High Rated Gabru (From "High Rated Gabru")

by Guru Randhawa

ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: a combination of playfulness, attitude, and teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]

ਤੇਰੀ ਟੇਢੀ ਟੇਢੀ ਤੱਕਣੀ ਕਮਾਲ ਕਰ ਗਈ
terI TeDhI TeDhI takkaNI kamAla kara gaI
Your sideways, piercing glances have worked a miracle
ਅੱਖਾਂ ਨਾਲ ਅੱਖਾਂ ਨਾਲ ਤੂੰ ਸਵਾਲ ਕਰ ਗਈ
akkhAM nAla akkhAM nAla tUM savAla kara gaI
With just your eyes, you’ve questioned my very soul

ਡੇਲੀ ਦੇ ਕਿੰਨੇ ਮਰਦੇ ਨੇ
DelI de kiMne marade ne
How many die for you daily?
ਤੇ ਕਿੰਨੇ ਪਹਿਲਾਂ ਤੂੰ ਮਾਰੇ
te kiMne pahilAM tUM mAre
And how many have you already slain before?
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਨੱਕ ਵਿਚ ਪਾਇਆ ਕੋਕਾ ਕਹਿਰ ਕਮਾਉਂਦਾ ਆ
nakka vicha pAiA kokA kahira kamAuMdA A
The [Koka: traditional Punjabi nose pin/stud] in your nose is wreaking absolute havoc
ਹੱਥ ਵਿਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
hattha vicha pAiA chU.DA hattha vI nA AuMdA A
The [Choora: traditional set of bangles] on your wrist makes you impossible to catch

ਤੇਰੇ 'ਤੇ ਸ਼ਰਤਾਂ ਲਾ-ਲਾ ਕੇ
tere 'te sa਼ratAM lA-lA ke
By placing constant bets on winning you over
ਰੋਜ਼ ਕਿੰਨੇ ਨੇ ਹਾਰੇ
roja਼ kiMne ne hAre
How many have lost their hearts every single day?
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਗੁਰੂ ਦੇ ਹਾਏ ਦਿਲ ਤੇ ਦਿਮਾਗ਼ ਉੱਤੇ ਛਾ ਗਈ
gurU de hAe dila te dimAga਼ utte ChA gaI
You’ve taken over [Guru: self-reference to the artist, Guru Randhawa]’s heart and mind
ਬਿਊਟੀਫੁਲ ਹੋ ਜੂ ਜੇ ਤੂੰ ਜ਼ਿੰਦਗੀ 'ਚ ਆ ਗਈ
biUTIphula ho jU je tUM ja਼iMdagI 'cha A gaI
My life would become beautiful if you stepped into it

ਮੈਨੂੰ ਹੁਣ ਛੇੜਦੇ ਰਹਿੰਦੇ ਨੇ
mainUM huNa Che.Dade rahiMde ne
Now everyone keeps teasing me
ਸਭ ਪੁੱਛਦੇ ਨੇ ਤੇਰੇ ਬਾਰੇ
sabha puchChade ne tere bAre
Everyone keeps asking me about you
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਤੇਰੇ ਬਿਨ ਨਹੀਂ ਮੈਂ ਜੀਣਾ ਮਰ ਹੀ ਜਾਣਾ ਏ
tere bina nahIM maiM jINA mara hI jANA e
I can't live without you, I’ll surely perish
ਬੇਬੀ ਯੂ ਆਰ ਦਾ ਵਨ
bebI yU Ara dA vana
Baby you are the one
ਕਿੰਨੀ ਸੋਹਣੀ ਲਗਦੀ ਸਹੁੰ ਹੈ ਰੱਬ ਦੀ
kiMnI sohaNI lagadI sahuM hai rabba dI
You look so beautiful, I swear by God
ਯੂ ਆਰ ਹੌਟਰ ਦੈਨ ਦਾ ਸਨ
yU Ara hauTara daina dA sana
You are hotter than the sun
ਹਾਂ ਸੱਚਮੁੱਚ ਹੁਣ ਤੈਨੂੰ ਲਵ ਕਰਦਾ
hAM sachchamuchcha huNa tainUM lava karadA
Yes, it's true, I love you now
ਦਿਲ ਵਾਲੀ ਗੱਲ ਕਹਿਣੋਂ ਦਿਲ ਡਰਦਾ
dila vAlI galla kahiNoM dila DaradA
But my heart fears confessing its deepest secret
ਬਣ ਮੇਰੀ ਬਣ ਮੇਰੀ ਕੁਈਨ ਸੋਹਣੀਏ
baNa merI baNa merI kuIna sohaNIe
Be mine, be my queen, beautiful [Sohniye: beautiful woman]
ਦੇਖ ਇਕੱਲਾ ਜੱਟ ਤੇਰਾ ਕਿਵੇਂ ਹਾਰਦਾ
dekha ikallA jaTTa terA kiveM hAradA
See how your lone [Jatt: a member of the land-owning agricultural community known for pride and lifestyle] is losing himself to you
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh my, this coquettish charm of yours [Nakhra: playfulness/teasing charm]
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and strong Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh my, all the boys have gone crazy
ਤੇਰੇ ਗਿਣ ਗਿਣ ਲੱਕ ਦੇ ਹੁਲਾਰੇ
tere giNa giNa lakka de hulAre
Counting every rhythmic sway of your waist

Share

More by Guru Randhawa

View all songs →