Enni Soni (From "Saaho")

by Guru Randhawaft Tulsi Kumar

ਤੇਰੇ ਖ਼ਿਆਲਾਂ ਵਿਚ ਗੁਜ਼ਰਦਾ ਹੈ ਦਿਨ ਮੇਰਾ
tere kha਼iAlAM vicha guja਼radA hai dina merA
My entire day is spent lost in thoughts of you
ਜਾਣਾ ਤੂੰ ਜਾਣੇ ਨਾ ਆਸ਼ਿਕ ਹਾਂ ਮੈਂ ਤੇਰਾ
jANA tUM jANe nA Asa਼ika hAM maiM terA
My beloved, you may not know it, but I am your devoted lover

ਸਾਰੀ ਰਾਤ ਆਏ ਤੇਰੀ ਯਾਦ
sArI rAta Ae terI yAda
All night long, your memories come flooding back
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਨੂੰ
ainI sohaNI kiuM lagge tUM mainUM
Why do you seem so breathtakingly beautiful to me?
ਮੈਂ ਤੇਰਾ ਹੋ ਗਿਆ ਹੋ ਜਾ ਮੇਰੀ ਤੂੰ
maiM terA ho giA ho jA merI tUM
I have become yours; now, pray, become mine

ਅੱਖਾਂ ਵਿਚ ਤੁਝਕੋ ਮੈਂ ਆਪਣੀ ਵਸਾ ਲੂੰਗੀ
akkhAM vicha tujhako maiM ApaNI vasA lUMgI
I shall enshrine you within the depths of my eyes
ਤੂੰ ਚਾਹੇ ਯਾ ਨਾ ਤੈਨੂੰ ਆਪਣਾ ਬਣਾ ਲੂੰਗੀ
tUM chAhe yA nA tainUM ApaNA baNA lUMgI
Whether you desire it or not, I will make you mine

ਤੂੰ ਮੇਰੀ ਬਣ ਗਈ ਜਾਨ
tUM merI baNa gaI jAna
You have become the very life within me
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਨੂੰ
ainI sohaNI kiuM lagge tUM mainUM
Why do you seem so breathtakingly beautiful to me?
ਮੈਂ ਤੇਰਾ ਹੋ ਗਿਆ ਹੋ ਜਾ ਮੇਰੀ ਤੂੰ
maiM terA ho giA ho jA merI tUM
I have become yours; now, pray, become mine
ਐਨਾ ਸੋਹਣਾ ਕਿਉਂ ਲੱਗੇ ਤੂੰ ਮੈਨੂੰ
ainA sohaNA kiuM lagge tUM mainUM
Why do you seem so incredibly handsome to me?
ਮੈਂ ਤੇਰੀ ਹੋ ਗਈ ਹੋ ਜਾ ਮੇਰਾ ਤੂੰ
maiM terI ho gaI ho jA merA tUM
I have become yours; now, pray, become mine
ਆਈ ਹਾਂ ਦੁਨੀਆਂ ਵਿਚ ਇਕ ਤੇਰੇ ਹੀ ਵਾਸਤੇ
AI hAM dunIAM vicha ika tere hI vAsate
I have come into this world for your sake alone
ਮੰਜ਼ਿਲ ਇਕ ਹੈ ਔਰ ਇਕ ਹੀ ਰਸਤੇ
maMja਼ila ika hai aura ika hI rasate
Our destination is the same, and our paths are one

ਤੇਰੇ ਪਿਆਰ ਦਾ ਕਮਾਲ
tere piAra dA kamAla
This is the wondrous miracle of your love
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਨੂੰ
ainI sohaNI kiuM lagge tUM mainUM
Why do you seem so breathtakingly beautiful to me?
ਮੈਂ ਤੇਰਾ ਹੋ ਗਿਆ ਹੋ ਜਾ ਮੇਰੀ ਤੂੰ
maiM terA ho giA ho jA merI tUM
I have become yours; now, pray, become mine
ਐਨਾ ਸੋਹਣਾ ਕਿਉਂ ਲੱਗੇ ਤੂੰ ਮੈਨੂੰ
ainA sohaNA kiuM lagge tUM mainUM
Why do you seem so incredibly handsome to me?
ਮੈਂ ਤੇਰੀ ਹੋ ਗਈ ਹੋ ਜਾ ਮੇਰਾ ਤੂੰ
maiM terI ho gaI ho jA merA tUM
I have become yours; now, pray, become mine
ਐਨੀ ਸੋਹਣੀ ਕਿਉਂ ਲੱਗੇ ਤੂੰ ਮੈਨੂੰ
ainI sohaNI kiuM lagge tUM mainUM
Why do you seem so breathtakingly beautiful to me?
ਮੈਂ ਤੇਰਾ ਹੋ ਗਿਆ ਹੋ ਜਾ ਮੇਰੀ ਤੂੰ
maiM terA ho giA ho jA merI tUM
I have become yours; now, pray, become mine

Share

More by Guru Randhawa

View all songs →