Black
by Guru Randhawaft Bunty Bains, Davvy Singh
ਉਹ ਨੇਮ ਮਿਲ ਗਿਆ ਫ਼ੇਮ ਮਿਲ ਗਿਆ
uha nema mila giA pha਼ema mila giA
I’ve found my discipline and I’ve found my fame
ਸੋਚਿਆ ਸੀ ਜੋ ਸੇਮ ਮਿਲ ਗਿਆ
sochiA sI jo sema mila giA
Everything I imagined, I’ve found exactly the same
ਕਈਆਂ ਕੋਲੋਂ ਮਿਲੇ ਕ੍ਰੈਡਿਟ
kaIAM koloM mile kraiDiTa
I’ve received credit from so many people
ਕਈਆਂ ਕੋਲੋਂ ਬਲੇਮ ਮਿਲ ਗਿਆ
kaIAM koloM balema mila giA
And from many others, I’ve been dealt the blame
ਮੈਂ ਤੁਰਿਆ ਜਾਵਾਂ ਜਿਹਦੇ ਤੇ ਉਹ ਵਾਟ ਰੜਕਦੀ ਰਹਿੰਦੀ ਏ
maiM turiA jAvAM jihade te uha vATa ra.DakadI rahiMdI e
The path I walk upon keeps prickling at my feet
ਬਾਕੀ ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
bAkI sabha kujjha mila giA hANadIe terI ghATa ra.DakadI rahiMdI e
I’ve found everything else, [Haandiye: soulmate of my own age], but your absence keeps aching within me
ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
sabha kujjha mila giA hANadIe terI ghATa ra.DakadI rahiMdI e
I’ve found everything, [Haandiye: soulmate of my own age], but your absence keeps aching within me
ਬਹੁਤੇ ਬਿਜ਼ਨੈੱਸ ਮਾਈਂਡਾਂ ਵਾਲੇ ਥੋੜ੍ਹੇ ਟੱਕਰੇ ਯਾਰ ਮੈਨੂੰ
bahute bija਼naissa mAIMDAM vAle tho.Dhe Takkare yAra mainUM
I’ve met many business-minded folks, but few true [Yaar: close friends/brothers; carries significant cultural weight regarding loyalty]
ਉਹ ਮੈਂ ਨਹੀਂ ਕਹਿੰਦਾ ਤੇਰੇ ਮਗਰੋਂ ਹੋਇਆ ਨੀ ਕਦੇ ਪਿਆਰ ਮੈਨੂੰ
uha maiM nahIM kahiMdA tere magaroM hoiA nI kade piAra mainUM
I won’t claim that after you, I never found love again

ਪਰ ਹਰ ਇੱਕ ਚੋਂ ਤੇਰੇ ਵਾਲੀ ਬਾਤ ਰੜਕਦੀ ਰਹਿੰਦੀ ਏ
para hara ikka choM tere vAlI bAta ra.DakadI rahiMdI e
But in every new person, the essence of your story keeps prickling at me
ਬਾਕੀ ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
bAkI sabha kujjha mila giA hANadIe terI ghATa ra.DakadI rahiMdI e
I’ve found everything else, [Haandiye: soulmate of my own age], but your absence keeps aching within me
ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
sabha kujjha mila giA hANadIe terI ghATa ra.DakadI rahiMdI e
I’ve found everything, [Haandiye: soulmate of my own age], but your absence keeps aching within me
ਜੇ ਤੂੰ ਹੁੰਦੀ ਤਾਂ ਤੇਰੇ ਵਾਲੀ ਥਾਂ ਹੁੰਦੀ ਨਾ ਸੁੰਨੀ ਨੀ
je tUM huMdI tAM tere vAlI thAM huMdI nA suMnI nI
If you were here, your place wouldn’t be so desolate, [Ni/Nee: a gender-specific vocative used to address a woman directly]
ਕਾਰ ਮੇਰੀ ਵਿੱਚ ਛੱਡ ਗਈ ਸੀ ਤੂੰ ਕਾਲੇ ਰੰਗ ਦੀ ਚੁੰਨੀ ਨੀ
kAra merI vichcha ChaDDa gaI sI tUM kAle raMga dI chuMnI nI
You left behind that [Chunni: a long, flowing scarf/head covering worn by women] of black color in my car

ਵਿਛੜੇ ਸੀ ਜਿਸ ਰਾਤ ਉਹ ਕਾਲੀ ਰਾਤ ਰੜਕਦੀ ਰਹਿੰਦੀ ਏ
viCha.De sI jisa rAta uha kAlI rAta ra.DakadI rahiMdI e
The night we drifted apart, that dark night keeps prickling at me
ਬਾਕੀ ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
bAkI sabha kujjha mila giA hANadIe terI ghATa ra.DakadI rahiMdI e
I’ve found everything else, [Haandiye: soulmate of my own age], but your absence keeps aching within me
ਸਭ ਕੁੱਝ ਮਿਲ ਗਿਆ ਹਾਣਦੀਏ ਤੇਰੀ ਘਾਟ ਰੜਕਦੀ ਰਹਿੰਦੀ ਏ
sabha kujjha mila giA hANadIe terI ghATa ra.DakadI rahiMdI e
I’ve found everything, [Haandiye: soulmate of my own age], but your absence keeps aching within me
ਕਾਰਪੋਰੇਟ ਨਾਲ ਸਾਈਨ ਹੋ ਗਈਆਂ ਵੱਡੀਆਂ ਵੱਡੀਆਂ ਡੀਲਾਂ ਨੀ
kAraporeTa nAla sAIna ho gaIAM vaDDIAM vaDDIAM DIlAM nI
Massive deals have been signed with corporate giants
ਪੋਸਟਰ ਤੇ ਹੀ ਵਿਕਣ ਮੇਰੀਆਂ ਬਲੈਕ ਵਰਗੀਆਂ ਰੀਲਾਂ ਨੀ
posaTara te hI vikaNa merIAM balaika varagIAM rIlAM nI
My reels sell like "Black" tickets just from the poster's hype

ਬੈਂਸ ਬੈਂਸ ਨੇ ਕੀਤੀ ਜੋ ਸ਼ੁਰੂਆਤ ਰੜਕਦੀ ਰਹਿੰਦੀ ਏ
baiMsa baiMsa ne kItI jo sa਼urUAta ra.DakadI rahiMdI e
The journey that [Bains Bains: Self-reference to the song's lyricist Bunty Bains] started keeps prickling at my soul