Harjana - From "Shaunki Sardar"
ਉਹ ਤੇਰੇ ਨੈਣਾਂ ਦੇ ਵਿਚ ਡੁੱਬਣੇ ਦਾ ਹਰਜ਼ਾਨਾ ਭਰਦੇ ਆਂ
uha tere naiNAM de vicha DubbaNe dA haraja਼AnA bharade AM
Oh, I am paying the penalty for drowning in your eyes
ਸਾਰਾ ਦਿਨ ਹੱਸਦੇ ਰਹਿੰਦੇ ਆਂ ਸ਼ਾਮਾਂ ਨੂੰ ਮਰਦੇ ਆਂ
sArA dina hassade rahiMde AM sa਼AmAM nUM marade AM
I spend all day laughing, but I die a little every evening
ਉਹ ਤੇਰੇ ਨੈਣਾਂ ਦੇ ਵਿਚ ਡੁੱਬਣੇ ਦਾ ਹਰਜ਼ਾਨਾ ਭਰਦੇ ਆਂ
uha tere naiNAM de vicha DubbaNe dA haraja਼AnA bharade AM
Oh, I am paying the penalty for drowning in your eyes
ਤੇਰੇ ਨੈਣਾਂ ਦੇ ਵਿਚ ਡੁੱਬਣੇ ਦਾ ਹਰਜ਼ਾਨਾ ਭਰਦੇ ਆਂ
tere naiNAM de vicha DubbaNe dA haraja਼AnA bharade AM
I am paying the penalty for sinking deep into your gaze
ਉਹ ਟੁੱਟੇ ਦਿਲ ਦਾ ਮੇਰੇ ਤੋਂ ਕੁਝ ਕੀਤਾ ਨਹੀਂ ਜਾਣਾ
uha TuTTe dila dA mere toM kujha kItA nahIM jANA
Oh, I can do nothing to fix this shattered heart of mine
ਜੀਹਦੇ ਵਿਚ ਤੇਰੀ ਯਾਦ ਪਈ ਦਿਲ ਸੀਤਾ ਨਹੀਂ ਜਾਣਾ
jIhade vicha terI yAda paI dila sItA nahIM jANA
This heart cannot be sewn shut while your memories still dwell within
ਉਹ ਟੁੱਟੇ ਦਿਲ ਦਾ ਮੇਰੇ ਤੋਂ ਕੁਝ ਕੀਤਾ ਨਹੀਂ ਜਾਣਾ
uha TuTTe dila dA mere toM kujha kItA nahIM jANA
Oh, I can do nothing to fix this shattered heart of mine
ਮੇਰੇ ਸੁਪਨੇ ਦੇ ਵਿਚ ਨਾ ਆਵੇਂ
mere supane de vicha nA AveM
Lest you appear in my dreams
ਸੁਪਨੇ ਦੇ ਵਿਚ ਨਾ ਆਵੇਂ ਅੱਖ ਲਾਉਣ ਤੋਂ ਡਰਦੇ ਆਂ
supane de vicha nA AveM akkha lAuNa toM Darade AM
I'm afraid to even close my eyes, fearing you'll haunt my dreams
ਉਹ ਤੇਰੇ ਨੈਣਾਂ ਦੇ ਵਿਚ ਡੁੱਬਣੇ ਦਾ ਹਰਜ਼ਾਨਾ ਭਰਦੇ ਆਂ
uha tere naiNAM de vicha DubbaNe dA haraja਼AnA bharade AM
Oh, I am paying the penalty for drowning in your eyes
ਤੇਰੇ ਨੈਣਾਂ ਦੇ ਵਿਚ ਡੁੱਬਣੇ ਦਾ ਹਰਜ਼ਾਨਾ ਭਰਦੇ ਆਂ
tere naiNAM de vicha DubbaNe dA haraja਼AnA bharade AM
I am paying the penalty for sinking deep into your gaze
ਰੱਬ ਕਰੇ ਕਿਸੇ ਨਾਲ ਨਾ ਹੋਵੇ ਜੋ ਸਾਡੇ ਨਾਲ ਹੋਈ
rabba kare kise nAla nA hove jo sADe nAla hoI
May God ensure that what happened to me happens to no one else
ਹਾਂ ਪੱਥਰ ਤੇ ਹਾਏ ਦਿਲ ਮੇਰੇ ਵਿਚ ਫ਼ਰਕ ਰਿਹਾ ਨਾ ਕੋਈ
hAM patthara te hAe dila mere vicha pha਼raka rihA nA koI
Yes, there is no difference left between a stone and my heart

ਕੰਡਿਆਂ ਨਾਲ ਯਾਰੀ ਲਾ ਲਈ ਆ
kaMDiAM nAla yArI lA laI A
I have befriended the sharp thorns now
ਕੰਡਿਆਂ ਨਾਲ ਯਾਰੀ ਲਾ ਲਈ ਆ ਫੁੱਲਾਂ ਤੋਂ ਡਰਦੇ ਆਂ
kaMDiAM nAla yArI lA laI A phullAM toM Darade AM
I have befriended the thorns; I've grown afraid of the flowers