Designer
by Guru Randhawaft Yo Yo Honey Singh
ਹਾਈ ਨੀ ਤੇਰਾ ਸੂਟ ਵੀ
hAI nI terA sUTa vI
Oh my, your Punjabi suit
ਹਾਈ ਨੀ ਤੇਰੀ ਸਾੜੀ ਵੀ
hAI nI terI sA.DI vI
Oh my, your Saree too
ਹਾਈ ਨੀ ਤੇਰਾ ਲਹਿੰਗਾ ਤੇਰੀ ਡਰੈੱਸ ਤੇ ਤੇਰਾ ਕੋਕਾ
hAI nI terA lahiMgA terI Daraissa te terA kokA
Oh my, your [Lehenga: traditional embroidered skirt set], your dress and your [Koka: traditional gold nose stud]
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਜਿਹੜੀ ਜਿਹੜੀ ਚੀਜ਼ ਤੂੰ ਪਾ ਲਏ
jiha.DI jiha.DI chIja਼ tUM pA lae
Whichever thing you choose to wear
ਉਹਦੇ ਮੁੱਲ ਵੱਧ ਜਾਂਦੇ ਨੇ
uhade mulla vaddha jAMde ne
Its value instantly starts to rise
ਜਿਹੜੇ ਜਿਹੜੇ ਸ਼ਹਿਰ ਤੂੰ ਜਾਵੇਂ
jiha.De jiha.De sa਼hira tUM jAveM
Whichever city you happen to visit
ਉੱਥੇ ਲੋਕੀਂ ਜਾਣਦੇ ਨੇ
utthe lokIM jANade ne
The people there recognize you
ਜਿਹੜੀ ਜਿਹੜੀ ਚੀਜ਼ ਤੂੰ ਪਾ ਲਏ
jiha.DI jiha.DI chIja਼ tUM pA lae
Whichever thing you choose to wear
ਉਹਦੇ ਮੁੱਲ ਵੱਧ ਜਾਂਦੇ ਨੇ
uhade mulla vaddha jAMde ne
Its value instantly starts to rise
ਜਿਹੜੇ ਜਿਹੜੇ ਸ਼ਹਿਰ ਤੂੰ ਜਾਵੇਂ
jiha.De jiha.De sa਼hira tUM jAveM
Whichever city you happen to visit
ਉੱਥੇ ਲੋਕੀਂ ਜਾਣਦੇ ਨੇ
utthe lokIM jANade ne
The people there recognize you
ਹਾਈ ਨੀ ਤੇਰਾ ਰੂਪ ਨੀ
hAI nI terA rUpa nI
Oh my, your radiant beauty
ਬਾਰ੍ਹਾਂ ਬੋਰ ਦੀ ਬੰਦੂਕ ਨੀ
bArhAM bora dI baMdUka nI
Is like a [Bara-Bore: a 12-gauge shotgun; implying lethal beauty]
ਤੇਰਾ ਮਸਕਾਰਾ ਤੇਰੀਆਂ ਹੀਲਾਂ ਤੇ ਆਈਲਾਈਨਰ
terA masakArA terIAM hIlAM te AIlAInara
Your mascara, your heels, and your eyeliner
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਬੇਬੀ ਮੇਰਾ ਹਾਰਟ ਹੋਤਾ ਹੈ ਬ੍ਰੇਕ
bebI merA hAraTa hotA hai breka
Baby, my heart starts to break
ਮੇਰੇ ਗਾਣੇ ਛੋੜ ਕੇ ਤੂੰ ਸੁਨਤੀ ਹੈ ਡਰੇਕ
mere gANe Cho.Da ke tUM sunatI hai Dareka
Ignoring my songs, you listen to Drake
ਜਬ ਲੇਤਾ ਹੈ ਡਿਜ਼ਾਈਨਰ ਤੇਰੀ ਕਮਰ ਕਾ ਨਾਪ
jaba letA hai Dija਼AInara terI kamara kA nApa
When the designer takes the measurement of your waist
ਸਾਂਪ ਲਗੇ ਮੁਝੇ ਉਸਕਾ ਇੰਚੀ ਟੇਪ
sAMpa lage mujhe usakA iMchI Tepa
His measuring tape feels like a snake to me
ਹਰ ਨਏ ਦਿਨ ਨਈ ਸ਼ੌਪਿੰਗ ਕਾ ਪਲਾਨ
hara nae dina naI sa਼aupiMga kA palAna
Every new day there is a new shopping plan
ਕਬੀ ਦਿੱਲੀ ਕਬੀ ਬੰਬੇ ਕਬੀ ਤੂੰ ਮਿਲਾਨ
kabI dillI kabI baMbe kabI tUM milAna
Sometimes Delhi, sometimes Bombay, sometimes you're in Milan
2022 ਕੀ ਤੂੰ ਜ਼ੀਨਤ ਅਮਾਨ
2022 kI tUM ja਼Inata amAna
You are the Zeenat Aman of 2022 [Reference to a legendary 1970s Bollywood style icon]
ਛੋੜ ਭੀ ਦੇ ਲੇਗੀ ਕਿਆ ਬੱਚੇ ਕੀ ਜਾਨ
Cho.Da bhI de legI kiA bachche kI jAna
Give it a rest, will you take this poor guy’s life?
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਨਖਰਾ ਕਰਦਾ ਸੂਟ ਪੰਜਾਬੀ
nakharA karadA sUTa paMjAbI
Your Punjabi suit exudes such playful attitude
ਜ਼ੁਲਫ਼ਾਂ ਤੇਰੀਆਂ ਕਾਲੀਆਂ ਨੇ
ja਼ulapha਼AM terIAM kAlIAM ne
Your tresses are deep black
ਤੇਰੇ ਨਾਲ ਜੋ ਰਹਿੰਦੀਆਂ ਹਾਏ ਓ
tere nAla jo rahiMdIAM hAe o
Those who stay by your side, oh my
ਕੁੜੀਆਂ ਕਿਸਮਤ ਵਾਲੀਆਂ ਨੇ
ku.DIAM kisamata vAlIAM ne
Those [Kudi: girl/maiden] are truly fortunate
ਨਖਰਾ ਕਰਦਾ ਸੂਟ ਪੰਜਾਬੀ
nakharA karadA sUTa paMjAbI
Your Punjabi suit exudes such playful attitude
ਜ਼ੁਲਫ਼ਾਂ ਤੇਰੀਆਂ ਕਾਲੀਆਂ ਨੇ
ja਼ulapha਼AM terIAM kAlIAM ne
Your tresses are deep black
ਤੇਰੇ ਨਾਲ ਨਾਲ ਜੋ ਰਹਿੰਦੀਆਂ
tere nAla nAla jo rahiMdIAM
Those who stay by your side
ਕੁੜੀਆਂ ਕਿਸਮਤ ਵਾਲੀਆਂ ਨੇ
ku.DIAM kisamata vAlIAM ne
Those [Kudi: girl/maiden] are truly fortunate
ਹਾਈ ਨੀ ਤੇਰਾ ਰੋਅਬ ਨੀ
hAI nI terA roaba nI
Oh my, your commanding presence
ਲੱਗਦਾ ਆ ਪੂਰਾ ਡੋਪ ਨੀ
laggadA A pUrA Dopa nI
It feels completely dope
ਤੂੰ ਪਿੱਛੇ ਲਾ ਲਏ ਸਾਰੇ ਗੱਭਰੂ ਤੇ ਹਾਏ ਮਾਈਨਰ
tUM pichChe lA lae sAre gabbharU te hAe mAInara
You've got all the [Gabbroo: young, fit, eligible men] and even the minors chasing you
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਵੋ ਵੋ ਤੂੰ ਹੈ ਇੰਡੀਅਨ ਦੀਵਾ
vo vo tUM hai iMDIana dIvA
Whoa whoa, you are an Indian diva
ਵੋ ਵੋ ਮੇਰੀ ਗੱਲ ਸੁਣ ਬੀਬਾ
vo vo merI galla suNa bIbA
Whoa whoa, listen to me [Biba: a term of respect and endearment for a young woman]
ਵੋ ਵੋ ਤੂੰ ਹੈ ਇੰਡੀਅਨ ਦੀਵਾ
vo vo tUM hai iMDIana dIvA
Whoa whoa, you are an Indian diva
ਲੱਗਦਾ ਏ ਤੇਰਾ ਨਾਨਕੇ ਜਨੇਵਾ
laggadA e terA nAnake janevA
It seems your maternal home is in Geneva
ਕਿਵੇਂ ਕੀਤੀ ਏ ਤੂੰ ਬੋਡੀ ਡਿਜ਼ਾਈਨ
kiveM kItI e tUM boDI Dija਼AIna
How have you designed this body?
ਸੈਕਸੀ ਆਂਖੋਂ ਪੇ ਕਾਜਲ ਕੀ ਲਾਈਨ
saikasI AMkhoM pe kAjala kI lAIna
With that line of kohl on your sexy eyes
24 ਘੰਟੇ ਘੜੀ ਵੇਖਾਂ ਸੈੱਟ ਕਰਾਂ ਟਾਈਮਰ
24 ghaMTe gha.DI vekhAM saiTTa karAM TAImara
I watch the clock 24 hours a day and set a timer
ਬਣਾ ਲੈ ਮੈਨੂੰ ਆਪਣਾ ਡਿਜ਼ਾਈਨਰ
baNA lai mainUM ApaNA Dija਼AInara
Just make me your own designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਡਿਜ਼ਾਈਨਰ
Dija਼AInara
Designer
ਹਨੀ ਸਿੰਘ
hanI siMgha
[Self-reference to Yo Yo Honey Singh, the rapper/lyricist]
ਗੁਰੂ
gurU
[Self-reference to Guru Randhawa, the singer]
ਡਿਜ਼ਾਈਨਰ
Dija਼AInara
Designer
ਬਣਾ ਲੈ ਮੈਨੂੰ ਆਪਣਾ ਡਿਜ਼ਾਈਨਰ
baNA lai mainUM ApaNA Dija਼AInara
Just make me your own designer