹੀਏ
hAe nI olaDa sakUla jihIe
O you timeless, old school beauty
ਨੀ ਬੋਤਲੇ ਅਜ਼ੂਲ ਦੀਏ
nI botale aja਼Ula dIe
O bottle of Azul
ਹਾਏ ਨੀ ਬੋਤਲੇ ਅਜ਼ੂਲ ਦੀਏ
hAe nI botale aja਼Ula dIe
O bottle of Azul
ਨੀ ਬੋਤਲੇ ਅਜ਼ੂਲ ਦੀਏ
nI botale aja਼Ula dIe
O bottle of Azul
ਹਾਏ ਨੀ ਬੋਤਲੇ ਅਜ਼ੂਲ ਦੀਏ
hAe nI botale aja਼Ula dIe
O bottle of Azul
[?]
[?]
[Unintelligible/Ad-libs]
[?]
[?]
[Unintelligible/Ad-libs]
[?]
[?]
[Unintelligible/Ad-libs]
[?]
[?]
[Unintelligible/Ad-libs]