Husn Irani

by Guru Randhawaft Happy Bains

ਤੂੰ ਤਾਂ ਦੱਸਦਾ ਨੀ ਦਿਲ ਵਾਲੀ ਗੱਲ ਵੇ
tUM tAM dassadA nI dila vAlI galla ve
You never reveal the secrets of your heart
ਮੇਰੇ ਦਿਲ ਵਿਚ ਰਹਿੰਦੀ ਹਲਚਲ ਵੇ
mere dila vicha rahiMdI halachala ve
Leaving my soul in a constant state of unrest

ਇਸ਼ਕ ਦਾ ਰੋਗ ਵੇ ਤੂੰ ਲਾ ਗਿਆ
isa਼ka dA roga ve tUM lA giA
You have infected me with this sickness called love
ਇਸ਼ਕ ਦਾ ਰੋਗ ਵੇ ਤੂੰ ਲਾ ਗਿਆ
isa਼ka dA roga ve tUM lA giA
You have infected me with this sickness called love
ਇਹ ਤਾਂ ਭੁੱਲ ਗਿਆ ਤੈਨੂੰ ਮੁੜ ਆਉਣ ਦਾ
iha tAM bhulla giA tainUM mu.Da AuNa dA
It seems it has forgotten the way back to you
ਰਾਹਾਂ ਤੱਕਦੀ ਰਹਿੰਦੀ ਆਂ ਬੂਹਾ ਖੋਲ੍ਹ ਕੇ
rAhAM takkadI rahiMdI AM bUhA kholha ke
I keep watching the paths with the door wide open
ਰਾਤੀਂ ਸੁਪਨਾ ਆਇਆ ਸੀ ਤੇਰੇ ਆਉਣ ਦਾ
rAtIM supanA AiA sI tere AuNa dA
Last night, I had a dream of your arrival

ਮੈਨੂੰ ਸੰਗ ਆ ਪਿਆਰ ਬੜਾ ਕਰਦੀ
mainUM saMga A piAra ba.DA karadI
I am overcome with shyness, yet I love you so much
ਤੇਰੇ ਸਾਹਾਂ ਵਿਚ ਸਾਹ ਜੱਟੀ ਭਰਦੀ
tere sAhAM vicha sAha jaTTI bharadI
This [Jattiye: Female of the Jatt community] breathes only through your breaths

ਤੇਰੇ ਬਿਨਾਂ ਸਾਡਾ ਕੋਈ ਹੋਰ ਨਾ
tere binAM sADA koI hora nA
I have no one else in this world besides you
ਤੇਰੇ ਬਿਨਾਂ ਸਾਡਾ ਕੋਈ ਹੋਰ ਨਾ
tere binAM sADA koI hora nA
I have no one else in this world besides you
ਰਹੂ ਸੁਪਨਾ ਅਧੂਰਾ ਤੈਨੂੰ ਪਾਉਣ ਦਾ
rahU supanA adhUrA tainUM pAuNa dA
The dream of attaining you remains incomplete
ਰਾਹਾਂ ਤੱਕਦੀ ਰਹਿੰਦੀ ਆਂ ਬੂਹਾ ਖੋਲ੍ਹ ਕੇ
rAhAM takkadI rahiMdI AM bUhA kholha ke
I keep watching the paths with the door wide open
ਰਾਤੀਂ ਸੁਪਨਾ ਆਇਆ ਸੀ ਤੇਰੇ ਆਉਣ ਦਾ
rAtIM supanA AiA sI tere AuNa dA
Last night, I had a dream of your arrival
ਰਾਹਾਂ ਤੱਕਦੀ ਰਹਿੰਦੀ ਆਂ ਬੂਹਾ ਖੋਲ੍ਹ ਕੇ
rAhAM takkadI rahiMdI AM bUhA kholha ke
I keep watching the paths with the door wide open
ਰਾਤੀਂ ਸੁਪਨਾ ਆਇਆ ਸੀ ਤੇਰੇ ਆਉਣ ਦਾ
rAtIM supanA AiA sI tere AuNa dA
Last night, I had a dream of your arrival
ਆਪ ਲੰਡਨ ’ਚ ਡੇਰਾ ਜਾ ਕੇ ਲਾਇਆ ਏ
Apa laMDana ’cha DerA jA ke lAiA e
You have gone and made your home in London
ਜੱਟੀ ਇੰਡੀਆ ’ਚ ਰੋਲਦੀ ਜਵਾਨੀ ਨੂੰ
jaTTI iMDIA ’cha roladI javAnI nUM
While this [Jatti: a member of the land-owning agricultural community] wastes her youth away in India

ਮਾਪੇ ਮੇਰੇ ਕਰਦੇ ਸਲਾਹਾਂ ਵੇ
mApe mere karade salAhAM ve
My parents are now holding consultations
ਮਾਪੇ ਮੇਰੇ ਕਰਦੇ ਸਲਾਹਾਂ ਵੇ
mApe mere karade salAhAM ve
My parents are now holding consultations
ਟਾਈਮ ਆ ਗਿਆ ਏ ਕੁੜੀ ਨੂੰ ਵਿਆਹੁਣ ਦਾ
TAIma A giA e ku.DI nUM viAhuNa dA
The time has come for them to marry this [Kudi: girl/maiden] off
ਰਾਹਾਂ ਤੱਕਦੀ ਰਹਿੰਦੀ ਆਂ ਬੂਹਾ ਖੋਲ੍ਹ ਕੇ
rAhAM takkadI rahiMdI AM bUhA kholha ke
I keep watching the paths with the door wide open
ਰਾਤੀਂ ਸੁਪਨਾ ਆਇਆ ਸੀ ਤੇਰੇ ਆਉਣ ਦਾ
rAtIM supanA AiA sI tere AuNa dA
Last night, I had a dream of your arrival
ਰਾਹਾਂ ਤੱਕਦੀ ਰਹਿੰਦੀ ਆਂ ਬੂਹਾ ਖੋਲ੍ਹ ਕੇ
rAhAM takkadI rahiMdI AM bUhA kholha ke
I keep watching the paths with the door wide open
ਰਾਤੀਂ ਸੁਪਨਾ ਆਇਆ ਸੀ ਤੇਰੇ ਆਉਣ ਦਾ
rAtIM supanA AiA sI tere AuNa dA
Last night, I had a dream of your arrival

Share

More by Guru Randhawa

View all songs →