Chill Mode
by Guru Randhawaft Sanjoy
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਏ
raMga tere chihare dA dunIA toM vakkharA e
The glow of your face is unlike anything in this world

ਅੱਖਾਂ ਵਿਚ ਮਸਤੀ ਏ ਕੈਸਾ ਤੇਰਾ ਨਖ਼ਰਾ ਏ
akkhAM vicha masatI e kaisA terA nakha਼rA e
There is intoxication in your eyes, and what a divine [Nakhra: flirtatious vanity and teasing attitude] you have

ਤੋੜ ਕੇ ਦਿਲ ਤੂੰ ਪੁੱਛਦੀ ਤੇਰਾ ਕਦੇ ਟੁੱਟਿਆ ਨਹੀਂ
to.Da ke dila tUM puchChadI terA kade TuTTiA nahIM
After breaking my heart, you ask if mine has ever been broken before
ਜਿੱਦਾਂ ਤੂੰ ਮੈਨੂੰ ਲੁੱਟਿਆ ਕਿਸੇ ਨੇ ਲੁੱਟਿਆ ਨਹੀਂ
jiddAM tUM mainUM luTTiA kise ne luTTiA nahIM
The way you have plundered my soul, no one has ever robbed me like this
ਮੇਰੀ ਤੂੰ ਹੋ ਜਾਣੀ ਛੱਡ ਦੇ ਹੁਣ ਨਖ਼ਰਾ ਏ
merI tUM ho jANI ChaDDa de huNa nakha਼rA e
You are destined to be mine, so set aside this [Nakhra: playful pride] now
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਏ
raMga tere chihare dA dunIA toM vakkharA e
The glow of your face is unlike anything in this world
ਅੱਖਾਂ ਵਿਚ ਮਸਤੀ ਏ ਕੈਸਾ ਤੇਰਾ ਨਖ਼ਰਾ ਏ
akkhAM vicha masatI e kaisA terA nakha਼rA e
There is intoxication in your eyes, and what a divine [Nakhra: flirtatious vanity and teasing attitude] you have
ਸੁਪਨਾ ਤੇਰਾ ਆਉਂਦਾ ਰਹਿੰਦਾ ਤੈਨੂੰ ਮੈਂ ਲੱਭਦਾ ਸੀ
supanA terA AuMdA rahiMdA tainUM maiM labbhadA sI
Your dreams keep visiting me while I keep searching for you
ਯਾਦ ਤੇਰੀ ਦੇ ਵਿਚ ਮੈਂ ਸਾਰੀ ਰਾਤ ਹੀ ਜਗਦਾ ਸੀ
yAda terI de vicha maiM sArI rAta hI jagadA sI
Lost in your memories, I stayed awake the entire night

ਤੇਰਾ ਮੇਰਾ ਪਿਆਰ ਏ ਦੁਨੀਆ ਦੇ ਪਿਆਰਾਂ ਤੋਂ ਵੱਖਰਾ ਏ
terA merA piAra e dunIA de piArAM toM vakkharA e
This love of ours is distinct from all the other loves in this world
ਰੰਗ ਤੇਰੇ ਚਿਹਰੇ ਦਾ ਦੁਨੀਆ ਤੋਂ ਵੱਖਰਾ ਏ
raMga tere chihare dA dunIA toM vakkharA e
The glow of your face is unlike anything in this world
ਅੱਖਾਂ ਵਿਚ ਮਸਤੀ ਏ ਕੈਸਾ ਤੇਰਾ ਨਖ਼ਰਾ ਏ
akkhAM vicha masatI e kaisA terA nakha਼rA e
There is intoxication in your eyes, and what a divine [Nakhra: flirtatious vanity and teasing attitude] you have
ਅੱਖਾਂ ਜਦ ਬੰਦ ਕਰ ਲੈਂਦੀ ਦਿਸਦਾ ਤੇਰਾ ਚਿਹਰਾ ਵੇ
akkhAM jada baMda kara laiMdI disadA terA chiharA ve
Whenever I close my eyes, it is only your face that I see
ਸਾਰੀ ਦੁਨੀਆ ਦੇ ਵਿਚ ਦੱਸ ਤੇਰੇ ਵਰਗਾ ਕਿਹੜਾ ਵੇ
sArI dunIA de vicha dassa tere varagA kiha.DA ve
In this entire world, tell me, who could ever compare to you?

ਗੁਰੂ ਨੂੰ ਨਾਜ਼ ਤੇਰੇ ਤੇ ਚੱਲੂ ਤੇਰਾ ਨਖ਼ਰਾ ਵੇ
gurU nUM nAja਼ tere te challU terA nakha਼rA ve
[Guru: Self-reference to the artist, Guru Randhawa] is proud of you, your [Nakhra: playful attitude] will always prevail