Hauli Hauli (From "Khel Khel Mein")
by Guru Randhawaft Yo Yo Honey Singh, Neha Kakkar
ਮੋਟੀ ਮੋਟੀ ਅੱਖ ਤੇਰੀ ਕਰਦੀ ਸਵਾਲ
moTI moTI akkha terI karadI savAla
Your big, bold eyes are asking a million questions
ਟੇਢਾ ਟੇਢਾ ਤੱਕੇ ਹੋਈ ਜਾਂਦਾ ਬੁਰਾ ਹਾਲ
TeDhA TeDhA takke hoI jAMdA burA hAla
The way you look at me sideways is making me lose my mind
ਕੱਚ ਦਾ ਸ਼ਰੀਰ ਤੇਰਾ ਕਰਦਾ ਕਮਾਲ
kachcha dA sa਼rIra terA karadA kamAla
Your glass-like delicate frame is performing wonders
ਜੇ ਤੂੰ ਮਾਈਂਡ ਨਾ ਕਰੇ ਮੈਂ ਕਰਾਂ ਟੱਚ ਨੀ
je tUM mAIMDa nA kare maiM karAM Tachcha nI
If you don't mind, may I reach out and touch you, [Ni/Nee: a gender-specific vocative used to address a woman directly]
ਤੂੰ ਹੌਲੀ ਹੌਲੀ ਨੱਚ ਨੀ ਤੂੰ ਹੌਲੀ ਹੌਲੀ ਨੱਚ ਨੀ
tUM haulI haulI nachcha nI tUM haulI haulI nachcha nI
Now dance slowly, oh dance slowly [Ni/Nee: vocative]
ਐਵੇਂ ਤੋੜ ਕੇ ਨਾ ਬਹਿ ਜੀਂ ਨੀ ਤੂੰ ਲੱਕ ਨੀ
aiveM to.Da ke nA bahi jIM nI tUM lakka nI
Don't go and snap that slender waist of yours

ਉਹ ਗੱਲ੍ਹਾਂ ਦਾ ਤੇਰਾ ਹੁਸਨ ਤਬਾਹੀ
uha gallhAM dA terA husana tabAhI
Oh, the beauty of your cheeks is causing a storm
ਲੱਗੇ ਗੱਲ੍ਹਾਂ ਤੋਂ ਤੂੰ ਚੰਡੀਗੜ੍ਹੋਂ ਆਈ
lagge gallhAM toM tUM chaMDIga.DhoM AI
From your face, it seems you’ve come from Chandigarh [City known for modern fashion and elite lifestyle]
ਹੋ ਜਿਵੇਂ ਮੂਨ ਕਰੇ ਸ਼ਾਈਨ ਤੇਰਾ ਰੰਗ ਨੀ
ho jiveM mUna kare sa਼AIna terA raMga nI
Your complexion shines just like the moon glows
ਤੈਨੂੰ ਵੇਖ ਵੇਖ ਹੋ ਗਿਆ ਮੈਂ ਹੈਂਗ ਨੀ
tainUM vekha vekha ho giA maiM haiMga nI
Watching you over and over, I’ve been left completely stunned
ਤੇਰੇ ਬਾਰੇ ਸਾਰੀਆਂ ਅਫ਼ਵਾਵਾਂ ਬਿੱਲੋ ਸੱਚ ਨੀ
tere bAre sArIAM apha਼vAvAM billo sachcha nI
All the rumors I heard about you, [Billo: a term of endearment for a beautiful girl], are absolutely true
ਤੂੰ ਹੌਲੀ ਹੌਲੀ ਨੱਚ ਨੀ ਤੂੰ ਹੌਲੀ ਹੌਲੀ ਨੱਚ ਨੀ
tUM haulI haulI nachcha nI tUM haulI haulI nachcha nI
Now dance slowly, oh dance slowly [Ni/Nee: vocative]
ਐਵੇਂ ਤੋੜ ਕੇ ਨਾ ਬਹਿ ਜੀਂ ਨੀ ਤੂੰ ਲੱਕ ਨੀ
aiveM to.Da ke nA bahi jIM nI tUM lakka nI
Don't go and snap that slender waist of yours
ਤੂੰ ਹੌਲੀ ਹੌਲੀ ਨੱਚ ਨੀ ਤੂੰ ਹੌਲੀ ਹੌਲੀ ਨੱਚ ਨੀ
tUM haulI haulI nachcha nI tUM haulI haulI nachcha nI
Now dance slowly, oh dance slowly [Ni/Nee: vocative]
ਐਵੇਂ ਤੋੜ ਕੇ ਨਾ ਬਹਿ ਜੀਂ ਨੀ ਤੂੰ ਲੱਕ ਨੀ
aiveM to.Da ke nA bahi jIM nI tUM lakka nI
Don't go and snap that slender waist of yours
ਤੂੰ ਹੌਲੀ ਹੌਲੀ ਨੱਚ ਨੀ ਤੂੰ ਹੌਲੀ ਹੌਲੀ ਨੱਚ ਨੀ
tUM haulI haulI nachcha nI tUM haulI haulI nachcha nI
Now dance slowly, oh dance slowly [Ni/Nee: vocative]
ਉਹ ਤੇਰੇ ਜਿਹੇ ਲੱਖਾਂ ਫਿਰਦੇ ਵੇ ਮੈਂ ਦਿਲ ਨਾ ਕਿਸੇ ਦੇ ਨਾਲ ਲਾਉਂਦੀ
uha tere jihe lakkhAM phirade ve maiM dila nA kise de nAla lAuMdI
Oh, millions like you are wandering around, I don't just give my heart to anyone

ਤੂੰ ਈਜ਼ੀ-ਈਜ਼ੀ ਲੈਣਾ ਮੁੰਡਿਆ ਨਾ ਨਾ ਹੱਥ ਨਾ ਕਿਸੇ ਦੇ ਮੈਂ ਆਉਂਦੀ
tUM Ija਼I-Ija਼I laiNA muMDiA nA nA hattha nA kise de maiM AuMdI
Don't take me so lightly, boy, no, no, I don't let anyone catch me easily

ਪਲੀਜ਼ ਦਿਲ ਮੈਨੂੰ ਦਿਓ ਉਹ ਉਹ
palIja਼ dila mainUM dio uha uha
Please, give your heart to me, oh oh
ਤੁਸੀਂ ਰੱਬ ਕੋਲੋਂ ਥੋੜ੍ਹਾ ਜਿਹਾ ਡਰੋ ਉਹ ਉਹ
tusIM rabba koloM tho.DhA jihA Daro uha uha
Have at least a little fear of God, oh oh
ਸਾਡੇ 'ਤੇ ਵੀ ਥੋੜ੍ਹਾ ਜਿਹਾ ਮਰੋ ਉਹ ਉਹ
sADe 'te vI tho.DhA jihA maro uha uha
Why don't you fall for me just a little bit, oh oh
ਪਲੀਜ਼ ਐਕਸਕਿਊਜ਼ ਕਰੋ ਉਹ ਉਹ
palIja਼ aikasakiUja਼ karo uha uha
Please, just excuse yourself, oh oh
ਤੇਰੀ ਮੇਰੀ ਜੋੜੀ ਹਾਏ ਟੂ ਮੱਚ ਨੀ
terI merI jo.DI hAe TU machcha nI
The match between you and me is just too much, [Ni/Nee: vocative]