Darr Nu Daraa
by Guru Randhawaft Nooran Sisters, Lazer X
ਨਿਰਭੈ ਨਿਰਡਰ ਹੋ ਜਿੱਤ ਲੈ
nirabhai niraDara ho jitta lai
Become fearless and undaunted, go conquer
ਜਿੱਤ ਲੈ
jitta lai
Go conquer
ਨਿਰਭੈ ਨਿਰਡਰ ਹੋ ਜਿੱਤ ਲੈ
nirabhai niraDara ho jitta lai
Become fearless and undaunted, go conquer
ਛੱਡ ਅਗਰ ਮਗਰ
ChaDDa agara magara
Leave behind the "ifs" and "buts"
ਚੱਲ ਡਗਰ ਡਗਰ
challa Dagara Dagara
Keep marching on the path
ਛੱਡ ਅਗਰ ਮਗਰ
ChaDDa agara magara
Leave behind the "ifs" and "buts"
ਚੱਲ ਡਗਰ ਡਗਰ
challa Dagara Dagara
Keep marching on the path
ਹਰ ਇੱਕ ਫ਼ਿਕਰ ਨੂੰ ਜਿੱਤ ਲੈ
hara ikka pha਼ikara nUM jitta lai
Conquer every single worry
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਸੌ ਸੂਰਜ ਆਪਣੇ ਅੰਦਰ ਜਾਗੇ
sau sUraja ApaNe aMdara jAge
A hundred suns have awakened within me
ਸੂਰਜ ਆਪਣੇ ਅੰਦਰ ਜਾਗੇ
sUraja ApaNe aMdara jAge
The sun has awakened within me
ਸੌ ਸੌ ਸੂਰਜ ਜਾਗੇ
sau sau sUraja jAge
Hundreds upon hundreds of suns awaken
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਹਾਂ ਮੇਰੀ ਖ਼ੁਦ ਨਾਲ ਲੜਾਈ ਜਿੱਤਣ ਦਾ ਮੈਨੂੰ ਸ਼ੌਂਕ
hAM merI kha਼uda nAla la.DAI jittaNa dA mainUM sa਼auMka
Yes, I’m at war with myself, I have a passion for winning
ਮੈਂ ਆਇਆ ਕਾਫ਼ੀ ਅੱਗੇ ਡਰ ਰਿਹਾ ਪਿੱਛੇ ਭੌਂਕ
maiM AiA kApha਼I agge Dara rihA pichChe bhauMka
I’ve come a long way, fear is just howling behind me
ਮੈਂ ਜ਼ਿੰਦਗੀ ਦੇ ਨਾਲ ਖੇਡਦਾ
maiM ja਼iMdagI de nAla kheDadA
I play games with life itself
ਤੇ ਨਾਲੇ ਮੌਤ ਨੂੰ ਵੀ ਛੇੜਦਾ
te nAle mauta nUM vI Che.DadA
And I even taunt death [Playful defiance of mortality]
ਹਾਂ ਮੇਰੇ ਅੱਗੇ ਕੋਈ ਹੋਰ ਨਾ
hAM mere agge koI hora nA
Yes, there is no one else ahead of me
ਹਾਂ ਚੱਲੇ ਕਿਸੇ ਦਾ ਵੀ ਜ਼ੋਰ ਨਾ
hAM challe kise dA vI ja਼ora nA
Yes, no one else's power can hold sway
ਆ ਕਿਸਮਤ ਨਾਲ ਖੇਡਦਾ
A kisamata nAla kheDadA
I gamble with destiny itself
ਆ ਪੁੱਤ ਜਿਗਰਾ ਏ ਸ਼ੇਰ ਦਾ
A putta jigarA e sa਼era dA
See, this son has the heart of a lion
ਆ ਕਿਸਮਤ ਨਾਲ ਖੇਡਦਾ
A kisamata nAla kheDadA
I gamble with destiny itself
ਆ ਪੁੱਤ ਜਿਗਰਾ ਏ ਸ਼ੇਰ ਦਾ
A putta jigarA e sa਼era dA
See, this son has the heart of a lion
ਹਿੰਮਤ ਕੀ ਲਗਾਵਾਂ ਥਾਮ ਕੇ
hiMmata kI lagAvAM thAma ke
Holding onto the reins of courage
ਰੁਖ਼ ਬਦਲੇ ਸੁਬ੍ਹਾ ਓ ਸ਼ਾਮ ਕੇ
rukha਼ badale subhA o sa਼Ama ke
I’ve changed the very tides of morning and evening
ਹਿੰਮਤ ਕੀ ਲਗਾਵਾਂ ਥਾਮ ਕੇ
hiMmata kI lagAvAM thAma ke
Holding onto the reins of courage
ਰੁਖ਼ ਬਦਲੇ ਸੁਬ੍ਹਾ ਓ ਸ਼ਾਮ ਕੇ
rukha਼ badale subhA o sa਼Ama ke
I’ve changed the very tides of morning and evening
ਆਪਣੇ ਤੇ ਫ਼ਖ਼ਰ
ApaNe te pha਼kha਼ra
Have pride in yourself
ਕਰ ਸਭ ਦਾ ਸ਼ੁਕਰ
kara sabha dA sa਼ukara
Give thanks to the Almighty
ਆਪਣੇ ਤੇ ਫ਼ਖ਼ਰ
ApaNe te pha਼kha਼ra
Have pride in yourself
ਕਰ ਸਭ ਦਾ ਸ਼ੁਕਰ
kara sabha dA sa਼ukara
Give thanks to the Almighty
ਬਣਿਆ ਜੇ ਜਿਗਰ ਹੁਣ ਜਿੱਤ ਲੈ
baNiA je jigara huNa jitta lai
If you’ve built this grit, go conquer now
ਨਿਰਭੈ ਨਿਰਡਰ
nirabhai niraDara
Fearless and undaunted
ਨਿਰਭੈ ਨਿਰਡਰ ਹੋ
nirabhai niraDara ho
Become fearless and undaunted
ਨਿਰਭੈ ਨਿਰਡਰ ਹੋ
nirabhai niraDara ho
Become fearless and undaunted
ਜਿੱਤ ਲੈ
jitta lai
Go conquer
ਇੱਕ ਨੂਰ ਤੋਂ ਉਪਜੇ
ikka nUra toM upaje
Born from the same One Light [Sufi concept of universal divinity]
ਆਜ਼ਾਦ ਪਰਿੰਦੇ
Aja਼Ada pariMde
We are liberated birds
ਸ਼ਾਹਬਾਜ਼ ਬਹਾਦਰ
sa਼AhabAja਼ bahAdara
Valiant falcons [A reference to the 'Baaz' or falcon, symbolic of Sikh courage]
ਅਣਖੀਲੇ ਬੰਦੇ
aNakhIle baMde
Men of sovereign honor [Ankh: a specific Punjabi trait of pride and self-respect]
ਰਗ ਰਗ ਵਿਚ ਦੌੜੇ ਹੌਸਲਾ
raga raga vicha dau.De hausalA
Courage courses through every vein
ਪਗ ਪਗ ਬਣਦਾ ਕਾਫ਼ਿਲਾ
paga paga baNadA kApha਼ilA
A caravan forms with every step taken
ਰਗ ਰਗ ਵਿਚ ਦੌੜੇ ਹੌਸਲਾ
raga raga vicha dau.De hausalA
Courage courses through every vein
ਪਗ ਪਗ ਬਣਦਾ ਕਾਫ਼ਿਲਾ
paga paga baNadA kApha਼ilA
A caravan forms with every step taken
ਚੱਲ ਕਦਮ ਵਧਾ ਹੁਣ ਗ਼ਦਰ ਮਚਾ
challa kadama vadhA huNa ga਼dara machA
Move forward and cause a storm [Gadar: a historic upheaval or rebellion]
ਬਣਿਆ ਜੇ ਵਿਨਰ ਤੂੰ ਜਿੱਤ ਲੈ
baNiA je vinara tUM jitta lai
Since you were born a winner, go conquer now
ਨਿਰਭੈ ਨਿਰਡਰ ਹੋ
nirabhai niraDara ho
Become fearless and undaunted
ਨਿਰਭੈ ਨਿਰਡਰ ਹੋ
nirabhai niraDara ho
Become fearless and undaunted
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਹਮ ਡਰ ਸੇ ਆਗੇ
hama Dara se Age
We have moved beyond fear
ਮੈਂ ਜ਼ਿੰਦਗੀ ਦੇ ਨਾਲ ਖੇਡਦਾ
maiM ja਼iMdagI de nAla kheDadA
I play games with life itself
ਹਮ ਡਰ ਸੇ ਆਗੇ
hama Dara se Age
We have moved beyond fear
ਡਰ ਹਮ ਸੇ ਭਾਗੇ
Dara hama se bhAge
Fear now flees from us
ਤੇ ਨਾਲੇ ਮੌਤ ਨੂੰ ਵੀ ਛੇੜਦਾ
te nAle mauta nUM vI Che.DadA
And I even taunt death
ਹਮ ਡਰ ਸੇ ਆਗੇ
hama Dara se Age
We have moved beyond fear
ਹਾਂ ਮੇਰੇ ਅੱਗੇ ਕੋਈ ਹੋਰ ਨਾ
hAM mere agge koI hora nA
Yes, there is no one else ahead of me
ਡਰ ਹਮ ਸੇ ਭਾਗੇ
Dara hama se bhAge
Fear now flees from us
ਹਾਂ ਚੱਲੇ ਕਿਸੇ ਦਾ ਵੀ ਜ਼ੋਰ ਨਾ
hAM challe kise dA vI ja਼ora nA
Yes, no one else's power can hold sway