Golimaar

by Guru Randhawa

ਮੈਂ ਤੇਰੀ ਤੂੰ ਮੇਰਾ
maiM terI tUM merA
I am yours and you are mine
ਮੈਂ ਤੇਰੀ ਤੂੰ ਮੇਰਾ
maiM terI tUM merA
I am yours and you are mine
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go

ਤੇਰੇ ਵਰਗਾ ਨਾ ਹੋਰ ਕੋਈ ਚਿਹਰਾ
tere varagA nA hora koI chiharA
There isn't another face quite like yours

ਇਕੱਲੀ ਇਕੱਲੀ ਗੱਲ ਦਾ ਜਵਾਬ ਚਾਹੀਦਾ
ikallI ikallI galla dA javAba chAhIdA
I need an answer for every single little thing
ਹਰ ਇੱਕ ਰਾਤ ਦਾ ਹਿਸਾਬ ਚਾਹੀਦਾ
hara ikka rAta dA hisAba chAhIdA
I need an account of every single night we're apart

ਇੱਕ ਤੂੰ ਹੀ ਤਾਂ ਦੁਨੀਆਂ ਤੇ ਮੇਰਾ
ikka tUM hI tAM dunIAM te merA
You are the only one who is mine in this world
ਇੱਕ ਤੂੰ ਹੀ ਤੇ ਜੱਗ ਉੱਤੇ ਮੇਰਾ
ikka tUM hI te jagga utte merA
You are the only one who is mine in this universe
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਤੇਰੇ ਨਾਲ ਖੜ੍ਹੀ ਜੱਟੀ ਖੜ ਜਾਊਗੀ
tere nAla kha.DhI jaTTI kha.Da jAUgI
This [Jatti: a woman of the proud agricultural community] will stand firm by your side
ਤੇਰੇ ਪਿੱਛੇ ਦੁਨੀਆਂ ਨਾਲ ਲੜ ਜਾਊਗੀ
tere pichChe dunIAM nAla la.Da jAUgI
I will fight the whole world for your sake

ਤੇਰੇ ਦਰ ਅੱਗੇ ਲੈਣਾ ਡੇਰਾ
tere dara agge laiNA DerA
I shall set up my camp right at your doorstep
ਤੇਰੇ ਘਰ ਅੱਗੇ ਲੈਣਾ ਡੇਰਾ
tere ghara agge laiNA DerA
I shall make my home right in front of yours
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਸ਼ੂਟ ਕਰ ਗੋਲੀ ਮਾਰ
ve dunIAM nUM sa਼UTa kara golI mAra
Hey, just shoot the world down, let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਮੈਂ ਤੇਰੀ ਤੂੰ ਮੇਰਾ
maiM terI tUM merA
I am yours and you are mine
ਮੈਂ ਤੇਰੀ ਤੂੰ ਮੇਰਾ
maiM terI tUM merA
I am yours and you are mine
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਵੇ ਦੁਨੀਆਂ ਨੂੰ ਗੋਲੀ ਮਾਰ ਗੋਲੀ ਮਾਰ
ve dunIAM nUM golI mAra golI mAra
Hey, let the world be damned, just let it go
ਮੈਂ ਤੇਰੀ ਤੂੰ ਮੇਰਾ
maiM terI tUM merA
I am yours and you are mine

Share

More by Guru Randhawa

View all songs →