Flex (From "Mithde")
by Guru Randhawaft Bob.B Randhawa, JSL Singh
ਨੀ ਇੱਕ ਕਾਲੇ ਰੰਗ ਦੀ ਘੋੜੀ
nI ikka kAle raMga dI gho.DI
[Ni: a gender-specific vocative used to address a woman directly], there is a black mare
ਇੱਕ ਨੌਂ ਗਿਆਰਾਂ ਦੀ ਜੋੜੀ
ikka nauM giArAM dI jo.DI
And a pair of 911 tractors
ਪਿੱਕਾ ਰੱਖਿਆ ਕਾਲੇ ਰੰਗ ਦਾ
pikkA rakkhiA kAle raMga dA
I’ve kept a black pickup truck
ਜਿਹੜਾ ਦਿਲ ਕੁੜੀਆਂ ਦੇ ਮੰਗਦਾ
jiha.DA dila ku.DIAM de maMgadA
The kind that steals the hearts of [Kudi: girl/maiden]
ਉਸੇ ਪਿੱਕੇ ਉੱਤੇ ਬਹਿ ਕੇ ਨੀ ਤੇਰਾ ਯਾਰ ਹੋ ਗਿਆ
use pikke utte bahi ke nI terA yAra ho giA
Sitting in that very pickup, [yours truly] became yours
ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
vekhadiAM hI vekhadiAM saTAra ho giA
In the blink of an eye, I became a star
ਜੱਟ ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
jaTTa vekhadiAM hI vekhadiAM saTAra ho giA
The [Jatt: a member of the land-owning agricultural community known for pride and lifestyle] became a star in the blink of an eye
ਸਿਰ ਤੇ ਓਟ ਆਸਰਾ ਤੇਰਾ
sira te oTa AsarA terA
I have the protection and blessings of the Almighty upon my head
ਦੱਸ ਦੇ ਜੱਟ ਦੇ ਵਰਗਾ ਕਿਹੜਾ
dassa de jaTTa de varagA kiha.DA
Tell me, who else is there like this [Jatt]?
ਪਿੱਕਾ ਜਾਂਦਾ ਧੂੜਾਂ ਪੱਟਦਾ ਨੀ ਹੈਨੀ ਤੋੜ ਕੋਈ ਤੇਰੇ ਜੱਟ ਦਾ
pikkA jAMdA dhU.DAM paTTadA nI hainI to.Da koI tere jaTTa dA
The pickup goes [uprooting: conquering/creating a frenzy] the dust, there is no match for your [Jatt]
ਕਿੰਨਿਆਂ ਲਈ ਜੱਟ ਲੈਂਬੋ ਕਾਰ ਹੋ ਗਿਆ
kiMniAM laI jaTTa laiMbo kAra ho giA
For so many, this [Jatt] has become as desirable as a Lamborghini
ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
vekhadiAM hI vekhadiAM saTAra ho giA
In the blink of an eye, I became a star
ਜੱਟ ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
jaTTa vekhadiAM hI vekhadiAM saTAra ho giA
The [Jatt] became a star in the blink of an eye
ਬੀਟ ਵੱਜੂਗੀ ਤੇ ਵੈਰੀਆਂ ਦੇ ਸਾਹ ਸੁੱਕਣਗੇ
bITa vajjUgI te vairIAM de sAha sukkaNage
When the beat drops, the enemies’ breath will wither away
ਇੰਡਸਟਰੀ ਵਾਲੇ ਇੱਕ ਦੂਜੇ ਤੋਂ ਪੁੱਛਣਗੇ
iMDasaTarI vAle ikka dUje toM puchChaNage
People in the industry will be asking one another
ਇਹ ਦੋਵੇਂ ਕਲਾਕਾਰ ਇੱਕਜੁੱਟ ਹੋ ਗਏ ਜਦੋਂ ਬੀਟ ਉੱਤੇ ਦੋਵੇਂ ਰਣਧਾਵੇ ਬੁੱਕਣਗੇ
iha doveM kalAkAra ikkajuTTa ho gae jadoM bITa utte doveM raNadhAve bukkaNage
"These two artists have joined forces," when both Randhawas [Self-reference to Guru and Bob.B Randhawa] roar on the beat
ਮਾੜੇ ਸਮੇਂ ਦਾ ਤਾਂ ਮਿੱਤਰਾਂ ਨੇ ਕਰਤਾ ਦ ਐਂਡ
mA.De sameM dA tAM mittarAM ne karatA da aiMDa
[Yours truly] has put an end to the bad times
ਜਿਹੜਾ ਮੋਢਿਆਂ ਤੋਂ ਥੁੱਕੇ ਕੀਤਾ ਗੋਡਿਆਂ ਤੇ ਬੈਂਡ
jiha.DA moDhiAM toM thukke kItA goDiAM te baiMDa
Those who spat from high shoulders, I've bent them to their knees
ਹੋਰ ਦੱਸੋ ਦਿਲਾਂ ਵਾਲੇ ਰਾਜ਼ ਕਿਵੇਂ ਖੋਲ੍ਹਾਂ ਦੋਵੇਂ ਰੰਨਾਂ ਤੋਂ ਪਰੇਸ਼ਾਨ ਤਾਂ ਵੀ ਕਰਦੇ ਟਰੈਂਡ
hora dasso dilAM vAle rAja਼ kiveM kholhAM doveM raMnAM toM paresa਼Ana tAM vI karade TaraiMDa
Tell me how else to reveal the secrets of the heart, I'm troubled by both women yet still I’m trending
ਹੋ ਮਸਲ ਸੀਟ ਭਾਵੇਂ ਹੋਵੇ ਹਿੱਪ ਹੌਪ
ho masala sITa bhAveM hove hippa haupa
Whether it’s a muscle seat or Hip-Hop
ਜੱਟਾਂ ਦੇ ਤਾਂ ਗਾਣੇ ਪੁੱਤ ਚੱਲਦੇ ਰਿਪੀਟ ਤੇ
jaTTAM de tAM gANe putta challade ripITa te
Son, the songs of [Jatt: plural] always play on repeat
ਇੱਕ ਰਣਧਾਵੇ ਨੇ ਸੀ ਪਾਲਤਾ ਹਸਲ
ikka raNadhAve ne sI pAlatA hasala
One Randhawa [Self-reference] nurtured the hustle
ਦੂਸਰਾ ਸੀ ਬੈਠਾ ਯਾਰੋ ਜੱਜ ਵਾਲੀ ਸੀਟ ਤੇ
dUsarA sI baiThA yAro jajja vAlI sITa te
The other was sitting, my friends, on the judge’s seat
ਮਾੜੇ ਬਣ ਕੇ ਨਾ ਪੀਤੀ ਕਦੇ ਯਾਰੋ ਬੈਕ-ਸਟੈਪਰਾਂ ਨੇ
mA.De baNa ke nA pItI kade yAro baika-saTaiparAM ne
We never became cowards or back-steppers, my friends
ਮੂੰਹ ਤੇ ਮੁਖੌਟੇ ਜਿਵੇਂ ਹੁੰਦੇ ਕਿਡਨੈਪਰਾਂ ਦੇ
mUMha te mukhauTe jiveM huMde kiDanaiparAM de
Those who wear masks on their faces like kidnappers
ਟਰੈਂਡਿੰਗ 'ਚ ਚੱਲਦੇ ਨੂੰ ਹਸਲ 'ਚੋਂ ਕੱਢਤਾ
TaraiMDiMga 'cha challade nUM hasala 'choM kaDDhatA
The one who was trending was kicked out of the hustle
ਕਿਉਂਕਿ ਵੈਰ ਖਾ ਕੇ ਘੋੜਾ ਚੜ੍ਹ ਗਿਆ ਸੀ ਰੈਪਰਾਂ ਤੇ
kiuMki vaira khA ke gho.DA cha.Dha giA sI raiparAM te
Because after tasting enmity, the trigger was pulled on the rappers
ਕਾਲਾ ਕੁੜਤਾ ਚਿੱਟੇ ਕੰਮ ਨੀ
kAlA ku.DatA chiTTe kaMma nI
A black [Kurta: a traditional long tunic] but my deeds are white (pure)
ਕਾਲਾ ਕੁੜਤਾ ਚਿੱਟੇ ਕੰਮ ਨੀ
kAlA ku.DatA chiTTe kaMma nI
A black [Kurta] but my deeds are white
ਕਿਸੇ ਵੀ ਚੀਜ਼ ਦਾ ਨਾ ਕੋਈ ਗ਼ਮ ਨੀ
kise vI chIja਼ dA nA koI ga਼ma nI
I have no sorrow or regret for anything
ਨਾਲ ਤੁਰ ਕੇ ਵੇਖ ਲੈ ਜੱਟ ਦੇ ਗਾਣੇ ਡਿੱਗਦੇ ਜਿਵੇਂ ਬੰਬ ਨੀ
nAla tura ke vekha lai jaTTa de gANe Diggade jiveM baMba nI
Just try walking alongside me, the [Jatt's] songs drop like bombs
ਰੇਂਜ ਵਿੱਚ ਆਇਆ ਰੇਂਜੋਂ ਬਾਹਰ ਹੋ ਗਿਆ
reMja vichcha AiA reMjoM bAhara ho giA
Once I entered the range, I went beyond everyone's reach
ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
vekhadiAM hI vekhadiAM saTAra ho giA
In the blink of an eye, I became a star
ਜੱਟ ਵੇਖਦਿਆਂ ਹੀ ਵੇਖਦਿਆਂ ਸਟਾਰ ਹੋ ਗਿਆ
jaTTa vekhadiAM hI vekhadiAM saTAra ho giA
The [Jatt] became a star in the blink of an eye
ਫੇਮ ਤੇ ਪੈਸੇ ਦਾ ਨਾ ਕਦੇ ਮਾਣ ਕਰੀਏ
phema te paise dA nA kade mANa karIe
Never be proud of fame or money
ਇਹ ਤਾਂ ਚੰਦ ਕੁ ਦਿਨਾਂ ਦਾ ਮਹਿਮਾਨ ਹੁੰਦਾ
iha tAM chaMda ku dinAM dA mahimAna huMdA
These are guests that stay for only a few days
ਓ ਆਇਆ ਅੱਜ ਤੇ ਤੁਰਿਆ ਕੱਲ੍ਹ ਜਾਣਾ
o AiA ajja te turiA kallha jANA
Oh, it arrived today and shall depart tomorrow
ਰਣਧਾਵੇਆ ਖ਼ਾਕ ਦਾ ਕੀ ਮਾਣ ਹੁੰਦਾ
raNadhAveA kha਼Aka dA kI mANa huMdA
Randhawa [Self-reference], what pride can there be in a body made of dust?