High Rated Gabru (From "Nawabzaade")
ਹੋ... ਆ...
ho... A...
Ho... Aa...
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh, this coquettish charm of yours
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and high-status Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh, the boys have all gone mad
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
tere giNa-giNa lakka de hulAre
Counting every rhythmic sway of your waist

ਤੇਰੀ ਮਿੱਠੀ ਮਿੱਠੀ ਬਾਤਾਂ ਹੈ ਕਮਾਲ ਕਰ ਗਈ
terI miTThI miTThI bAtAM hai kamAla kara gaI
Your sweet, sweet talk has worked a miracle
ਅੱਖਾਂ ਹੀ ਅੱਖਾਂ ਵਿਚ ਤੂੰ ਸਵਾਲ ਕਰ ਗਈ
akkhAM hI akkhAM vicha tUM savAla kara gaI
With just a glance, you’ve posed a thousand questions

ਦਿੱਲੀ ਦੇ ਕਿੰਨੇ ਮਰਦੇ ਨੇ
dillI de kiMne marade ne
Countless hearts in Delhi are dying for you
ਤੇ ਕਿੰਨੇ ਪਹਿਲਾਂ ਤੂੰ ਮਾਰੇ
te kiMne pahilAM tUM mAre
And many more have already fallen by your hand
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh, this coquettish charm of yours
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and high-status Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh, the boys have all gone mad
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
tere giNa-giNa lakka de hulAre
Counting every rhythmic sway of your waist
ਬਰਾਊਨ ਬਰਾਊਨ ਸਕਿਨ ਤੇਰੀ ਕਰਦੀ ਦੀਵਾਨਾ ਹੈ
barAUna barAUna sakina terI karadI dIvAnA hai
Your sun-kissed brown skin drives me wild
ਤੇਰੇ ਲਈ ਮੁੰਡਿਆਂ ਨੇ ਛੱਡਿਆ ਜ਼ਮਾਨਾ ਹੈ
tere laI muMDiAM ne ChaDDiA ja਼mAnA hai
For your sake, the boys have turned their backs on the world

ਤੇਰੇ ਤੇ ਸ਼ਰਤਾਂ ਲਾ-ਲਾ ਕੇ
tere te sa਼ratAM lA-lA ke
By placing bets and wagers on you
ਰੋਜ਼ ਕਿੰਨੇ ਨੇ ਹਾਰੇ
roja਼ kiMne ne hAre
So many lose their hearts every single day
ਹਾਏ ਨੀ ਹਾਏ ਨਖ਼ਰਾ ਤੇਰਾ ਨੀ
hAe nI hAe nakha਼rA terA nI
Oh, this coquettish charm of yours
ਹਾਈ ਰੇਟਡ ਗੱਭਰੂ ਨੂੰ ਮਾਰੇ
hAI reTaDa gabbharU nUM mAre
Is slaying this high-rated [Gabru: a young, fit, and high-status Punjabi man]
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
hAe nI muMDe pAgala ho gae ne
Oh, the boys have all gone mad
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
tere giNa-giNa lakka de hulAre
Counting every rhythmic sway of your waist
ਤੇਰੇ ਬਿਨ ਨਹੀਂ ਮੈਂ ਜੀਣਾ ਮਰ ਹੀ ਜਾਣਾ ਐ
tere bina nahIM maiM jINA mara hI jANA ai
I cannot live without you, I’ll surely perish
[?]
[?]
[Unintelligible/Vocalizing]
ਕਿੰਨੀ ਸੋਹਣੀ ਲੱਗਦੀ ਸੌਂਹ ਰੱਬ ਦੀ
kiMnI sohaNI laggadI sauMha rabba dI
By God, you look so incredibly beautiful
[?]
[?]
[Unintelligible/Vocalizing]
ਹਾਂ ਸੱਚ-ਮੁੱਚ ਹੁਣ ਤੈਨੂੰ ਲਵ ਕਰਦਾ
hAM sachcha-muchcha huNa tainUM lava karadA
Yes, in all honesty, I love you now
ਦਿਲ ਵਾਲੀ ਗੱਲ ਕਹਿਣੋ ਦਿਲ ਡਰਦਾ
dila vAlI galla kahiNo dila DaradA
But my heart trembles to confess its truth
ਬਣ ਮੇਰੀ ਬਣ ਮੇਰੀ ਕੁਈਨ ਸੋਹਣੀਏ
baNa merI baNa merI kuIna sohaNIe
Be mine, be my queen, beautiful [Sohniye: beautiful woman]
ਦੇਖ ਕੱਲਾ ਜੱਟ ਤੇਰਾ ਕਿੰਗ ਵਰਗਾ
dekha kallA jaTTa terA kiMga varagA
Look at your lonely [Jatt: a member of the land-owning agricultural community known for pride and lifestyle], he’s just like a king