Da One

by Guru Randhawaft Arjun, Sanjoy

ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni: a gender-specific vocative used to address a woman directly] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਦੋ ਮੁੰਡੇ ਮਾਰ ਮਾਰ ਸੁੱਟਤੇ
do muMDe mAra mAra suTTate
You’ve struck down and finished off a couple of boys
ਇਹ ਸਾਰੇ ਮੁੰਡੇ ਕਹਿਣ ਨੀ
iha sAre muMDe kahiNa nI
That is what all the guys are saying [Ni]
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਉਹ ਤੈਨੂੰ ਰੱਬ ਨੇ ਬਣਾਇਆ ਪੂਰੀ ਲਾ ਕੇ ਰੀਝ ਨੀ
uha tainUM rabba ne baNAiA pUrI lA ke rIjha nI
Oh, God created you with such deep devotion and care
ਉਹ ਤੇਰੀ ਦੀਦ ਦੇ ਪਿਆਸੇ ਹੋ ਗਏ ਮਰੀਜ਼ ਨੀ
uha terI dIda de piAse ho gae marIja਼ nI
Those thirsty for a glimpse of you have become lovesick patients
ਉਹ ਜਿਹੜੇ ਅੱਖਾਂ ਨਾਲ ਕਰਦੀ ਏਂ ਵਾਰ ਸੋਹਣੀਏ
uha jiha.De akkhAM nAla karadI eM vAra sohaNIe
Oh, the strikes you make with your eyes, beautiful
ਹਾਏ ਦਿਲ ਲੁੱਟਣੇ ਦਾ ਏ [?]
hAe dila luTTaNe dA e [?]
Sigh, it's a [?] way of stealing hearts
ਕਰਿਸ਼ਮਾ ਤੂੰ ਕੁਦਰਤ ਦਾ ਨਜ਼ਾਰੇ ਸਾਰੇ ਲੈਣੇ ਨੇ
karisa਼mA tUM kudarata dA naja਼Are sAre laiNe ne
You are a miracle of nature, everyone is here to admire the view
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter
ਨੀ ਇੱਕ ਤੇਰੇ ਨੈਣ ਨੀ
nI ikka tere naiNa nI
[Ni] and the other is your eyes
ਦਿਲ ਮੇਰਾ ਲੈ ਗਏ ਨੇ
dila merA lai gae ne
They have swept my heart away
ਤੇ ਨਾਲੇ ਚੈਨ ਨੀ
te nAle chaina nI
And along with it, my peace of mind
ਨੀ ਇੱਕ ਤੇਰਾ ਹਾਸਾ ਨੀ
nI ikka terA hAsA nI
[Ni] one is your laughter

Share

More by Guru Randhawa

View all songs →