From Ages

by Guru Randhawaft JSL Singh

ਹੋ ਲੈ ਚੱਲ ਲੈ ਚੱਲ ਨੀ ਕਰਿਜ਼ਮਾ ਦੀ ਬੈਕ ਸੀਟ ਤੇ
ho lai challa lai challa nI karija਼mA dI baika sITa te
Oh, take me, take me away on the back seat of your Karizma
ਤੇਰਾ ਨੱਚੂਗਾ ਪਟੋਲਾ ਤੇਰੇ ਵਾਲੀ ਬੀਟ ਤੇ
terA nachchUgA paTolA tere vAlI bITa te
Your [Patola: a term for a beautiful, stylish, and well-dressed young woman] will dance to your beat

ਓ ਮੇਰਾ ਕਾਲਾ ਕਾਲਾ ਕੁੜਤਾ ਨਾ ਮੈਚ ਹੋਵੇ ਨਾਲ
o merA kAlA kAlA ku.DatA nA maicha hove nAla
Oh, my jet-black kurta doesn't quite match up with
ਤੇਰੇ ਕਾਲੇ ਕਾਲੇ ਵਾਲਾਂ ਨੇ ਕੀਤਾ ਬੁਰਾ ਹਾਲ
tere kAle kAle vAlAM ne kItA burA hAla
The way your jet-black hair has left me in a total mess
ਖੱਬੇ ਸੱਜੇ ਨੂੰ ਹੈ ਜਾਂਦਾ ਕਰੀ ਜਾਂਦਾ ਬੁਰਾ ਹਾਲ
khabbe sajje nUM hai jAMdA karI jAMdA burA hAla
Swinging left and right, it's driving me to ruin
ਹਾਏ ਨੀ ਪਾਲਦਾ ਅਟੈਨਸ਼ਨ ਤੂੰ ਲੱਕ ਨੂੰ ਸੰਭਾਲ
hAe nI pAladA aTainasa਼na tUM lakka nUM saMbhAla
Hey, it’s seeking attention; you better handle that waist with care
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ ਤੇ
sa਼hira dI ge.DI maiM lavA dUM tainUM phulla sapIDa te
I’ll take you for a [Gedi: a leisurely city drive/cruise for socializing] at full speed
ਹੋ ਲੈ ਚੱਲ ਲੈ ਚੱਲ ਨੀ ਕਰਿਜ਼ਮਾ ਦੀ ਬੈਕ ਸੀਟ ਤੇ
ho lai challa lai challa nI karija਼mA dI baika sITa te
Oh, take me, take me away on the back seat of your Karizma
ਤੇਰਾ ਨੱਚੂਗਾ ਪਟੋਲਾ ਤੇਰੇ ਵਾਲੀ ਬੀਟ ਤੇ
terA nachchUgA paTolA tere vAlI bITa te
Your [Patola: a term for a beautiful, stylish, and well-dressed young woman] will dance to your beat
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ ਤੇ
sa਼hira dI ge.DI maiM lavA dUM tainUM phulla sapIDa te
I’ll take you for a [Gedi: a leisurely city drive/cruise for socializing] at full speed
ਓ ਪਹਿਲਾਂ ਤੈਨੂੰ ਲੈ ਕੇ ਜਾਣਾ ਕੌਫੀ ਤੇ
o pahilAM tainUM lai ke jANA kauphI te
Oh, first I’m going to take you out for coffee
ਫੇਰ ਤੈਨੂੰ ਲੈ ਕੇ ਜਾਣਾ ਸ਼ਾਪਿੰਗ ਤੇ
phera tainUM lai ke jANA sa਼ApiMga te
Then I’m going to take you out for shopping

ਫੇਰ ਸ਼ਾਮ ਦਾ ਪਲੈਨ ਬਣਾਵਾਂਗੇ
phera sa਼Ama dA palaina baNAvAMge
Then we’ll make a plan for the evening
ਕੋਈ ਮੂਵੀ ਸ਼ੂਵੀ ਜਾਵਾਂਗੇ
koI mUvI sa਼UvI jAvAMge
We’ll head out for a movie or something
ਫੇਰ ਵੇਖਾਂਗੇ ਰੋਮਾਂਸ ਹਾਏ ਨੀ ਸ਼ਾਹਰੁਖ਼ ਖ਼ਾਨ ਦਾ
phera vekhAMge romAMsa hAe nI sa਼Aharukha਼ kha਼Ana dA
Then we’ll watch the romance of Shah Rukh Khan
ਫੜ ਕੇ ਇੱਕ ਦੂਜੇ ਦਾ ਹੱਥ ਹਾਏ ਕਾਰਨਰ ਵਾਲੀ ਸੀਟ ਤੇ
pha.Da ke ikka dUje dA hattha hAe kAranara vAlI sITa te
Holding each other’s hand, sitting on the corner seat
ਹੋ ਲੈ ਚੱਲ ਲੈ ਚੱਲ ਨੀ ਕਰਿਜ਼ਮਾ ਦੀ ਬੈਕ ਸੀਟ ਤੇ
ho lai challa lai challa nI karija਼mA dI baika sITa te
Oh, take me, take me away on the back seat of your Karizma
ਤੇਰਾ ਨੱਚੂਗਾ ਪਟੋਲਾ ਤੇਰੇ ਵਾਲੀ ਬੀਟ ਤੇ
terA nachchUgA paTolA tere vAlI bITa te
Your [Patola: a term for a beautiful, stylish, and well-dressed young woman] will dance to your beat
ਓ ਬਹਿ ਜਾ ਬਹਿ ਜਾ ਨੀ ਕਰਿਜ਼ਮਾ ਦੀ ਬੈਕ ਸੀਟ ਤੇ
o bahi jA bahi jA nI karija਼mA dI baika sITa te
Oh, just sit, come sit on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ ਤੇ
sa਼hira dI ge.DI maiM lavA dUM tainUM phulla sapIDa te
I’ll take you for a [Gedi: a leisurely city drive/cruise for socializing] at full speed
ਓ ਗੱਭਰੂ ਨੂੰ ਨਾਂ ਕਰਦੇ ਨਾਂ ਕਰਦੇ ਨਾਂ ਕਰਦੇ ਤੂੰ
o gabbharU nUM nAM karade nAM karade nAM karade tUM
Oh, don't say no, don't say no, don't say no to this [Gabhru: a young, fit, and virile Punjabi man]
ਤੇਰਾ ਦਿਲ ਨੀ ਸਾਡੀ ਸਿੱਪੀ ਕਿਵੇਂ ਮਿਲਣੀ
terA dila nI sADI sippI kiveM milaNI
Your heart isn't matching our vibe, how will we ever meet?
ਛੋਰੀ ਸ਼ਹਿਰ ਦੀ ਗਲੀ ਕਿਤੇ ਮਿਲਣੀ
ChorI sa਼hira dI galI kite milaNI
[Chhori: girl/maiden], will we ever meet in a city lane?

ਬੈਕ ਸੀਟ ਨੀ ਕਰਿਜ਼ਮਾ ਦੀ ਬੈਕ ਸੀਟ ਤੇ
baika sITa nI karija਼mA dI baika sITa te
On the back seat, on the back seat of my Karizma
ਸ਼ਹਿਰ ਦੀ ਗੇੜੀ ਮੈਂ ਲਵਾ ਦੂੰ ਤੈਨੂੰ ਫੁੱਲ ਸਪੀਡ ਤੇ
sa਼hira dI ge.DI maiM lavA dUM tainUM phulla sapIDa te
I’ll take you for a [Gedi: a leisurely city drive/cruise for socializing] at full speed

Share

More by Guru Randhawa

View all songs →