G Class

by Guru Randhawaft Bohemia, Trip Beats

ਚੜ੍ਹਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ
cha.DhadI javAnI terA gorA gorA raMga nI
In your rising youth, your fair complexion shines, [Ni: a gender-specific vocative used to address a woman directly]
ਗੋਰਾ ਗੋਰਾ ਰੰਗ ਕਰੇ ਮਿੱਤਰਾਂ ਨੂੰ ਤੰਗ ਨੀ
gorA gorA raMga kare mittarAM nUM taMga nI
This fair complexion keeps troubling yours truly. [Mitran: yours truly/this friend]
ਗੋਰੀ ਵੀਣੀ ਵਿਚ ਨੀ ਗੋਰੀ ਵੀਣੀ ਵਿਚ
gorI vINI vicha nI gorI vINI vicha
On that fair wrist, oh on that fair wrist,
ਗੋਰੀ ਵੀਣੀ ਵਿਚ ਕਾਲੀ ਵੰਗ ਛਣਕੇ
gorI vINI vicha kAlI vaMga ChaNake
On that fair wrist, a black bangle tinkles,
ਨੀ ਮਿੱਤਰਾਂ ਦੀ ਜਾਨ ਤੇ ਬਣੇ
nI mittarAM dI jAna te baNe
It becomes a threat to your lover's life,
ਜਦੋਂ ਨਿਕਲੇ ਹਾਏ ਜਦੋਂ ਨਿਕਲੇ
jadoM nikale hAe jadoM nikale
When you step out, oh when you step out,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a term for a gorgeous, well-dressed, and stunning young woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a stunning woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life.
ਕਾਲਾ ਸੂਟ ਕਾਲਾ ਤਿਲ ਮੁਖੜੇ ਤੇ ਜੱਚਦਾ
kAlA sUTa kAlA tila mukha.De te jachchadA
That black suit and the black mole on your face look stunning,
ਨੀ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿੱਲੋ ਰੱਖਦਾ
nI naja਼ra nA lagge tainUM bachA ke billo rakkhadA
I keep you protected so the evil eye doesn't touch you, [Billo: a term of endearment for a beautiful girl]
ਕਾਲਾ ਸੂਟ ਕਾਲਾ ਤਿਲ ਮੁਖੜੇ ਤੇ ਜੱਚਦਾ
kAlA sUTa kAlA tila mukha.De te jachchadA
That black suit and the black mole on your face look stunning,
ਨੀ ਨਜ਼ਰ ਨਾ ਲੱਗੇ ਤੈਨੂੰ ਬਚਾ ਕੇ ਬਿੱਲੋ ਰੱਖਦਾ
nI naja਼ra nA lagge tainUM bachA ke billo rakkhadA
I keep you protected so the evil eye doesn't touch you, [Billo: a term of endearment]
ਇਸ਼ਾਰੇ ਕਰਦੇ ਇਸ਼ਾਰੇ ਕਰਦੇ
isa਼Are karade isa਼Are karade
They make gestures, they make signs,
ਇਸ਼ਾਰੇ ਕਰਦੇ ਨੀ ਗਾਨੀ ਵਾਲੇ ਮਣਕੇ
isa਼Are karade nI gAnI vAle maNake
The beads of your necklace are making gestures,
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life,
ਜਦੋਂ ਨਿਕਲੇ ਹਾਏ ਜਦੋਂ ਨਿਕਲੇ
jadoM nikale hAe jadoM nikale
When you step out, oh when you step out,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a stunning woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a stunning woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life.
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ
jiveM agga vichoM nikaladA ve sa਼olA
Like a blazing spark emerging from the fire,
ਪੈਂਦਾ ਰੌਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ
paiMdA raulA jadoM baNa ke tUM nikale paTolA
A commotion begins whenever you step out as a [Patola: a stunning woman]
ਸੀਨਾ ਖੋਲਾਂ ਲਹੂ ਡੋਲਾਂ ਤੈਨੂੰ ਦਿਲ ਦੀਆਂ ਗੱਲਾਂ ਬੋਲਾਂ
sInA kholAM lahU DolAM tainUM dila dIAM gallAM bolAM
I'd bare my chest, shed my blood, just to tell you the secrets of my heart,
ਕਰੇ ਜੀ ਮੇਰਾ ਪਰ ਸੋਹਣੀ ਮੈਂ ਕੀ ਤੇਰਾ
kare jI merA para sohaNI maiM kI terA
My heart desires it, but beautiful one, what am I to you?
ਲੱਗਦਾ ਜਿਵੇਂ ਤੇਰੇ ਤੇ ਅੱਖਾਂ ਮੈਂ ਸਾਰੀ ਰਾਤ ਬੁਣ ਰੱਖਦਾ ਹਾਂ
laggadA jiveM tere te akkhAM maiM sArI rAta buNa rakkhadA hAM
It feels as if my eyes have been weaving dreams of you all night long,
ਕੁੜੀਆਂ ਨੂੰ ਲੱਗਦਾ ਮੈਂ ਆਦਮੀ ਤੇਰਾ
ku.DIAM nUM laggadA maiM AdamI terA
Other [Kudi: girls/maidens] think that I am your man,
ਸੁਣਿਆ ਮੈਂ ਜੋ ਵੀ ਦੱਸਿਆ ਸੀ ਦੱਸਦਾ ਮੈਂ ਅੱਜ ਵੀ ਤੇਰੇ ਤੇ ਅਟਕਿਆ
suNiA maiM jo vI dassiA sI dassadA maiM ajja vI tere te aTakiA
I’ve heard everything you said, and even today I am still stuck on you,
ਪਰ ਮੈਨੂੰ ਲੱਗਦਾ ਮਿਲਣਾ ਸਾਥ ਨਹੀਂ ਤੇਰਾ
para mainUM laggadA milaNA sAtha nahIM terA
But I feel like I might never truly have your company,
ਭੁੱਲਦਾ ਹੁੰਦਾ ਤੇਰੇ ਮੇਰੇ 'ਚ ਕੀ ਰਾਜ਼ ਤੇਰਾ
bhulladA huMdA tere mere 'cha kI rAja਼ terA
How could I forget? What is this secret between you and me?
ਮੰਨਾਂ ਮੈਂ ਸਜਦਾ ਵੇ ਤੈਨੂੰ ਸਜਦਾ ਕਰਨਾ ਸਾਥ ਨਹੀਂ ਮੇਰਾ
maMnAM maiM sajadA ve tainUM sajadA karanA sAtha nahIM merA
I admit I adore you, but it’s not in my fate to be with you,
ਕਸ਼ਮੀਰ ਤੋਂ ਲੈ ਕੇ ਪੰਜਾਬ ਵੇ ਤੂੰ ਪੱਟ ਲਏ ਮੁੰਡੇ ਮੁਲਤਾਨ ਦੇ
kasa਼mIra toM lai ke paMjAba ve tUM paTTa lae muMDe mulatAna de
From Kashmir to Punjab, you’ve conquered the boys of Multan,
ਤੇਰੇ ਕਾਲੇ ਸੂਟ ਪਾਉਣ ਦੇ ਬਣ ਠਣ ਆਈ ਬਣੀ ਮਿੱਤਰਾਂ ਦੀ ਜਾਨ ਤੇ
tere kAle sUTa pAuNa de baNa ThaNa AI baNI mittarAM dI jAna te
Wearing your black suit, you arrived all dressed up, becoming a threat to your lover's life.
ਗੂਗਲ ਦੇ ਵਾਂਗੂੰ ਤੇਰੀ ਲੱਗਦੀ ਐ ਹਾਈਪ ਨੀ
gUgala de vAMgUM terI laggadI ai hAIpa nI
Your hype feels just like a trending search on Google,
ਫੇਸਬੁੱਕ ਵਾਂਗੂੰ ਉਹਨੂੰ ਕਰਦਾ ਮੈਂ ਲਾਈਕ ਨੀ
phesabukka vAMgUM uhanUM karadA maiM lAIka nI
I like you just like a post on Facebook,

ਹੋ ਫ਼ੋਕਸ ਮੇਰਾ ਨੀ ਫ਼ੋਕਸ ਮੇਰਾ
ho pha਼okasa merA nI pha਼okasa merA
My focus is fixed, yes my focus is fixed,
ਹੋ ਫ਼ੋਕਸ ਮੇਰਾ ਟੌਪ ਉੱਤੇ ਤਣ ਕੇ
ho pha਼okasa merA Taupa utte taNa ke
My focus is fixed intently on the top,
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life,
ਜਦੋਂ ਨਿਕਲੇ ਹਾਏ ਜਦੋਂ ਨਿਕਲੇ
jadoM nikale hAe jadoM nikale
When you step out, oh when you step out,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a stunning woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life,
ਜਦੋਂ ਨਿਕਲੇ ਪਟੋਲਾ ਬਣ ਕੇ
jadoM nikale paTolA baNa ke
When you step out looking like a [Patola: a stunning woman]
ਮਿੱਤਰਾਂ ਦੀ ਜਾਨ ਤੇ ਬਣੇ
mittarAM dI jAna te baNe
It becomes a threat to your lover's life.
ਜਿਵੇਂ ਅੱਗ ਵਿਚੋਂ ਨਿਕਲਦਾ ਵੇ ਸ਼ੋਲਾ ਪੈਂਦਾ ਰੌਲਾ ਜਦੋਂ ਬਣ ਕੇ ਤੂੰ ਨਿਕਲੇ ਪਟੋਲਾ
jiveM agga vichoM nikaladA ve sa਼olA paiMdA raulA jadoM baNa ke tUM nikale paTolA
Like a blazing spark from the fire, a commotion begins when you step out as a [Patola: a stunning woman]

Share

More by Guru Randhawa

View all songs →