Crazy Habibi-Enni Soni-Made In India
by Guru Randhawaft Tulsi Kumar, Abhijit Vaghani
ਸੁਣ ਜੈਸੇ ਬਾਲ ਬੇਬੀ ਕੇ ਲੋਹੇ ਜੈਸਾ ਬੇਬੀ ਕਾ ਹੈ ਦਿਲ ਦੇਸੀ ਜੈਸੇ ਦਾਲ ਮੱਖਣੀ ਬਿਊਟੀ ਗੋਰੀਆਂ ਨੂੰ ਕਰਦੀ ਐ ਕਿੱਲ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣਾ ਤੇਰੇ ਨਖਰੇ ਦਾ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਤੇਰੇ ਵੱਖਰੇ ਦਾ ਬੁੱਲ੍ਹੀਆਂ ਦਾ ਹਾਸਾ ਮੇਰਾ ਕੀ ਕਹਿਣਾ ਮੇਰੇ ਨਖਰੇ ਦਾ ਲੱਖਾਂ ਦੀ ਬੋਲੀ ਲੱਗਦੀ ਅੰਦਾਜ਼ ਮੇਰੇ ਵੱਖਰੇ ਦਾ ਨਾਲੇ ਨਾਲੇ ਮੁੰਡਿਆਂ ਦੇ ਤੋੜਦੀ ਐ ਦਿਲ ਡੀਸੈਂਟ ਮੁੰਡਿਆਂ ਦੇ ਤੋੜਦੀ ਐ ਦਿਲ ਹਬੀਬੀ ਮੇਰੀ ਜਾਨੀਆਂ ਜਾਨੀਆਂ ਜਾਨ ਕੱਢ ਕੇ ਹੀ ਗਈ ਹਬੀਬੀ ਮੇਰੀ ਕ੍ਰੇਜ਼ੀ ਆ ਦੇਸੀ ਆ ਮੈਨੂੰ ਲੁੱਟ ਕੇ ਹੀ ਗਈ ਹਬੀਬੀ ਮੇਰੀ ਜਾਨੀਆਂ ਜਾਨੀਆਂ ਜਾਨ ਕੱਢ ਕੇ ਹੀ ਗਈ ਹਬੀਬੀ ਮੇਰੀ ਕ੍ਰੇਜ਼ੀ ਆ ਦੇਸੀ ਆ ਮੈਨੂੰ ਲੁੱਟ ਕੇ ਹੀ ਗਈ ਸੋਹਣੇ ਸੋਹਣੇ ਮੁਖੜੇ ਨੇ ਦੁਨੀਆ ਤੇ ਬਹੁਤ ਪਰ ਤੇਰੇ ਜਿਹੀ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਗੱਲ ਖ਼ਾਸ ਤੇਰੇ ਵਿਚ ਜਿਹੜੀ ਹੁਣ ਤੱਕ ਦੁਨੀਆ ਤੇ ਕਦੇ ਹੋਈ ਨਾ ਸਾਰੀ ਸਾਰੀ ਰਾਤ ਕਰਦੀ ਆਂ ਪਾਰਟੀਆਂ ਲੱਗਦੀ ਆਂ ਕੁੜੀਏ ਵੇ ਹਾਣੀਆਂ ਸਾਰੀ ਸਾਰੀ ਰਾਤ ਕਰਦਾ ਪਾਰਟੀਆਂ ਲੱਗਦਾ ਐ ਮੁੰਡਿਆ ਵੇ ਹਾਣੀਆਂ ਤੇਰੇ ਪਿਆਰ ਦਾ ਕਮਾਲ ਐਨਾ ਸੋਹਣਾ ਕਿਉਂ ਲੱਗੇ ਤੂੰ ਮੈਨੂੰ ਮੈਂ ਤੇਰੀ ਹੋ ਗਈ ਹੋ ਜਾ ਮੇਰਾ ਤੂੰ ਐਨੀ ਸੋਹਣੀ ਕਿਉਂ ਲੱਗੇ ਤੂੰ ਮੈਨੂੰ ਮੈਂ ਤੇਰਾ ਹੋ ਗਿਆ ਹੋ ਜਾ ਮੇਰੀ ਤੂੰ ਤੇਰੇ ਖ਼ਿਆਲਾਂ ਮੇਂ ਗੁਜ਼ਰਤਾ ਹੈ ਦਿਨ ਮੇਰਾ ਜਾਨਾ ਤੂੰ ਜਾਨੇ ਨਾ ਆਸ਼ਿਕ ਹੂੰ ਮੈਂ ਤੇਰਾ ਆਂਖੋਂ ਮੇਂ ਤੁਝਕੋ ਮੈਂ ਆਪਣੀ ਬਸਾ ਲੂੰਗੀ ਤੂੰ ਚਾਹੇ ਯਾ ਨਾ ਚਾਹੇ ਤੁਝੇ ਅਪਨਾ ਬਣਾ ਲੂੰਗੀ ਸਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ ਸਭ ਚਾਹੁੰਦੇ ਤੈਨੂੰ ਪਾਉਣਾ ਤੈਨੂੰ ਆਪਣੀ ਬਣਾਉਣਾ ਮੇਡ ਇਨ ਇੰਡੀਆ ਲੱਗਦੀ ਐ ਬ੍ਰੈਂਡਿਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਮੇਰਾ ਕੀ ਕਹਿਣਾ ਮੇਰੇ ਨਖਰੇ ਦਾ ਮੇਡ ਇਨ ਇੰਡੀਆ ਲੱਗਦੀ ਐ ਬ੍ਰੈਂਡਿਡ ਤੇਰੇ ਕੱਪੜੇ ਨੇ ਬੁੱਲ੍ਹੀਆਂ ਦਾ ਹਾਸਾ ਤੇਰਾ ਕੀ ਕਹਿਣਾ ਤੇਰੇ ਨਖਰੇ ਦਾ ਹਬੀਬੀ ਮੇਰੀ ਜਾਨੀਆਂ ਜਾਨੀਆਂ ਮੇਡ ਇਨ ਇੰਡੀਆ ਲੱਗਦੀ ਐ ਹਬੀਬੀ ਮੇਰੀ ਕ੍ਰੇਜ਼ੀ ਆ ਦੇਸੀ ਆ ਮੇਡ ਇਨ ਇੰਡੀਆ ਲੱਗਦੀ ਐ ਹਬੀਬੀ ਮੇਰੀ ਜਾਨੀਆਂ ਜਾਨੀਆਂ ਮੇਡ ਇਨ ਇੰਡੀਆ ਲੱਗਦੀ ਐ ਹਬੀਬੀ ਮੇਰੀ ਕ੍ਰੇਜ਼ੀ ਆ ਦੇਸੀ ਆ ਮੈਨੂੰ ਛੱਡ ਕੇ ਗਈ
suNa jaise bAla bebI ke lohe jaisA bebI kA hai dila desI jaise dAla makkhaNI biUTI gorIAM nUM karadI ai killa bullhIAM dA hAsA terA kI kahiNA tere nakhare dA lakkhAM dI bolI laggadI aMdAja਼ tere vakkhare dA bullhIAM dA hAsA merA kI kahiNA mere nakhare dA lakkhAM dI bolI laggadI aMdAja਼ mere vakkhare dA nAle nAle muMDiAM de to.DadI ai dila DIsaiMTa muMDiAM de to.DadI ai dila habIbI merI jAnIAM jAnIAM jAna kaDDha ke hI gaI habIbI merI kreja਼I A desI A mainUM luTTa ke hI gaI habIbI merI jAnIAM jAnIAM jAna kaDDha ke hI gaI habIbI merI kreja਼I A desI A mainUM luTTa ke hI gaI sohaNe sohaNe mukha.De ne dunIA te bahuta para tere jihI koI nA koI nA koI nA koI nA koI nA galla kha਼Asa tere vicha jiha.DI huNa takka dunIA te kade hoI nA sArI sArI rAta karadI AM pAraTIAM laggadI AM ku.DIe ve hANIAM sArI sArI rAta karadA pAraTIAM laggadA ai muMDiA ve hANIAM tere piAra dA kamAla ainA sohaNA kiuM lagge tUM mainUM maiM terI ho gaI ho jA merA tUM ainI sohaNI kiuM lagge tUM mainUM maiM terA ho giA ho jA merI tUM tere kha਼iAlAM meM guja਼ratA hai dina merA jAnA tUM jAne nA Asa਼ika hUM maiM terA AMkhoM meM tujhako maiM ApaNI basA lUMgI tUM chAhe yA nA chAhe tujhe apanA baNA lUMgI sabha chAhuMde tainUM pAuNA tainUM ApaNI baNAuNA sabha chAhuMde tainUM pAuNA tainUM ApaNI baNAuNA meDa ina iMDIA laggadI ai braiMDiDa tere kappa.De ne bullhIAM dA hAsA merA kI kahiNA mere nakhare dA meDa ina iMDIA laggadI ai braiMDiDa tere kappa.De ne bullhIAM dA hAsA terA kI kahiNA tere nakhare dA habIbI merI jAnIAM jAnIAM meDa ina iMDIA laggadI ai habIbI merI kreja਼I A desI A meDa ina iMDIA laggadI ai habIbI merI jAnIAM jAnIAM meDa ina iMDIA laggadI ai habIbI merI kreja਼I A desI A mainUM ChaDDa ke gaI
Listen, her words are like honey, baby, but her heart is as tough as steel
She is Desi like [Dal Makhani: a rich, buttery traditional Punjabi lentil dish]
Her beauty is a killer for those foreign girls
The laughter on your lips is beyond words, as is your [Nakhra: coquettish charm/playful attitude]
Bids of hundreds of thousands are placed on your unique style
The laughter on my lips is beyond words, as is my [Nakhra: coquettish charm/playful attitude]
Bids of hundreds of thousands are placed on my unique style
Along the way, she keeps breaking the hearts of boys
She keeps breaking the hearts of decent boys
Habibi, my darling, my darling, you’ve snatched my very soul away
Habibi, she’s crazy, she’s Desi, she has completely plundered me
Habibi, my darling, my darling, you’ve snatched my very soul away
Habibi, she’s crazy, she’s Desi, she has completely plundered me
There are many beautiful faces in this world
But there is no one like you, no one at all
There is something so special about you
That has never been seen in this world until now
I spend the whole, whole night partying
I look like quite the [Kudi: maiden/girl] [Ni/Nee: gender-specific vocative used for a woman], my age-mate
He spends the whole, whole night partying
He looks like quite the lad, my age-mate
It’s the magic of your love, why do you look so beautiful to me?
I have become yours, now you become mine
Why do you look so beautiful to me?
I have become yours, now you become mine
My day passes by lost in your thoughts
Oh my beloved, you just don't realize it
I am your lover, I will settle you within my eyes
Whether you want it or not, I will make you mine
Everyone wants to win you, everyone wants to make you their own
Everyone wants to win you, everyone wants to make you their own
You look "Made in India," yet your clothes are all branded
The laughter on my lips is beyond words, as is my [Nakhra: coquettish charm/playful attitude]
You look "Made in India," yet your clothes are all branded
The laughter on your lips is beyond words, as is your [Nakhra: coquettish charm/playful attitude]
Habibi, my darling, my darling, you look "Made in India"
Habibi, she’s crazy, she’s Desi, she looks "Made in India"
Habibi, my darling, my darling, you look "Made in India"
Habibi, she’s crazy, she’s Desi, she has left me behind