Ban Ja Rani (From "Tumhari Sulu")
by Guru Randhawaft Rajat Nagpal, Haji Springer
ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾ ਦੂੰਗਾ
baNa jA tUM merI rANI tainUM mahila davA dUMgA
Become my queen and I will provide a palace for you
ਬਣ ਮੇਰੀ ਮਹਿਬੂਬਾ ਮੈਂ ਤੈਨੂੰ ਤਾਜ ਪਵਾ ਦੂੰਗਾ
baNa merI mahibUbA maiM tainUM tAja pavA dUMgA
Become my soulmate and I will crown you with a diadem

ਸੁਣ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
suNa merI rANI rANI baNa merI rANI rANI
Listen, my queen, oh queen; become my queen, oh queen
ਸ਼ਾਹਜਹਾਂ ਮੈਂ ਤੇਰਾ ਤੈਨੂੰ ਮੁਮਤਾਜ਼ ਬਣਾ ਦੂੰਗਾ
sa਼AhajahAM maiM terA tainUM mumatAja਼ baNA dUMgA
I am your Shah Jahan and I will make you my Mumtaz [Shah Jahan: Mughal Emperor; Mumtaz: His beloved queen for whom he built the Taj Mahal]

ਬਦਨ ਤੇਰੇ ਦੀ ਖ਼ੁਸ਼ਬੂ ਮੈਨੂੰ ਸੌਣ ਨਾ ਦੇਵੇ ਨੀ
badana tere dI kha਼usa਼bU mainUM sauNa nA deve nI
The fragrance of your body doesn't let me sleep [Ni: a gender-specific vocative used to address a woman directly]
ਰਾਤਾਂ ਨੂੰ ਉੱਠ ਉੱਠ ਕੇ ਸੋਚਾਂ ਬਾਰੇ ਤੇਰੇ ਨੀ
rAtAM nUM uTTha uTTha ke sochAM bAre tere nI
I wake up repeatedly in the nights and think only of you [Ni: a gender-specific vocative used to address a woman directly]

ਹਾਂ ਕਰ ਦੇ ਤੂੰ ਮੈਨੂੰ ਮੈਂ ਦੁਨੀਆ ਨੂੰ ਹਿਲਾ ਦੂੰਗਾ
hAM kara de tUM mainUM maiM dunIA nUM hilA dUMgA
Just give me your "yes" and I will shake the entire world
ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾ ਦੂੰਗਾ
baNa jA tUM merI rANI tainUM mahila davA dUMgA
Become my queen and I will provide a palace for you
ਇਸ਼ਕ ਬੁਲਾਵਾ ਮੈਨੂੰ ਤੇਰੇ ਨਾਮ ਦਾ ਆਇਆ ਨੀ
isa਼ka bulAvA mainUM tere nAma dA AiA nI
A summons of love has arrived in your name [Ni: a gender-specific vocative used to address a woman directly]
ਤੇਰੇ ਪਿਛੇ ਦੁਨੀਆਦਾਰੀ ਛੱਡ ਮੈਂ ਆਇਆ ਨੀ
tere piChe dunIAdArI ChaDDa maiM AiA nI
Leaving all worldly affairs behind, I have come for you [Ni: a gender-specific vocative used to address a woman directly]
ਇਸ਼ਕ ਬੁਲਾਵਾ ਮੈਨੂੰ ਤੇਰੇ ਨਾਮ ਦਾ ਆਇਆ ਨੀ
isa਼ka bulAvA mainUM tere nAma dA AiA nI
A summons of love has arrived in your name [Ni: a gender-specific vocative used to address a woman directly]
ਤੇਰੇ ਪਿਛੇ ਦੁਨੀਆਦਾਰੀ ਛੱਡ ਮੈਂ ਆਇਆ ਨੀ
tere piChe dunIAdArI ChaDDa maiM AiA nI
Leaving all worldly affairs behind, I have come for you [Ni: a gender-specific vocative used to address a woman directly]
ਸੁਣ ਮੇਰੀ ਰਾਣੀ ਰਾਣੀ ਬਣ ਮੇਰੀ ਰਾਣੀ ਰਾਣੀ
suNa merI rANI rANI baNa merI rANI rANI
Listen, my queen, oh queen; become my queen, oh queen
ਦਿਲ ਦੀ ਹਾਏ ਜਾਗੀਰ 'ਤੇ ਤੇਰਾ ਮੈਂ ਨਾਂ ਲਿਖਵਾ ਦੂੰਗਾ
dila dI hAe jAgIra 'te terA maiM nAM likhavA dUMgA
On the [Jagir: inherited ancestral estate] of my heart, I'll have your name inscribed
ਬਣ ਜਾ ਤੂੰ ਮੇਰੀ ਰਾਣੀ ਤੈਨੂੰ ਮਹਿਲ ਦਵਾ ਦੂੰਗਾ
baNa jA tUM merI rANI tainUM mahila davA dUMgA
Become my queen and I will provide a palace for you
ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ
akkhIAM nUM rahiNa de akkhIAM de kola kola
Let our eyes remain close to one another's gaze

ਆਜਾ ਨੀ ਆਜਾ ਸੋਹਣੀਏ ਆਜਾ ਮੇਰੇ ਦਿਲ ਦੇ ਕੋਲ
AjA nI AjA sohaNIe AjA mere dila de kola
Come now, come my beautiful one; come close to my heart [Sohniye: beautiful woman/darling]