High Rated Gabru
by Guru Randhawaft Manj Musik
ਹਾਏ ਨੀ ਹਾਏ ਨਖਰਾ ਤੇਰਾ ਨੀ
hAe nI hAe nakharA terA nI
Oh my, this coquettish charm of yours [Nakhra: a mix of teasing, pride, and playful attitude]
ਹਾਈ ਰੇਟਿਡ ਗੱਭਰੂ ਨੂੰ ਮਾਰੇ
hAI reTiDa gabbharU nUM mAre
Is slaying even this high-rated [Gabru: a strong, fit, and elite young man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, the boys have all gone mad
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਹਾਏ ਨੀ ਹਾਏ ਨਖਰਾ ਤੇਰਾ ਨੀ
hAe nI hAe nakharA terA nI
Oh my, this coquettish charm of yours [Nakhra: teasing and playful attitude]

ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ
terI TeDhI TeDhI takkaNI kamAla kara gaI
The way you glance sideways is simply extraordinary
ਅੱਖਾਂ ਨਾਲ ਅੱਖਾਂ ਨਾਲ ਤੂੰ ਸਵਾਲ ਕਰ ਗਈ
akkhAM nAla akkhAM nAla tUM savAla kara gaI
With just your eyes, you’ve left me with so many questions

ਡੇਲੀ ਦੇ ਕਿੰਨੇ ਮਰਦੇ ਨੇ
DelI de kiMne marade ne
How many are dying for you daily?
ਤੇ ਕਿੰਨੇ ਪਹਿਲਾਂ ਤੂੰ ਮਾਰੇ
te kiMne pahilAM tUM mAre
And how many have you already slain before?
ਹਾਏ ਨੀ ਹਾਏ ਨਖਰਾ ਤੇਰਾ ਨੀ
hAe nI hAe nakharA terA nI
Oh my, this coquettish charm of yours [Nakhra: teasing and playful attitude]
ਹਾਈ ਰੇਟਿਡ ਗੱਭਰੂ ਨੂੰ ਮਾਰੇ
hAI reTiDa gabbharU nUM mAre
Is slaying even this high-rated [Gabru: a strong, fit, and elite young man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, the boys have all gone mad
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਨੱਕ ਵਿਚ ਪਾਇਆ ਕੋਕਾ ਕਹਿਰ ਕਮਾਉਂਦਾ ਆ
nakka vicha pAiA kokA kahira kamAuMdA A
The [Koka: traditional small nose stud] in your nose is wreaking havoc
ਹੱਥ ਵਿਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
hattha vicha pAiA chU.DA hattha vI nA AuMdA A
The [Chooda: traditional set of bangles] on your wrist makes you so hard to catch

ਤੇਰੇ ਤੇ ਸ਼ਰਤਾਂ ਲਾ-ਲਾ ਕੇ
tere te sa਼ratAM lA-lA ke
By placing bets on winning your heart
ਰੋਜ਼ ਕਿੰਨੇ ਨੇ ਹਾਰੇ
roja਼ kiMne ne hAre
Look how many lose their pride every day
ਹਾਏ ਨੀ ਹਾਏ ਨਖਰਾ ਤੇਰਾ ਨੀ
hAe nI hAe nakharA terA nI
Oh my, this coquettish charm of yours [Nakhra: teasing and playful attitude]
ਹਾਈ ਰੇਟਿਡ ਗੱਭਰੂ ਨੂੰ ਮਾਰੇ
hAI reTiDa gabbharU nUM mAre
Is slaying even this high-rated [Gabru: a strong, fit, and elite young man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, the boys have all gone mad
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਗੁਰੂ ਦੇ ਹਾਏ ਦਿਲ ਤੇ ਦਿਮਾਗ਼ ਉੱਤੇ ਛਾ ਗਈ
gurU de hAe dila te dimAga਼ utte ChA gaI
You’ve taken over [Guru: self-reference to the artist]’s heart and mind
ਬਿਊਟੀਫੁੱਲ ਹੋਜੂ ਜੇ ਤੂੰ ਜ਼ਿੰਦਗੀ 'ਚ ਆ ਗਈ
biUTIphulla hojU je tUM ja਼iMdagI 'cha A gaI
Life would become beautiful if you stepped into mine

ਮੈਨੂੰ ਹੁਣ ਛੇੜਦੇ ਰਹਿੰਦੇ ਨੇ
mainUM huNa Che.Dade rahiMde ne
Now everyone keeps teasing me
ਸਭ ਪੁੱਛਦੇ ਨੇ ਤੇਰੇ ਬਾਰੇ
sabha puchChade ne tere bAre
Everyone keeps asking me about you
ਹਾਏ ਨੀ ਹਾਏ ਨਖਰਾ ਤੇਰਾ ਨੀ
hAe nI hAe nakharA terA nI
Oh my, this coquettish charm of yours [Nakhra: teasing and playful attitude]
ਹਾਈ ਰੇਟਿਡ ਗੱਭਰੂ ਨੂੰ ਮਾਰੇ
hAI reTiDa gabbharU nUM mAre
Is slaying even this high-rated [Gabru: a strong, fit, and elite young man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, the boys have all gone mad
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਤੇਰੇ ਬਿਨ ਨਹੀਂ ਮੈਂ ਜੀਣਾ
tere bina nahIM maiM jINA
I cannot live without you
ਮਰ ਹੀ ਜਾਣਾ ਆਂ
mara hI jANA AM
I will surely perish
ਕਿੰਨੀ ਸੋਹਣੀ ਲੱਗਦੀ ਸੌਂਹ ਰੱਬ ਦੀ
kiMnI sohaNI laggadI sauMha rabba dI
By God, you look so stunning
ਹਾਂ ਸੱਚਮੁੱਚ ਹੁਣ ਤੈਨੂੰ ਲਵ ਕਰਦਾ
hAM sachchamuchcha huNa tainUM lava karadA
Yes, truly, I am in love with you now
ਦਿਲ ਵਾਲੀ ਗੱਲ ਕਹਿਣੋਂ ਦਿਲ ਡਰਦਾ
dila vAlI galla kahiNoM dila DaradA
My heart is just too scared to speak its truth
ਬਣ ਮੇਰੀ ਬਣ ਮੇਰੀ ਗੋਰੀ ਸੋਹਣੀਏ
baNa merI baNa merI gorI sohaNIe
Be mine, be mine, my fair beauty
ਦੇਖ ਕੱਲਾ ਜੱਟ ਤੇਰਾ ਕਿੰਨਾ ਮਰਦਾ
dekha kallA jaTTa terA kiMnA maradA
Look how much your lone [Jatt: a member of the land-owning agricultural community known for pride] adores you